India Lok Sabha Election 2024 Manoranjan

ਚੋਣਾਂ ਦੇ ਸੀਜ਼ਨ ਦੌਰਾਨ ਵਧ ਰਿਹਾ ਡੀਪ ਫੇਕ ਵੀਡੀਓਜ਼ ਤੇ ਵੌਇਸ ਕਲੋਨਿੰਗ ਦਾ ਖ਼ਤਰਾ!

ਲੋਕ ਸਭਾ ਚੋਣਾਂ ਦੇ ਚੱਲਦਿਆਂ ਭਾਰਤ ਵਿੱਚ ਬਹੁਤ ਸਾਰੇ ਸਿਆਸੀ ਆਗੂ ਤੇ ਕਲਾਕਾਰ ਚੋਣ ਪ੍ਰਚਾਰ ਵਿੱਚ ਰੁੱਝੇ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ AI ਦੁਆਰਾ ਤਿਆਰ ਕੀਤੇ ਗਏ ਡੀਪ ਫੇਕ ਵੀਡੀਓਜ਼ ਤੇ ਵੌਇਸ ਕਲੋਨਿੰਗ ਨੂੰ ਭਾਰਤ ਦੀਆਂ ਲੋਕ ਸਭਾ ਚੋਣਾਂ ਦੇ ਸੀਜ਼ਨ ਦੌਰਾਨ ਸੰਭਾਵੀ ਖ਼ਤਰੇ ਵਜੋਂ ਦੇਖਿਆ ਗਿਆ ਹੈ। ਅਜਿਹੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ

Read More
Manoranjan Punjab

ਪੰਜਾਬੀ ਸਾਹਿਤ ਜਗਤ ਨੂੰ ਵੱਡਾ ਘਾਟਾ! ਡਾ. ਮੋਹਨਜੀਤ ਨਹੀਂ ਰਹੇ

ਪੰਜਾਬ ਦੇ ਸਾਹਿਤ ਨੂੰ ਅੱਜ ਵੱਡਾ ਘਾਟਾ ਪਿਆ ਹੈ। ਪੰਜਾਬੀ ਕਵੀ ਡਾ. ਮੋਹਨਜੀਤ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਅੱਜ ਸਵੇਰੇ ਕਰੀਬ ਪੌਣੇ 6 ਵਜੇ ਉਨ੍ਹਾਂ ਆਖ਼ਰੀ ਸਾਹ ਲਿਆ। ਡਾ. ਮੋਹਨਜੀਤ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿੱਚ 7 ਮਈ 1938 ਨੂੰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਪਤਨੀ ਹਨ। ਬੀਤੇ

Read More
Manoranjan Punjab

ਸਿੱਧੂ ਮੂਸੇਵਾਲਾ ਦੇ ਖ਼ਾਸ ਮਿੱਤਰ ਨੂੰ ਜਾਨੋਂ ਮਾਰਨ ਦੀ ਧਮਕੀ, ਅਦਾਲਤ ਤੋਂ ਕੀਤੀ ਸੁਰੱਖਿਆ ਦੀ ਮੰਗ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖ਼ਾਸ ਮਿੱਤਰ ਜਸਕਰਨ ਸਿੰਘ ਗਰੇਵਾਲ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਸਕਰਨ ਸਿੰਘ ਗਰੇਵਾਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਪਟੀਸ਼ਨ ਪਾਈ ਹੈ। ਜਾਣਕਾਰੀ ਮੁਤਾਬਕ ਜਸਟਿਸ ਜਸਜੀਤ ਸਿੰਘ ਬੇਦੀ ਨੇ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਪੰਜਾਬ ਪੁਲਿਸ ਨੂੰ ਜਸਕਰਨ ਸਿੰਘ ਗਰੇਵਾਲ ਨੂੰ ਦੋ

Read More
India Manoranjan Punjab

ਸਲਮਾਨ ਦੇ ਘਰ ਗੋਲ਼ੀ ਦੇ ਜਲੰਧਰ ਨਾਲ ਜੁੜੇ ਤਾਰ, ਸ਼ਿੰਦੇ ਨੇ ਕਿਹਾ- “ਲਾਰੇਂਸ ਬਿਸ਼ਨੋਈ ਨੂੰ ਖ਼ਤਮ ਕਰ ਦਿਆਂਗੇ”

ਹਾਲ ਹੀ ‘ਚ ਮੁੰਬਈ ਦੇ ਬਾਂਦਰਾ ‘ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ‘ਤੇ ਗੋਲੀਬਾਰੀ ਦਾ ਮਾਮਲਾ ਜਲੰਧਰ ਨਾਲ ਜੁੜਿਆ ਹੋਇਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਾਗਰ ਪਾਲ (21) ਵਾਸੀ ਪੱਛਮੀ ਚੰਪਾਰਨ, ਬਿਹਾਰ ਅਤੇ ਵਿੱਕੀ ਗੁਪਤਾ (24) ਵਾਸੀ ਗੁਜਰਾਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਗਰ ਪਾਲ ਦੇ ਪਿਤਾ ਜੋਗਿੰਦਰ ਸ਼ਾਹ ਨੇ ਦੱਸਿਆ, “ਉਨ੍ਹਾਂ ਨੂੰ

Read More
India Manoranjan

ਮੋਮੋ ਵੇਚਣ ਵਾਲੇ ਨੇ ਸਹਾਇਕ ਲਈ ਕੱਢਿਆ ਇਸ਼ਤਿਹਾਰ! ਤਨਖ਼ਾਹ IT ਕੰਪਨੀ ਤੋਂ ਵੀ ਜ਼ਿਆਦਾ!

ਬਿਉਰੋ ਰਿਪੋਰਟ – ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਨੌਕਰੀ ਦਾ ਇੱਕ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਹ ਇਸ਼ਤਿਹਾਰ ਇੱਕ ਮੋਮੋਜ਼ ਦੀ ਦੁਕਾਨ (Momo Shop) ਦੇ ਬਾਹਰ ਲਾਇਆ ਗਿਆ ਹੈ ਜਿਸ ਵਿੱਚ ਇੱਕ ਸਹਾਇਕ ਦੇ ਕੰਮ ਲਈ ਦੁਕਾਨਦਾਰ 25,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇ ਰਿਹਾ ਹੈ। ਇਸ ਸਬੰਧੀ ਖ਼ਾਸ ਗੱਲ ਇਹ ਹੈ ਕਿ ਮੋਮੋਜ਼ ਦੀ ਦੁਕਾਨ

Read More
India Manoranjan

ਕੰਗਨਾ ਤੋਂ ਬਾਅਦ ਹੁਣ ਸਿਆਸੀ ਪਿੱਚ ‘ਤੇ SUNNY LEONE ਦੀ ਐਂਟਰੀ !

ਕੌਮੀ ਕਾਂਗਰਸ ਦੀ ਚੀਫ ਸਪੋਕਸਪਰਸਨ ਸੁਪ੍ਰਿਆ ਸ਼੍ਰੀਨੇਤ ਵੱਲੋਂ ਕੰਗਨਾ 'ਤੇ ਕੀਤਾ ਗਿਆ ਇੱਕ ਟਵੀਟ ਕਾਫੀ ਵਿਵਾਦਾਂ ਵਿੱਚ ਆਇਆ ਸੀ ।

Read More
India Manoranjan Punjab

ਹਰਿਆਣਾ-ਪੰਜਾਬ, ਚੰਡੀਗੜ੍ਹ ਤੇ ਹਿਮਾਚਲ ‘ਚ ਉਤਸ਼ਾਹ ਨਾਲ ਮਨਾਈ ਗਈ ਹੋਲੀ….

ਚੰਡੀਗੜ੍ਹ : ਅੱਜ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ‘ਚ ਵੀ ਲੋਕ ਰੰਗਾਂ ਦੇ ਤਿਉਹਾਰ ‘ਤੇ ਇਕ-ਦੂਜੇ ਨੂੰ ਰੰਗ ਲਗਾ ਕੇ ਵਧਾਈਆਂ ਦੇ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਿੰਜੌਰ ਪਹੁੰਚ ਕੇ ਹੋਲਿਕਾ ਪੂਜਾ ਵਿੱਚ ਸ਼ਿਰਕਤ ਕੀਤੀ। ਜਿੱਥੋਂ ਸੀਐਮ ਸੈਣੀ ਨੇ ਸੂਬੇ ਦੇ

Read More