ਮਹਿੰਦਰਾ ਦੀ ਤਿੰਨ-ਕਤਾਰ ਵਾਲੀ ਪ੍ਰੀਮੀਅਮ ਇਲੈਕਟ੍ਰਿਕ SUV ਭਾਰਤ ਵਿੱਚ ਲਾਂਚ, ਜਾਣੋ ਕੀਮਤ, ਰੇਂਜ ਅਤੇ ਵਿਸ਼ੇਸ਼ਤਾਵਾਂ
- by Gurpreet Singh
- November 29, 2025
- 0 Comments
ਮਹਿੰਦਰਾ ਨੇ ਭਾਰਤ ਵਿੱਚ XEV 9S ਲਾਂਚ ਕਰਕੇ ਆਪਣੀ ਪ੍ਰੀਮੀਅਮ ਇਲੈਕਟ੍ਰਿਕ SUV ਲਾਈਨਅੱਪ ਦਾ ਵਿਸਤਾਰ ਕੀਤਾ ਹੈ। ₹19.95 ਲੱਖ (ਐਕਸ-ਸ਼ੋਰੂਮ) ਦੀ ਕੀਮਤ ਵਾਲਾ ਇਹ ਮਾਡਲ XEV 9e ਤੋਂ ਉੱਪਰ ਸਥਿਤ ਹੈ ਅਤੇ ਕੰਪਨੀ ਦੇ ਸਮਰਪਿਤ INGLO ਪਲੇਟਫਾਰਮ ‘ਤੇ ਅਧਾਰਤ ਹੈ। ਨਾਮ ਵਿੱਚ “S” ਸਪੇਸ ਦਾ ਅਰਥ ਹੈ, ਅਤੇ ਮਹਿੰਦਰਾ ਦਾ ਦਾਅਵਾ ਹੈ ਕਿ ਇਹ SUV
ਪੰਜਾਬ ’ਚ ਮੋਡੀਫਾਈਡ ਗੱਡੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਗੱਡੀ ਵਿੱਚ ਬਦਲਾਅ ਨਹੀਂ ਕਰ ਸਕਦੇ ਮਾਲਕ
- by Preet Kaur
- November 10, 2025
- 0 Comments
ਬਿਊਰੋ ਰਿਪੋਰਟ (ਲੁਧਿਆਣਾ, 10 ਨਵੰਬਰ 2025): ਲੁਧਿਆਣਾ ਵਿੱਚ ਡੀਜੀਪੀ ਟ੍ਰੈਫਿਕ ਏ.ਐੱਸ. ਰਾਏ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਵਿੱਚ ਪੰਜਾਬ ਦੇ ਸਾਰੇ ਡੀਐੱਸਪੀ ਅਤੇ ਐੱਸਪੀ ਟ੍ਰੈਫਿਕ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਮਕਸਦ ਡੀਜੀਪੀ ਪੰਜਾਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਅਤੇ ਪੂਰੇ ਸੂਬੇ ਵਿੱਚ ਮੋਡੀਫਾਈਡ ਵਾਹਨਾਂ
ਦਿੱਲੀ ਵਿੱਚ ‘ਨਕਲੀ ਮੀਂਹ’ ਦਾ ਟ੍ਰਾਇਲ ਫੇਲ੍ਹ, ‘ਕਲਾਊਡ ਸੀਡਿੰਗ’ ਰੋਕੀ
- by Preet Kaur
- October 29, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 29 ਅਕਤੂਬਰ 2025): ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ੁਰੂ ਕੀਤੇ ਗਏ ਨਕਲੀ ਬਾਰਿਸ਼ (ਕਲਾਊਡ ਸੀਡਿੰਗ) ਪ੍ਰੋਜੈਕਟ ਨੂੰ ਝਟਕਾ ਲੱਗਾ ਹੈ। ਆਈ.ਆਈ.ਟੀ. ਕਾਨਪੁਰ ਦੇ ਸਹਿਯੋਗ ਨਾਲ ਕੀਤੇ ਗਏ ਤਿੰਨ ਟ੍ਰਾਇਲ ਕਾਮਯਾਬ ਨਹੀਂ ਹੋ ਸਕੇ, ਜਿਸ ਕਾਰਨ ਬੁੱਧਵਾਰ ਨੂੰ ਹੋਣ ਵਾਲਾ ਅਗਲਾ ਟ੍ਰਾਇਲ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਪ੍ਰਦੂਸ਼ਣ
ਹੁਣ ਮੋਬਾਈਲ ‘ਤੇ ਨੰਬਰ ਦੇ ਨਾਲ ਦਿਖਾਈ ਦੇਵੇਗਾ ਕਾਲ ਕਰਨ ਵਾਲੇ ਦਾ ਨਾਮ
- by Gurpreet Singh
- October 29, 2025
- 0 Comments
ਦਿੱਲੀ : ਭਾਰਤ ਵਿੱਚ ਧੋਖਾਧੜੀ ਵਾਲੀਆਂ ਕਾਲਾਂ ਅਤੇ ਸਾਈਬਰ ਅਪਰਾਧਾਂ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਹੁਣ ਅਣਜਾਣ ਨੰਬਰ ਤੋਂ ਕਾਲ ਆਉਣ ‘ਤੇ ਤੁਹਾਡੇ ਮੋਬਾਈਲ ਸਕ੍ਰੀਨ ‘ਤੇ ਕਾਲਰ ਦਾ ਨਾਮ ਉਸਦੇ ਨੰਬਰ ਨਾਲ ਦਿਖਾਈ ਦੇਵੇਗਾ, ਬਿਨਾਂ ਕਿਸੇ ਐਪ ਵਰਤੇ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਅਤੇ ਡਿਪਾਰਟਮੈਂਟ ਆਫ਼ ਟੈਲੀਕਾਮ (DoT) ਨੇ ਇਹ ਫੈਸਲਾ
ਸ੍ਰੀ ਦਰਬਾਰ ਸਾਹਿਬ ਦੀ AI ਵੀਡੀਓ ’ਤੇ ਕਾਰਵਾਈ ’ਚ ਦੇਰੀ, ਜਥੇਦਾਰ ਗੜਗੱਜ ਨੇ ਚੁੱਕੇ ਸਵਾਲ
- by Preet Kaur
- October 27, 2025
- 0 Comments
ਬਿਊਰੋ ਰਿਪੋਰਟ (27 ਅਕਤੂਬਰ, 2025): ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਾਲਵਾ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨਾਲ ਤਿਆਰ ਕੀਤੀ ਗਈ ਸ੍ਰੀ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਦੀ ਵਿਵਾਦਿਤ ਵੀਡੀਓ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਕਾਰਵਾਈ ’ਤੇ ਨਿਸ਼ਾਨਾ ਸਾਧਦਿਆਂ
ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀ ਕਰੂਜ਼ ਮਿਜ਼ਾਈਲ, 21 ਨੂੰ ਕੀਤਾ ਸਫ਼ਲ ਪ੍ਰੀਖਣ
- by Preet Kaur
- October 27, 2025
- 0 Comments
ਬਿਊਰੋ ਰਿਪੋਰਟ (27 ਅਕਤੂਬਰ, 2025): ਰੂਸ ਨੇ ਦੁਨੀਆ ਦੀ ਪਹਿਲੀ ਨਿਊਕਲੀਅਰ ਪਾਵਰਡ (ਪਰਮਾਣੂ ਊਰਜਾ ਨਾਲ ਚੱਲਣ ਵਾਲੀ) ਕਰੂਜ਼ ਮਿਜ਼ਾਈਲ, ਬੁਰੇਵਸਤਨਿਕ-9M739 (9M730 Burevestnik) ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਿਜ਼ਾਈਲ ਦੀ ਰੇਂਜ ਅਨਲਿਮਟਿਡ (ਅਸੀਮਤ) ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਐਤਵਾਰ ਨੂੰ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਇਸ ਦੇ ਸਾਰੇ ਟੈਸਟ
ਭਾਰਤ ਵਿੱਚ ਚੱਲੇਗੀ ਓਲਾ-ਊਬਰ ਵਰਗੀ ਪਹਿਲੀ ਸਰਕਾਰੀ ਕੈਬ, ਡਰਾਈਵਰ ਨੂੰ 100% ਕਮਾਈ, ਕਮਿਸ਼ਨ ਖ਼ਤਮ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਅਕਤੂਬਰ 2025): ਦੇਸ਼ ਦੀ ਪਹਿਲੀ ਸਹਿਕਾਰੀ ਟੈਕਸੀ ਸੇਵਾ ‘ਭਾਰਤ ਟੈਕਸੀ’ ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦਾ ਪਾਇਲਟ ਪ੍ਰੋਜੈਕਟ ਸਭ ਤੋਂ ਪਹਿਲਾਂ 650 ਡਰਾਈਵਰਾਂ ਨਾਲ ਨਵੰਬਰ ਵਿੱਚ ਦਿੱਲੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਅਗਲੇ ਮਹੀਨੇ ਤੋਂ ਦੇਸ਼ ਦੇ ਬਾਕੀ ਸੂਬਿਆਂ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ, ਜਦੋਂ
ਦਿੱਲੀ ਵਿੱਚ 29 ਅਕਤੂਬਰ ਨੂੰ ਹੋਵੇਗੀ ਨਕਲੀ ਬਾਰਿਸ਼! ਬੁਰਾੜੀ ਵਿੱਚ ਕੀਤਾ ਸਫਲ ਪ੍ਰੀਖਣ
- by Preet Kaur
- October 24, 2025
- 0 Comments
ਬਿਊਰੋ ਰਿਪੋਰਟ (ਨਵੀਂ ਦਿੱਲੀ, 24 ਅਕਤੂਬਰ 2025): ਦਿੱਲੀ ਵਿੱਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਇੱਕ ਇਤਿਹਾਸਕ ਪਹਿਲਕਦਮੀ ਵੱਲ ਕਦਮ ਵਧਾਇਆ ਗਿਆ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜਧਾਨੀ ਵਿੱਚ ਪਹਿਲੀ ਵਾਰ ਕਲਾਉਡ ਸੀਡਿੰਗ (ਨਕਲੀ ਬਾਰਿਸ਼) ਕਰਵਾਉਣ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਸਦੀ ਸਫਲ ਜਾਂਚ (ਟੈਸਟਿੰਗ) ਵੀ ਕਰ ਲਈ ਗਈ ਹੈ।
ਬਜ਼ੁਰਗਾਂ ਲਈ BSNL ਵੱਲੋਂ ਸਸਤਾ ਧਮਾਕੇਦਾਰ ਪਲਾਨ ਜਾਰੀ, ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 2GB ਇੰਟਰਨੈੱਟ ਡਾਟਾ
- by Preet Kaur
- October 23, 2025
- 0 Comments
ਬਿਊਰੋ ਰਿਪੋਰਟ (23 ਅਕਤੂਬਰ, 2025): ਸਰਕਾਰੀ ਟੈਲੀਕਾਮ ਕੰਪਨੀ BSNL ਨੇ ਬਜ਼ੁਰਗਾਂ ਲਈ ਇਕ ਸਸਤਾ ਸਾਲਾਨਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ ₹1812 ਹੈ, ਜਿਸ ਵਿੱਚ ਇੱਕ ਸਾਲ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 2GB ਇੰਟਰਨੈਟ ਡਾਟਾ ਮਿਲੇਗਾ। ਇਹ ਪਲਾਨ ਖ਼ਾਸ ਤੌਰ ‘ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਇਸ ਪਲਾਨ
