ਜਥੇਦਾਰ ਕਾਉਂਕੇ ਦੀ ਕਹਾਣੀ ਪੁੱਤਰ ਦੀ ਜ਼ੁਬਾਨੀ ! ਪੁੱਤ ਨੇ ਦੱਸੇ ਪਿਤਾ ਦੇ ਅਖੀਰਲੇ ਬੋਲ !
ਮੇਰੇ ਖਿਲਾਫ ਵੀ ਝੂਠਾ ਕੇਸ ਦੱਸਿਆ
ਮੇਰੇ ਖਿਲਾਫ ਵੀ ਝੂਠਾ ਕੇਸ ਦੱਸਿਆ
ਪੰਜਾਬ ਵਿੱਚ ਨਕਲੀ ਸ਼ਰਾਬ ਦੇ ਕਾਰੋਬਾਰ ਕਾਰਨ ਸੂਬੇ ਨੂੰ 5600 ਕਰੋੜ ਦਾ ਸਲਾਨਾ ਨੁਕਸਾਨ ਹੋ ਰਿਹਾ ਹੈ।
ਬੰਦੀ ਸਿੰਘ ਉਹ ਨੌਜਵਾਨ ਹਨ ਜਿਨ੍ਹਾਂ ਨੂੰ 1978 ਦੇ ਵਿਸਾਖੀ ਵਾਲੇ ਦਿਨ ਦੇ ਨਿਰੰਕਾਰੀ – ਅਖੰਡ ਕੀਰਤਨੀ ਜਥੇ ਦੇ ਅੰਮ੍ਰਿਤਸਰ ਕਾਂਡ ਅਤੇ ਫਿਰ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਾਂ ਫਿਰ ਬੇਅੰਤ ਸਿੰਘ ਹੱਤਿਆ ਕਾਂਡ ਦੇ ਧਾਰਾ 302 ਤਹਿਤ ਸੱਤ ਦੋਸ਼ੀ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਬਿਲਕਿਸ
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਸਾਡੀ ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਨੇ ਜ਼ਿੰਦਗੀ (Life) ਵਿੱਚ ਚਮਕ ਦਮਕ ਤਾਂ ਜ਼ਰੂਰ ਵਧਾ ਦਿੱਤੀ ਹੈ ਪਰ ਅਸਲੀਅਤ ਵਿੱਚ ਮਨੁੱਖ ਅੰਦਰੋਂ ਖੋਖਲਾ ਹੋਇਆ ਹੈ। ਪਰਿਵਾਰਾਂ (Families) ਵਿੱਚ, ਰਿਸ਼ਤਿਆਂ ਵਿੱਚ, ਸਾਕ ਸਬੰਧੀਆਂ ਵਿੱਚ ਤਰੇੜਾਂ ਬੱਝੀਆਂ ਹਨ ਅਤੇ ਮਨੁੱਖ ਖੁਦਗਰਜ਼ ਹੋ ਕੇ ਰਹਿ ਗਿਆ ਹੈ।
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ‘ਦ ਖ਼ਾਲਸ ਟੀਵੀ ਪਰਿਵਾਰ ਲਈ ਇੱਕ ਵਾਰ ਫਿਰ ਫ਼ਖ਼ਰ ਕਰਨ ਦਾ ਸਬੱਬ ਬਣਿਆ ਹੈ। ਅਸੀਂ ਦੂਜੇ ਚੈਨਲਾਂ ਦੀ ਤਰ੍ਹਾਂ ਟੀਆਰਪੀ ਦੀ ਗਿਣਤੀ ਵੱਧ ਦੀ ਦੇਖ ਕੇ ਹੁੱਭਦੇ ਨਹੀਂ ਸਗੋਂ ਸਾਨੂੰ ਵੱਡੀ ਤਸੱਲੀ ਮਿਲੀ ਹੈ ਕਿ ਅਸੀਂ ਤੁਹਾਡੀ ਆਵਾਜ਼ ਬਣੇ ਹਾਂ। ਤੁਹਾਡੇ ਨਾਲ ਦੁੱਖ ਦੀ ਘੜੀ
Shiromini akali dal : ਸ਼੍ਰੋਮਣੀ ਅਕਾਲੀ ਦਲ ਵਿੱਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਦੀ ਸ਼ਾਂਤੀ, ਉੱਪਰੋਂ ਸ਼ਾਂਤ ਆ ਰਹੇ ਅਕਾਲੀ ਦਲ ਦੇ ਅੰਦਰ ਧੁਖ ਰਹੀ ਹੈ ਬਗਾਵਤ ਦੀ ਧੁਨੀ।
ਚੋਣਾਂ ਦੌਰਾਨ ਸਬਸਿਡੀਆਂ ਜਾਂ ਹੋਰ ਲਾਭਾਂ ਦੇ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਗੱਲ ਕਰੀਏ ਤਾਂ ਪੰਜਾਬ ਦੂਹਰੀ ਤਰ੍ਹਾਂ ਪਿਸ ਰਿਹਾ ਹੈ। ਪੰਜਾਬ ਦੀਆਂ ਪਿਛਲੀਆਂ ਦੋਵੇਂ ਸਰਕਾਰਾਂ ਸਬਸਿਡੀਆਂ ਦੇ ਨਾਂ ਉਤੇ ਚੋਣਾਂ ਜਿੱਤਦੀਆਂ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਉਸ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ਸਬਸਿਡੀਆਂ ਨੂੰ ਗਾਰੰਟੀਆਂ ਦਾ ਨਾਂ ਦੇ ਦਿੱਤਾ ਸੀ।
5 ਮਹੀਨੇ ਬਾਅਦ ਡ ਰੱਗ ਦੇ ਇਲ ਜ਼ਾਮ ਵਿੱਚ ਬਿਕਰਮ ਮਜੀਠੀਆ ਜੇਲ੍ਹ ਤੋਂ ਬਾਹਰ ਆਏ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹੁਣ ਉਹ ਸਵਾਲ ਪਿੱਛੇ ਰਹਿ ਗਏ ਹਨ ਕਿ ਡ ਰੱਗ ਮਾਮਲੇ ਵਿੱਚ ਉਨ੍ਹਾਂ ਨੂੰ ਕਿਸ ਨੇ ਫਸਾਇਆ ? ਮਜੀਠੀਆ ਹੁਣ ਉਨ੍ਹਾਂ ਖਿਲਾਫ਼ ਕੀ ਕਰਨਗੇ ?
‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਕੇਂਦਰਿਤ ਸਿਆਸੀ ਪਾਰਟੀ ਹੈ। ਮੁਲਕ ਦੀ ਸਭ ਦੋਂ ਪੁਰਾਣੀ ਖੇਤਰੀ ਪਾਰਟੀ ਵਜੋਂ ਵੀ ਅਕਾਲੀ ਦਲ ਦੀ ਇੱਕ ਆਪਣੀ ਪਛਾਣ ਹੈ। ਇਹ ਕਿਸੇ ਵੇਲੇ ਮੁਲਕ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਸਿੱਖ ਦਲ ਰਿਹਾ ਹੈ। ਜਿਸ ਦਾ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਆਵਾਜ਼ ਦੇਣਾ ਸੀ। ਅਕਾਲੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਉਹ ਵੀ ਵੇਲਾ ਸੀ ਜਦੋਂ ਸੀਬੀਆਈ ਨੂੰ ਕੇਂਦਰ ਦਾ ਤੋਤਾ ਕਿਹਾ ਜਾਂਦਾ ਸੀ। ਅੱਜ ਦੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਰਕਾਰ ਦੇ ਰੋਬੋਟ ਵਜੋਂ ਜਾਣਿਆ ਜਾਣ ਲੱਗਾ ਹੈ। ਉਂਝ, ਸਰਕਾਰ ਕੇਂਦਰ ਦੀ ਹੋਵੇ ਜਾਂ ਸੂਬੇ ਦੀ, ਜਾਂਚ ਏਜੰਸੀਆਂ ਨੂੰ ਆਪਣੀ ਮਨਮਰਜ਼ੀ ਦੇ ਨਾਲ ਕਥਿਤ ਤੌਰ ਉੱਤੇ ਵਰਤਦੀਆਂ ਰਹੀਆਂ ਹਨ।