Human Rights India

ਭਾਰਤ-ਨੇਪਾਲ ਦਾ ਧੀ-ਰੋਟੀ ਦਾ ਰਿਸ਼ਤਾ, ਫਿਰ ਕਿਉਂ ਦੋਵਾਂ ਦੇਸ਼ਾਂ ਵਿਚਾਲੇ ਹੈ ਤਣਾਅ, ਪੜ੍ਹੋਂ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ :- ਭਾਰਤ ਤੇ ਨੇਪਾਲ ਦੁਨੀਆ ਦੇ ਦੋ ਅਜੀਹੇ ਦੇਸ਼ ਹਨ, ਜਿਨ੍ਹਾਂ ਦੀ ਜ਼ਿਆਦਾਤਰ ਆਬਾਦੀ ਹਿੰਦੂ ਹੈ ਤੇ ਦੋਵਾਂ ਦੇਸ਼ਾਂ ਵਿਚਾਲੇ ਨਾ ਸਿਰਫ ਧਾਰਮਿਕ ਸਮਾਨਤਾ ਹੈ ਬਲਕਿ ਸਭਿਆਚਾਰਕ ਸਮਾਨਤਾ ਵੀ ਹੈ। ਜੇ ਅਸੀਂ ਹਿੰਦੀ ਤੇ ਨੇਪਾਲੀ ਭਾਸ਼ਾ ਨੂੰ ਵੇਖੀਏ ਤਾਂ ਇਨ੍ਹਾਂ ਦੀ ਸ਼ਬਦਾਵਲੀ ਵੀ ਇਕੋ ਹੈ। ਜਿਸ ਨੂੰ ਪੜ੍ਹਨਾ ਕਾਫੀ ਹੱਦ ਤੱਕ ਸੌਖਾ

Read More
Human Rights India

ਮੰਗਤਿਆਂ ਨੂੰ ਭੀਖ ਦੇਣਾ ਪੈ ਸਕਦਾ ਹੈ ਮਹਿੰਗਾ, ਚੰਡੀਗੜ੍ਹ ਪ੍ਰਸ਼ਾਸ਼ਨ ਨੇ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ- ਪੂਰੇ ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਰੋਨਾ ਕੇਸਾਂ ‘ਤੇ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵੱਖ-ਵੱਖ ਚੌਂਕਾਂ ਵਿੱਚ ਭੀਖ ਮੰਗਦੇ ਮੰਗਤਿਆਂ ਤੋਂ ਵੀ ਕੋਰੋਨਾਵਾਇਰਸ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਦੌਰਾਨ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ

Read More
Human Rights International

ਬਲੋਚਿਸਤਾਨ ਦੀ ਸਰਕਾਰ ਨੇ ਸਿੱਖ ਭਾਇਚਾਰੇ ਨੂੰ ਸੌਂਪਿਆ ਦੋ ਸੌ ਸਾਲ ਪੁਰਾਣਾ ਗੁਰਦੁਆਰਾ

‘ਦ ਖ਼ਾਲਸ ਬਿਊਰੋ- ਬਲੋਚਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਮੁੜ ਧਾਰਮਿਕ ਸਥਾਨ ‘ਚ ਤਬਦੀਲ ਕਰਨ ਦਾ ਫੈਸਲਾ ਲਿਆ ਹੈ। ਪਾਕਿਸਤਾਨ ਸਰਕਾਰ ਨੇ ਉੱਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਾਲ ਦੇ ਹੋਰਨਾਂ ਸਕੂਲਾਂ ‘ਚ ਭੇਜ ਕੇ ਗੁਰਦੁਆਰਾ ਸਿੱਖਾਂ ਨੂੰ ਸੌਂਪਣ ਦਾ ਫੈਸਲਾ ਸੁਣਾਇਆ ਹੈ। SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਸਰਕਾਰ ਦੇ

Read More
Human Rights Punjab

ਮੁੱਖ ਮੰਤਰੀ ਕੈਪਟਨ ਨੇ ਕੋਰੋਨਾ ਭਜਾਉਣ ਲਈ ਲਾਂਚ ਕੀਤਾ ਗਾਣਾ, ਸਾਰੇ ਅਦਾਕਾਰ ਕੀਤੇ ਇਕੱਠੇ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਕੋਵਿਡ ਖ਼ਿਲਾਫ਼ ਲੜਾਈ ਦੇ ਹਿੱਸੇ ਵਜੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਿਸ਼ਨ ਫਤਿਹ ਗੀਤ ਲਾਂਚ ਕੀਤਾ। ਇਸ ਗੀਤ ਵਿੱਚ ਉੱਘੇ ਅਦਾਕਾਰ ਅਮਿਤਾਭ ਬੱਚਨ, ਕਰੀਨਾ ਕਪੂਰ, ਗੁਰਦਾਸ ਮਾਨ ਤੇ ਹਰਭਜਨ ਸਿੰਘ ਤੋਂ ਇਲਾਵਾ ਖੇਡਾਂ ਤੇ ਪੰਜਾਬੀ ਸਿਨੇਮਾ ਦੀਆਂ ਸ਼ਖਸੀਅਤਾਂ ਵੱਲੋਂ ਪੇਸ਼ਕਾਰੀ ਦਿੱਤੀ ਗਈ ਹੈ ਜਿਸ ਵਿੱਚ

Read More
Human Rights India Punjab

ਸਾਰਾ ਦਿਨ ਲੋਕਾਂ ਦੀ ਸੇਵਾ ਕਰਨ ਵਾਲ਼ੀਆਂ ਨਰਸਾਂ ਤੇ ਪੁਲਿਸ ਨੂੰ ਪੰਜਾਬ ‘ਚ ਤਨਖਾਹਾਂ ਹੀ ਨਹੀਂ ਮਿਲੀਆਂ

‘ਦ ਖ਼ਾਲਸ ਬਿਊਰੋ :- ਅਕਾਲੀ ਦਲ ਵੱਲੋਂ ਪੁਲਿਸ ਅਤੇ ਸਿਹਤ ਕਰਮੀਆਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਲਈ ਸੂਬਾ ਸਰਕਾਰ ਦੀ ਨਿਖੇਧੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਦੇਣਾ ਇੱਕ ਅਪਰਾਧਿਕ ਲਾਪਰਵਾਹੀ ਦੇ ਤੁੱਲ ਹੈ। ਮੁੱਖ ਮੰਤਰੀ ਨੂੰ ਤੁਰੰਤ ਦਖ਼ਲ ਦੇਣ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਪੁਲਿਸ ਅਤੇ ਸਿਹਤ

Read More
Human Rights India Punjab

ਜੇ ਲੋਕਾਂ ਨੂੰ ਰੋਟੀ ਮਿਲੇ ਤਾਂ ਕੋਈ ਵੀ ਘਰਾਂ ‘ਚੋਂ ਬਾਹਰ ਨਾ ਨਿਕਲੇ

ਚੰਡੀਗੜ੍ਹ (ਅਤਰ ਸਿੰਘ) ਪੰਜਾਬ ‘ਚ ਕਰਫਿਊ ਲੱਗੇ ਨੂੰ ਹਾਲੇ 3 ਦਿਨ ਪੂਰੇ ਵੀ ਨਹੀਂ ਹੋਏ। ਲੋਕ ਘਰਾਂ ‘ਚ ਕੈਦ ਹੋ ਚੁੱਕੇ ਹਨ। ਜਿਸ ਕਾਰਨ ਪੰਜਾਬ ਦੇ ਕਈਂ ਜਿਲ੍ਹਿਆਂ ਦੇ ਪਿੰਡਾਂ ਦੇ ਲੋਕ ਹੁਣ ਤੋਂ ਹੀ ਰੋਟੀ ਦੀ ਬੁਰਕੀ-ਬੁਰਕੀ ਤੱਕ ਨੂੰ ਤਰਸਣ ਲੱਗੇ ਪਏ ਹਨ। ਹਾਲਾਕਿ ਸਰਕਾਰ ਵੱਲੋਂ ਰਾਸ਼ਨ, ਦੁੱਧ ਜਾਂ ਹੋਰ ਅੱਤ ਦੀਆਂ ਲੋੜੀਦੀਆਂ ਚੀਜ਼ਾਂ ਲੋਕਾਂ

Read More
Human Rights International Religion

ਕੋਰੋਨਾਵਾਇਰਸ:- ਲੋਕ ਘਰਾਂ ‘ਚ ਬੰਦ, ਸਿੱਖ ਸੇਵਾ ‘ਚ ਜੁਟੇ, ਘਰੋ-ਘਰੀ ਲੰਗਰ ਪਹੁੰਚਾਉਣਾ ਸ਼ੁਰੂ

ਚੰਡੀਗੜ੍ਹ- ਅਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਦੇ ਸੰਕਟ ਦੌਰਾਨ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਭੋਜਨ ਦੇਣ ਵਾਲੇ ਸਿੱਖ ਵਲੰਟੀਅਰਾਂ ਦੀ ਇੱਕ ਜਥੇਬੰਦੀ ਨੇ ਕੋਰੋਨਵਾਇਰਸ ਦੀ ਔਖੀ ਘੜੀ ਵਿਚਕਾਰ ਇੱਕ ਮੁਫ਼ਤ ਭੋਜਨ ਹੋਮ ਡਲਿਵਰੀ ਸੇਵਾ ਸ਼ੁਰੂ ਕੀਤੀ ਹੈ। ਵਲੰਟੀਅਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਲਈ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇਕੱਲੇ ਰਹਿ ਰਹੇ

Read More