India Technology

ਭਾਰਤ ’ਚ ਆਉਣ ਵਾਲੀਆਂ ਫਰੌਡ ਇੰਟਰਨੈਸ਼ਨਲ ਸਪੂਫ ਕਾਲਾਂ ਨੂੰ ਕੀਤਾ ਜਾਵੇਗਾ ਬਲਾਕ! ਟੈਲੀਕਾਮ ਆਪਰੇਟਰਾਂ ਨੂੰ ਸਖ਼ਤ ਨਿਰਦੇਸ਼

ਸਰਕਾਰ ਨੇ ਦੂਰਸੰਚਾਰ ਆਪਰੇਟਰਾਂ ਨੂੰ ਭਾਰਤੀ ਮੋਬਾਈਲ ਨੰਬਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਸਾਰੀਆਂ ਆਉਣ ਵਾਲੀਆਂ ਅੰਤਰਰਾਸ਼ਟਰੀ ਧੋਖਾਧੜੀ ਵਾਲੀਆਂ ਕਾਲਾਂ (International Spoofed Calls) ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਐਤਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਇਹ ਗੱਲ ਕਹੀ ਗਈ ਹੈ। ਦੂਰਸੰਚਾਰ ਵਿਭਾਗ (Department of Telecom -DoT) ਨੇ ਕਿਹਾ ਕਿ ਸਾਡੇ ਕੋਲ ਬਹੁਤ ਰਿਪੋਰਟਾਂ ਆਈਆਂ ਸਨ

Read More
Technology

ਤੜਕ ਸਵੇਰੇ ਫੇਸਬੁੱਕ ਤੇ ਇੰਸਟਾਗ੍ਰਾਮ ਹੋਏ ਡਾਊਨ

ਅੱਜ ਸਵੇਰੇ ਸੋਸ਼ਲ ਮੀਡੀਆ ਪਲੇਟਫਾਰ  ਫੇਸਬੁੱਕ (Facebook) ਅਤੇ ਇੰਸਟਾਗ੍ਰਾਮ (Instagram) ਡਾਊਨ ਹੋ ਗਏ ਜਿਸ ਕਰਕੇ ਇਨ੍ਹਾਂ ਨੂੰ ਵਰਤਣ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਵਾ ਪਿਆ। ਹਾਲਾਂਕਿ ਸਾਰੇ ਯੂਜ਼ਰਸ ਨੂੰ ਇਹ ਮੁਸ਼ਕਲ ਨਹੀਂ ਆ ਰਹੀ, ਪਰ ਕੁਝ ਯੂਜ਼ਰਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਚਲਾਉਣ ਵਿੱਚ ਦਿੱਕਤ ਆ ਰਹੀ ਹੈ। ਰਿਪੋਰਟਾਂ ਮੁਤਾਬਕ ਇੰਸਟਾਗ੍ਰਾਮ ਅਤੇ ਫੇਸਬੁੱਕ ਸਮੇਤ ਕਈ

Read More
India Punjab Technology

ਤੁਹਾਡੇ ਮੂੰਹ ਦੀ ਹਰ ਹਰਕਤ ਨੂੰ ਪਛਾਣ ਸਕੇਗਾ ChatGPT! ਸੋਣ ਤੋਂ ਪਹਿਲਾਂ ਕਹਾਣੀ ਵੀ ਸੁਣਾਏਗਾ

ਬਿਉਰੋ ਰਿਪੋਰਟ – ਚੈੱਟ ਜੀਪੀਟੀ (ChatGPT) ਨੇ 13 ਮਈ ਨੂੰ ਆਪਣੇ ਪਹਿਲੇ ਵਰਚੂਅਲ ਇਵੈਂਟ ਵਿੱਚ ਕਈ ਨਵੀਆਂ ਅਪਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ChatGPT 4 ਦਾ ਨਵਾਂ ਅਤੇ ਜ਼ਿਆਦਾ ਤਾਕਤਵਰ ਵਰਜਨ GPT-4o ਵੀ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵਾਂ ਵਰਜਨ ਸਾਡੇ ਨਾਲ ਗੱਲ ਕਰਨ ਦੇ ਤਰੀਕੇ ਨੂੰ ਪੂਰੀ

Read More
India Technology

Tata Nexon ਦਾ ਐਂਟਰੀ ਲੈਵਲ ਵੇਰੀਐਂਟ ਭਾਰਤ ਵਿੱਚ ਲਾਂਚ: ਹੁਣ ਨਵਾਂ ਬੇਸ ਵੇਰੀਐਂਟ ₹ 7.99 ਲੱਖ ਵਿੱਚ ਉਪਲਬਧ

ਟਾਟਾ ਮੋਟਰਸ ਨੇ ਅੱਜ (11 ਮਈ) ਨੂੰ ਭਾਰਤ ਵਿੱਚ ਆਪਣੀ ਪ੍ਰਸਿੱਧ SUV Nexon ਦੇ ਨਵੇਂ ਐਂਟਰੀ-ਪੱਧਰ ਵੇਰੀਐਂਟ ਨੂੰ ਲਾਂਚ ਕੀਤਾ ਹੈ। ਇਸ ਵਿੱਚ ਪੈਟਰੋਲ ਮਾਡਲਾਂ ਵਿੱਚ ਸਮਾਰਟ (ਓ) ਵੇਰੀਐਂਟ ਅਤੇ ਡੀਜ਼ਲ ਮਾਡਲਾਂ ਵਿੱਚ ਸਮਾਰਟ+ ਅਤੇ ਸਮਾਰਟ+ ਐੱਸ ਵੇਰੀਐਂਟ ਸ਼ਾਮਲ ਹਨ। ਕੰਪਨੀ ਨੇ ਹਾਲ ਹੀ ‘ਚ ਲਾਂਚ ਹੋਈ ਮਹਿੰਦਰਾ XUV 3XO ਨਾਲ ਮੁਕਾਬਲਾ ਕਰਨ ਲਈ Nexon

Read More
India Technology

Google Wallet ਐਪ ਭਾਰਤ ਵਿੱਚ ਲਾਂਚ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ

ਤਕਨੀਕੀ ਕੰਪਨੀ ਗੂਗਲ ਨੇ ਅੱਜ ਯਾਨੀ 8 ਮਈ ਨੂੰ ਭਾਰਤ ਵਿੱਚ ਐਂਡਰਾਇਡ ਉਪਭੋਗਤਾਵਾਂ ਲਈ ਪ੍ਰਾਈਵੇਟ ਡਿਜੀਟਲ ਵਾਲਿਟ ਲਾਂਚ ਕੀਤਾ ਹੈ। ਇਸ ਐਪ ਵਿੱਚ, ਉਪਭੋਗਤਾ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਲਾਇਲਟੀ ਕਾਰਡ, ਗਿਫਟ ਕਾਰਡ, ਇਵੈਂਟ ਟਿਕਟ ਅਤੇ ਪਾਸ ਅਤੇ ਹੋਰ ਚੀਜ਼ਾਂ ਨੂੰ ਸਟੋਰ ਅਤੇ ਵਰਤ ਸਕਦੇ ਹਨ। ਇਹ ਐਪ Google Pay ਐਪ ਤੋਂ ਵੱਖਰੀ ਹੈ ਜੋ ਪੈਸੇ

Read More
India Lok Sabha Election 2024 Punjab Technology

WhatsApp ਨੇ ‘ਬੈਨ’ ਕੀਤੇ 7 ਕਰੋੜ ਭਾਰਤੀ ਖ਼ਾਤੇ!

ਲੋਕ ਸਭਾ ਚੋਣਾਂ (Lok Sabha Elections 2024) ਦੇ ਚੱਲਦਿਆਂ ਸੋਸ਼ਲ ਨੈਟਵਰਕਿੰਗ ਪਲੇਟਫਾਰਮ WhatsApp ਨੇ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਪਿਛਲੇ ਸਾਲ ਜਨਵਰੀ ਤੋਂ ਨਵੰਬਰ ਮਹੀਨੇ ਦੌਰਾਨ 7 ਕਰੋੜ ਦੇ ਕਰੀਬ ਭਾਰਤੀ ਖ਼ਾਤੇ ਬੈਨ ਕੀਤੇ ਸਨ। ਕੰਪਨੀ ਨੇ ਆਪਣੀਆਂ ਮਹੀਨਾਵਾਰ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਦਰਅਸਲ ਭਾਰਤ ਵਿੱਚ ਚੋਣਾਂ ਦੇ ਦੌਰਾਨ WhatsApp ’ਤੇ

Read More
India International Technology

ਸੈਮਸੰਗ ਦੇ ਸ਼ਾਨਦਾਰ ਫਲੈਗਸ਼ਿਪ ਫੋਨ ‘ਤੇ ਤੁਹਾਨੂੰ ਮਿਲੇਗਾ 20 ਹਜ਼ਾਰ ਰੁਪਏ ਦਾ ਵੱਡਾ ਡਿਸਕਾਊਂਟ, ਨੋਟ ਕਰੋ ਤਰੀਕ

ਜੇਕਰ ਤੁਸੀਂ ਨਵਾਂ ਫਲੈਗਸ਼ਿਪ ਗ੍ਰੇਡ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੋ ਸਕਦਾ ਹੈ। ਕਿਉਂਕਿ, ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ Galaxy S23 ਸਮਾਰਟਫੋਨ ‘ਤੇ 20,000 ਰੁਪਏ ਦੀ ਛੋਟ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਡਿਸਕਾਊਂਟ ਤੋਂ ਬਾਅਦ ਫੋਨ ਦੀ ਨਵੀਂ ਕੀਮਤ ਅਤੇ ਇਸ ਦੇ ਫੀਚਰਸ

Read More
India Technology

ਇਹ ਵੱਡੀ ਕੰਪਨੀ ਦੇ ਰਹੀ ਹੈ ਮੋਬਾਈਲ ਦੀ ਸਕਰੀਨ ਨੂੰ ਮੁਫਤ ‘ਚ ਬਦਲਣ ਦਾ ਆਫਰ, ਜਾਣੋ ਕਿਵੇਂ ਮਿਲੇਗਾ ਫਾਇਦਾ

ਸੈਮਸੰਗ ਨੇ ਭਾਰਤ ਵਿੱਚ ਚੋਣਵੇਂ ਗਲੈਕਸੀ ਸਮਾਰਟਫ਼ੋਨਾਂ ਲਈ ਮੁਫ਼ਤ ਸਕ੍ਰੀਨ ਬਦਲਣ ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਉਪਭੋਗਤਾਵਾਂ ਲਈ ਹੋਵੇਗਾ ਜੋ ਆਪਣੇ ਫੋਨ ‘ਤੇ ਗ੍ਰੀਨ ਲਾਈਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਦੇ ਇਸ ਮੁਫਤ ਡਿਸਪਲੇਅ ਰਿਪਲੇਸਮੈਂਟ ਪ੍ਰੋਗਰਾਮ ਦੇ ਤਹਿਤ, ਗਾਹਕ 30 ਅਪ੍ਰੈਲ ਤੱਕ ਇੱਕ ਵਾਰ ਸਕ੍ਰੀਨ ਰਿਪਲੇਸਮੈਂਟ ਕਰਵਾ ਸਕਦੇ ਹਨ। ਹਾਲ ਹੀ

Read More