Category: Human Rights

ਮਿਆਂਮਾਰ: ਤਖ਼ਤਾਪਲ਼ਟ ਖ਼ਿਲਾਫ਼ ਅੰਦੋਲਨ ਕਰ ਰਹੇ ਲੋਕਾਂ ’ਤੇ ਗੋਲ਼ੀਬਾਰੀ ‘ਚ ਗਈ 43 ਬੱਚਿਆਂ ਦੀ ਜਾਨ, ਸੈਂਕੜੇ ਲੋਕਾਂ ਦੀ ਮੌਤ, ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਫਰਵਰੀ ਵਿੱਚ ਮਿਆਂਮਾਰ ਵਿੱਚ ਹੋਏ ਤਖ਼ਤਾ ਪਲਟ ਤੋਂ ਲੈ ਕੇ ਹੁਣ ਤਕ ਫੌਜ ਦੇ ਹੱਥੋਂ ਘੱਟੋ-ਘੱਟ 43…

ਭਾਰਤ ’ਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਦੀ ਹਵਾਲਗੀ ਕਰੇਗੀ ਮੋਦੀ ਸਰਕਾਰ! ਕਿਹਾ ਦੇਸ਼ ਸ਼ਰਨਾਰਥੀਆਂ ਦੀ ਰਾਜਧਾਨੀ ਨਹੀਂ ਬਣ ਸਕਦਾ

’ਦ ਖ਼ਾਲਸ ਬਿਊਰੋ: ਜੰਮੂ ਵਿੱਚ ਰਹਿੰਦੇ ਰੋਹਿੰਗਿਆ ਮੁਸਲਮਾਨਾਂ ਨੂੰ ਹਿਰਾਸਤ ਵਿੱਚ ਲੈਣ ਅਤੇ ਉਨ੍ਹਾਂ ਨੂੰ ਮਿਆਂਮਾਰ ਭੇਜਣ ਦੀਆਂ ਤਿਆਰੀਆਂ ਦੇ…

ਛੱਤੀਸਗੜ੍ਹ ਦੇ ਪਿੰਡ ’ਚ ਗੰਦੇ ਨਾਲੇ ਦਾ ਪਾਣੀ ਪੀ ਰਹੇ ਲੋਕ, ਇੱਕ ਵੀ ਨਲਕਾ ਨਹੀਂ, ਪਿਛਲੇ ਸਾਲ ਵੀ ਸਾਹਮਣੇ ਆਇਆ ਸੀ ਮਾਮਲਾ

’ਦ ਖ਼ਾਲਸ ਬਿਊਰੋ: ਬੀਜੇਪੀ ਨੂੰ ਸੱਤਾ ਹਾਸਲ ਕੀਤਿਆਂ 7 ਸਾਲ ਬੀਤ ਗਏ ਹਨ। ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ‘ਵਿਕਾਸ’ ਬਹੁਤ…

ਅਮਰੀਕਾ ’ਚ ਸਿੱਖਾਂ ਵਿਰੁੱਧ ਨਫ਼ਰਤੀ ਜੁਰਮ ਥੋੜੇ ਘਟੇ, ਜਾਣੋ ਕੀ ਕਹਿੰਦੇ ਨੇ FBI ਦੇ ਤਾਜ਼ਾ ਅੰਕੜੇ

’ਦ ਖ਼ਾਲਸ ਬਿਊਰੋ: ਅਮਰੀਕਾ ਵਿੱਚ ਸਿੱਖਾਂ ਵਿਰੁੱਧ ਨਫ਼ਰਤੀ ਜੁਰਮਾਂ ’ਚ ਥੋੜੀ ਕਮੀ ਆਈ ਹੈ। ਅਮਰੀਕਾ ਵਿੱਚ ਸਿੱਖਾਂ ਦੇ ਇੱਕ ਹਿੱਤਕਾਰੀ…

ਭਾਰਤ-ਨੇਪਾਲ ਦਾ ਧੀ-ਰੋਟੀ ਦਾ ਰਿਸ਼ਤਾ, ਫਿਰ ਕਿਉਂ ਦੋਵਾਂ ਦੇਸ਼ਾਂ ਵਿਚਾਲੇ ਹੈ ਤਣਾਅ, ਪੜ੍ਹੋਂ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ :- ਭਾਰਤ ਤੇ ਨੇਪਾਲ ਦੁਨੀਆ ਦੇ ਦੋ ਅਜੀਹੇ ਦੇਸ਼ ਹਨ, ਜਿਨ੍ਹਾਂ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ ਤੇ…

ਮੰਗਤਿਆਂ ਨੂੰ ਭੀਖ ਦੇਣਾ ਪੈ ਸਕਦਾ ਹੈ ਮਹਿੰਗਾ, ਚੰਡੀਗੜ੍ਹ ਪ੍ਰਸ਼ਾਸ਼ਨ ਨੇ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ- ਪੂਰੇ ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕੇਸਾਂ ‘ਤੇ ਠੱਲ੍ਹ ਪਾਉਣ ਲਈ…

ਬਲੋਚਿਸਤਾਨ ਦੀ ਸਰਕਾਰ ਨੇ ਸਿੱਖ ਭਾਇਚਾਰੇ ਨੂੰ ਸੌਂਪਿਆ ਦੋ ਸੌ ਸਾਲ ਪੁਰਾਣਾ ਗੁਰਦੁਆਰਾ

‘ਦ ਖ਼ਾਲਸ ਬਿਊਰੋ- ਬਲੋਚਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਮੁੜ ਧਾਰਮਿਕ ਸਥਾਨ ‘ਚ ਤਬਦੀਲ ਕਰਨ ਦਾ ਫੈਸਲਾ…