Author: Khushwant Singh

‘ਕਿਸਾਨ ਆਗੂ ਯੁੱਧਵੀਰ ਨੂੰ ਏਅਰਪੋਰਟ ‘ਤੇ ਗ੍ਰਿਫਤਾਰ ਕਰਨ ‘ਤੇ ਅਮਿਤ ਸ਼ਾਹ ਮੰਗਣ ਮੁਆਫੀ’

ਕਿਸਾਨ ਅੰਦੋਲਨ ਨੂੰ ਦਬਾਉਣ ਲਈ SKM ਨੇ ਮੋਦੀ ਸਰਕਾਰ ਦੀਆਂ ਗੈਰ-ਕਾਨੂੰਨੀ ਚਾਲਾਂ ਨੂੰ ਰੋਕਣ ਲਈ ਐਕਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ