ਬਾਦਲਕਿਆਂ ਦੀ ਉਹੀ ਪੁਰਾਣੀ ਦੱਬੂ ਘੁਸੜੂ ਨੀਤੀ, ਖ਼ਬਰ ਵਿੱਚ ਜਾਣੋ
Shiromini akali dal : ਸ਼੍ਰੋਮਣੀ ਅਕਾਲੀ ਦਲ ਵਿੱਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ, ਉੱਪਰੋਂ ਸ਼ਾਂਤ ਆ ਰਹੇ ਅਕਾਲੀ ਦਲ ਦੇ ਅੰਦਰ ਧੁਖ ਰਹੀ ਹੈ ਬਗਾਵਤ ਦੀ ਧੁਨੀ।
Shiromini akali dal : ਸ਼੍ਰੋਮਣੀ ਅਕਾਲੀ ਦਲ ਵਿੱਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ, ਉੱਪਰੋਂ ਸ਼ਾਂਤ ਆ ਰਹੇ ਅਕਾਲੀ ਦਲ ਦੇ ਅੰਦਰ ਧੁਖ ਰਹੀ ਹੈ ਬਗਾਵਤ ਦੀ ਧੁਨੀ।
ਕੈਨੇਡਾ ਦੇ ਇੱਕ ਨਾਮਵਰ ਰੇਡੀਓ ਦੀ ਰਿਪੋਰਟ ਨੇ ਪੰਜਾਬੀਆਂ ਦੇ ਉੱਥੇ ਜਾ ਕੇ ਪੱਕੇ ਹੋਣ ਲਈ ਵਰਤੇ ਜਾਂਦੇ ਗੈਰ ਕਾਨੂੰਨੀ ਤਰੀਕਿਆਂ ਦੀ ਪੋਲ ਖੋਲਦੀ ਰਿਪੋਰਟ ਬ੍ਰਾਡਕਾਸਟ ਕੀਤੀ ਹੈ। ਰੇਡੀਓ ਦੀ ਰਿਪੋਰਟ ਅਨੁਸਾਰ ਪਿਛਲੇ ਛੇ ਸਾਲਾਂ ਦੌਰਾਨ ਕੈਨੇਡਾ ਵਿੱਚ ਸਟੱਡੀ ਵੀਜ਼ਾ ਉੱਤੇ 23 ਲੱਖ 74 ਹਜ਼ਾਰ ਪ੍ਰਵਾਸੀ ਆਏ, ਜਿਨ੍ਹਾਂ ਵਿੱਚੋਂ 9 ਲੱਖ ਭਾਵ 40 ਫ਼ੀਸਦੀ ਭਾਰਤੀ
ਪ੍ਰਧਾਨ ਮੰਤਰੀ 24 ਅਗਸਤ ਨੂੰ ਨਿਊ ਚੰਡੀਗੜ੍ਹ ਵਿੱਚ ਬਣੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਤੋਹਫ਼ਾ ਪੰਜਾਬ ਨੂੰ ਦੇ ਕੇ ਗਏ ਹਨ। ਪੰਜਾਬੀ ਖੁਸ਼ ਹਨ ਕਿ ਭਾਜਪਾ ਨੇ ਪੰਜਾਬ ਨੂੰ ਲਾਇਲਾਜ ਬਿਮਾਰੀ ਦੇ ਇਲਾਜ ਦਾ ਇੱਕ ਨਾਮੀ ਗ੍ਰਾਮੀ ਹਸਪਤਾਲ ਦਿੱਤਾ ਹੈ ਪਰ ਅਸਲ ਸੱਚ ਇਹ ਹੈ ਕਿ ਇਹਦੇ ਵਿੱਚੋਂ ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਪੰਜਾਬ
ਚੋਣਾਂ ਦੌਰਾਨ ਸਬਸਿਡੀਆਂ ਜਾਂ ਹੋਰ ਲਾਭਾਂ ਦੇ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਗੱਲ ਕਰੀਏ ਤਾਂ ਪੰਜਾਬ ਦੂਹਰੀ ਤਰ੍ਹਾਂ ਪਿਸ ਰਿਹਾ ਹੈ। ਪੰਜਾਬ ਦੀਆਂ ਪਿਛਲੀਆਂ ਦੋਵੇਂ ਸਰਕਾਰਾਂ ਸਬਸਿਡੀਆਂ ਦੇ ਨਾਂ ਉਤੇ ਚੋਣਾਂ ਜਿੱਤਦੀਆਂ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਉਸ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ਸਬਸਿਡੀਆਂ ਨੂੰ ਗਾਰੰਟੀਆਂ ਦਾ ਨਾਂ ਦੇ ਦਿੱਤਾ ਸੀ।
ਪੰਜਾਬ ਦੇ ਕਿਸਾਨ ਉੱਤੇ ਇੱਕ ਨਵੀਂ ਆਫ਼ਤ ਆ ਡਿੱਗੀ ਹੈ। ਝੋਨੇ ਦੇ ਬੂਟੇ ਮੱਧਰੇ ਰਹਿਣ ਦੀ ਪਹਿਲੀ ਵਾਰ ਪਈ ਬਿਮਾਰੀ ਨੇ ਕਿਸਾਨ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਸਿਤਮ ਦੀ ਗੱਲ ਇਹ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਖੇਤੀ ਵਿਗਿਆਨੀਆਂ ਦੀ ਪਕੜ ਵਿੱਚ ਬਿਮਾਰੀ ਆ ਨਹੀਂ ਰਹੀ ਅਤੇ ਨਾ ਹੀ ਕੋਈ ਇਲਾਜ
ਕੀ 18 ਅਗਸਤ ਨੂੰ AAP ਸਰਕਾਰ ਦੇ ਸਿੱਖਿਆ ਮਾਡਲ ਦੀ ਅਮਰੀਕਾ ਦੇ ਵੱਡੇ ਅਖਬਾਰ ਦੇ ਪਹਿਲੇ ਪੰਨੇ ‘ਤੇ ਖਬਰ ਛਪੀ ? ‘ਦ ਖ਼ਾਲਸ ਬਿਊਰੋ :- ਕੀ ਆਮ ਆਦਮੀ ਪਾਰਟੀ ਵੱਲੋਂ ਸਾਂਝੀ ਕੀਤੀ ਜਾ ਰਹੀ ਕੌਮਾਂਤਰੀ ਅੰਗਰੇਜ਼ੀ ਅਖਬਾਰ NYT ਦੀ ਖਬਰ ਸੱਚੀ ਹੈ। ਕੀ ਸੱਚਮੁੱਚ ਦਿੱਲੀ ਮਾਡਲ ਦੀ ਪ੍ਰਸ਼ੰਸਾ ਅਖਬਾਰ ਨੇ ਆਪਣੇ ਪਹਿਲੇ ਪੰਨੇ ਉੱਤੇ ਕੀਤੀ
Pearl group ਦੇ 8 ਡਾਇਰੈਕਟਰ ਨੂੰ ਇਸੇ ਸਾਲ ਜ਼ਮਾਨਤ ਮਿਲੀ ‘ਕਹਿੰਦੇ ਨੇ ਲਾਲਚ ਬੁਰੀ ਬਲਾ ਹੈ’ ਇਸ ਮੁਹਾਵਰੇ ਤੋਂ ਸਾਰੇ ਜਾਣੂ ਹਨ ਪਰ ਇਸ ਦੇ ਬਾਵਜੂਦ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਅੱਖਾਂ ‘ਤੇ ਅਜਿਹੀ ਪੱਟੀ ਬੰਨ ਦਿੰਦਾ ਹੈ ਕਿ ਗੁਲਾਬੀ ਨੋਟਾਂ ਤੋਂ ਇਲਾਵਾ ਹੋਰ ਕੁਝ ਨਹੀਂ ਵਿਖਾਈ ਦਿੰਦਾ ਹੈ। ਲੋਕਾਂ ਦੇ ਅਜਿਹੇ ਸੁਪਨਿਆਂ ਦਾ ਫਾਇਦਾ
ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ ਨੇ ਜਥੇਬੰਦਕ ਪੱਧਰ ‘ਤੇ ਸਭ ਤੋਂ ਵੱਡਾ ਉਲਟਫੇਰ ਕੀਤਾ ਹੈ। ਭਾਜਪਾ ਸੰਸਦੀ ਬੋਰਡ ਚੋਂ ਜਿੱਥੇ ਕੈਬਨਿਟ ਮੰਤਰੀ ਨਿਤਿਨ ਗਡਕਰੀ ਨੂੰ ਬਾਹਰ ਕਰਨ ਦੇ ਵੱਡੇ ਅਰਥ ਹਨ ਉੱਥੇ ਪੰਜਾਬ ਤੋਂ ਰੋਪੜ ਜਿਲ੍ਹੇ ਦੇ ਜੰਮਪਲ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਨਿਯੁਕਤੀ
‘ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ 30 ਕਰੋੜ ਝੰਡੇ ਵੇਚੇ ਗਏ, 500 ਕਰੋੜ ਦਾ ਵਪਾਰ ਹੋਇਆ ‘ਦ ਖ਼ਾਲਸ ਬਿਊਰੋ : ਆਜ਼ਾਦੀ ਦੇ 75ਵੇਂ ਸਾਲ ਨੂੰ ਭਾਰਤ ਸਰਕਾਰ ਵੱਲੋਂ ਅੰਮ੍ਰਿਤ ਮਹੋਤਸਵ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। 13 ਅਗਸਤ ਤੋਂ 15 ਅਗਸਤ ਦੇ ਵਿਚਾਲੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਇਸ
‘ਦ ਖ਼ਾਲਸ ਬਿਊਰੋ : ਦੇਸ਼ ਦੀ ਆਜ਼ਾਦੀ ਲਈ ਕਰਜ਼ਨ ਵਾਇਲੀ ਨੂੰ ਮਾ ਰਨ ਕਰਕੇ 17 ਅਗਸਤ 1909 ਵਿੱਚ ਫਾਂਸੀ ਚੜੇ ਅੰਮ੍ਰਿਤਸਰ ਦੇ ਜੰਮੇ ਸੂਰਮੇ ਸ਼ਹੀਦ ਮਦਨ ਲਾਲ ਢੀਂਗਰਾ ਦਾ ਅੱਜ ਸ਼ ਹੀਦੀ ਦਿਹਾੜਾ ਹੈ। ਸ਼ਹੀਦ ਮਦਨ ਲਾਲ ਢੀਂਗਰਾ ਪਹਿਲੇ ਫਾਂਸੀ ਉੱਤੇ ਚੜਨ ਵਾਲੇ ਸ਼ਹੀਦ ਸਨ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਅਮੀਰ ਘਰਾਂ ਦੇ