Khaas Lekh Khalas Tv Special Punjab

ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ 4 ਸਿਆਸੀ ਹਲਚਲਾਂ ਵੱਲ ਹੋਣਗੇ ਵੱਡਾ ਇਸ਼ਾਰਾ,ਬਦਲ ਕੇ ਰੱਖ ਦੇਣਗੇ ਪੰਜਾਬ ਦਾ ਸਿਆਸੀ ਸਮੀਕਰਣ 

23 ਜੂਨ ਨੂੰ ਸੰਗਰੂਰ ਦੀ ਜ਼ਿਮਨੀ ਚੋਣ, 26 ਜੂਨ ਨੂੰ ਆਉਣਗੇ ਨਤੀਜੇ, 5 ਪਾਸੜ ਮੁਕਾਬਲਾ – ਪੁਨੀਤ ਕੌਰ ‘ਦ ਖ਼ਾਲਸ ਬਿਊਰੋ ( ਖੁਸ਼ਵੰਤ ਸਿੰਘ) :- 23 ਜੂਨ ਨੂੰ ਸੰਗਰੂਰ ਵਿੱਚ ਜ਼ਿਮਨੀ ਚੋਣ ਤੋਂ ਬਾਅਦ 26 ਜੂਨ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ, ਪਰ ਇੱਕ ਗੱਲ ਤੈਅ ਮੰਨੀ ਜਾ ਰਹੀ ਹੈ ਕਿ ਸੰਗਰੂਰ ਦੇ ਨਤੀਜੇ ਨਾ ਸਿਰਫ਼ ਹਲਕੇ

Read More
India Khaas Lekh Khalas Tv Special Punjab

ਮੋਦੀ ਦੇ ਧੁਰ ਵਿਰੋਧੀ ਇਹ ਸਾਬਕਾ ਬੀਜੇਪੀ ਦਿੱਗਜ ਹੋ ਸਕਦੇ ਨੇ ਵਿਰੋਧੀ ਧਿਰ ਦੇ ਰਾਸ਼ਟਰਪਤੀ ਦੇ ਉਮੀਦਵਾਰ,ਬੀਜੇਪੀ ਦਾ MMDD ਦਾ ਫਾਰਮੂਲਾ ਵੀ ਤਿਆਰ

25 ਜੁਲਾਈ 2022 ਨੂੰ ਖ਼ਤਮ ਹੋ ਰਿਹਾ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ  ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਭਾਰਤ ਦੇ ਅਗਲੇ ਰਾਸ਼ਟਰਪਤੀ ਚੁਣਨ ਦੀ ਰੇਸ ਸ਼ੁਰੂ ਹੋ ਗਈ ਹੈ, 25 ਜੁਲਾਈ ਨੂੰ  ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ, ਇਸ ਤੋਂ ਪਹਿਲਾਂ 29 ਜੂਨ ਨੂੰ ਰਾਸ਼ਟਰਪਤੀ ਅਹੁਦੇ ਦੇ ਲਈ ਪਰਚਾ ਭਰਨ ਦੀ ਅਖੀਰਲੀ ਤਰੀਕ ਹੈ,ਉਧਰ

Read More
India Khaas Lekh Khalas Tv Special Punjab

ਭਾਰਤ ਤੁਰਨ ਲੱਗਾ ਅੰਗਿਆਰਿਆਂ ‘ਤੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਵਿਰੋਧ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ।  ਕੇਂਦਰ ਸਰਕਾਰ ਨੇ ਦੇਸ਼ ਭਰ

Read More
Khaas Lekh Khabran da Prime Time Khalas Tv Special Punjab

ਧੱਕੇਸ਼ਾਹੀ ਦੀ ਰਾਜਨੀਤੀ – Prime Time (16 June 2022)

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਉਹ ਵੀ ਵੇਲਾ ਸੀ ਜਦੋਂ ਸੀਬੀਆਈ ਨੂੰ ਕੇਂਦਰ ਦਾ ਤੋਤਾ ਕਿਹਾ ਜਾਂਦਾ ਸੀ। ਅੱਜ ਦੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਰਕਾਰ ਦੇ ਰੋਬੋਟ ਵਜੋਂ ਜਾਣਿਆ ਜਾਣ ਲੱਗਾ ਹੈ। ਉਂਝ, ਸਰਕਾਰ ਕੇਂਦਰ ਦੀ ਹੋਵੇ ਜਾਂ ਸੂਬੇ ਦੀ, ਜਾਂਚ ਏਜੰਸੀਆਂ ਨੂੰ ਆਪਣੀ ਮਨਮਰਜ਼ੀ ਦੇ ਨਾਲ ਕਥਿਤ ਤੌਰ ਉੱਤੇ ਵਰਤਦੀਆਂ ਰਹੀਆਂ ਹਨ।

Read More
India Khaas Lekh Khalas Tv Special Punjab

ਬਿਹਾਰ ‘ਚ ਬਣੇ ਜੰ ਗ ਤੋਂ ਵੀ ਬਦ ਤਰ ਹਾਲਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਦਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਇਸਦੇ ਵਿਰੋਧ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਬਿਹਾਰ ਦੇ ਛਪਰਾ ਦੀਆਂ ਕਈ

Read More
India Khaas Lekh Khabran da Prime Time Khalas Tv Special Punjab

ਪੱਤਰਕਾਰਾਂ ਨੂੰ ਭਗਵੰਤ ਮਾਨ ‘ਤੇ ਚੜਿਆ ਵੱਟ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ :- ‘ਦ ਖ਼ਾਲਸ ਟੀਵੀ ਨੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਪ੍ਰਤੀ ਅਪਣਾਈ ਜਾਣ ਵਾਲੀ ਬੇਰੁਖੀ ਨੂੰ ਇੱਕ ਹਫ਼ਤਾ ਪਹਿਲਾਂ ਹੀ ਬੇਪਰਦ ਕਰ ਦਿੱਤਾ ਸੀ। ‘ਦ ਖ਼ਾਲਸ ਟੀਵੀ ਦੀ ਖ਼ਾਸ ਰਿਪੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੇ ਪੀਲੇ ਕਾਰਡ ਖ਼ਤਮ ਕਰਨ ਸਮੇਤ ਦੂਜੀਆਂ ਸਹੂਲਤਾਂ ਵਾਪਸ ਲੈਣ ਬਾਰੇ ਸੂਹ

Read More
India Khaas Lekh Punjab

ਭਾਰਤ ‘ਚ ਖ਼ਤਮ ਹੋਇਆ ਪੈਟਰੋਲ ਤੇ ਡੀਜ਼ਲ ! ਕੀ ਹੈ ਸੱਚਾਈ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਿਛਲੇ ਕੁੱਝ ਦਿਨਾਂ ਤੋਂ ਪੂਰਬੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦੱਖਣ ਭਾਰਤ ਦੇ ਕੁਝ ਇਲਾਕਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਇਨ੍ਹਾਂ ਇਲਾਕਿਆਂ ਦੇ ਫਿਊਲ ਸਟੇਸ਼ਨਾਂ ‘ਤੇ ਪੈਟਰੋਲ ਅਤੇ ਡੀਜ਼ਲ ਉਪਲੱਬਧ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਗਿਆ

Read More
India Khaas Lekh Khabran da Prime Time Khalas Tv Special Punjab

ਬਜ਼ੁਰਗ ਸਨਮਾਨ ‘ਤੇ ਵਿਸ਼ੇਸ਼ : ਬਜ਼ੁਰਗਾਂ ਦੇ ਮਾਨ ਸਨਮਾਨ ਦੀ ਅੰਦਰਲੀ ਪੋਲ ਖੋਲ੍ਹਦੀ ਇੱਕ ਰਿਪੋਰਟ

ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ : ‘ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ।।’ ਦੀਆਂ ਤੁਕਾਂ ਸਾਡੇ ਸਭ ਦੇ ਇੱਕ ਵਾਰ ਨਹੀਂ, ਕਈ – ਕਈ ਵਾਰ ਕੰਨੀਂ ਪਈਆਂ ਹੋਣਗੀਆਂ। ‘ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਰੱਬ ਦਾ ਰੂਪ ਹੈ ਦੂਜਾ’ ਕਿਹੜੀ ਜ਼ੁਬਾਨ ਹੈ ਜਿੰਨੇ ਆਪਣੇ ਮੂੰਹੋਂ ਨਹੀਂ ਗੁਣਗੁਣਾਇਆ ਹੋਣਾ ਹੈ। ਬਜ਼ੁਰਗਾਂ

Read More
Khaas Lekh Khalas Tv Special Punjab

ਲੇਖਾਂ ਦੀਆਂ ਲਿਖੀਆਂ ‘ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ ਰੱਬ ਕੁਝ ਹੋਰ ਵੇ “, ਜਨਮ ਦਿਨ ਮੁਬਾਰਕ ਸ਼ੁਭਦੀਪ ਸਿੰਘ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜੇਠ ਦਾ ਮਹੀਨਾ ਪਿੰਡ ਮੂਸਾ ਦੇ ਬਲਕੌਰ ਸਿੰਘ ਅਤੇ ਚਰਨ ਕੌਰ ਲਈ ਦਿਲ ਲੂਹਣ ਵਾਲਾ ਦਿਨ ਲੈ ਕੇ ਆਇਆ। ਇੱਕ ਨਹੀਂ, ਸੀਨਾ ਪਾੜ ਕੇ ਰੱਖਣ ਵਾਲੇ ਕਈ ਦਿਨ। ਜੂਨ ਮਹੀਨੇ ਦੌਰਾਨ ਬਲਕੌਰ ਸਿੰਘ ਅਤੇ ਚਰਨ ਕੌਰ ਦੇ ਕਲੇਜੇ ਦਾ ਵਿਆਹ ਧਰਿਆ ਸੀ ਤੇ ਅੱਜ 11 ਜੂਨ ਨੂੰ ਉਹਦਾ 29ਵਾਂ

Read More
India Khaas Lekh Khalas Tv Special Punjab

THE LAST RIDE : ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ, ਤਸਵੀਰਾਂ ਦੀ ਜ਼ੁਬਾਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਰੋੜਾਂ ਦਾ ਮਾਲਿਕ ਹੁੰਦਾ ਹੋਇਆ ਵੀ ਦੇਸੀ ਜੱਟ ਵਾਂਗ ਪਿੰਡ ‘ਚ ਰਹਿੰਦਾ ਸੀ, ਆਉਂਦੇ ਜਾਂਦੇ ਪ੍ਰਸ਼ੰਸਕ ਨਾਲ ਫੋਟੋ ਖਿਚਵਾਉੰਦਾ ਸੀ, ਪਿੰਡ ਵਾਲਿਆਂ ਨੂੰ ਮਾਨ ਸਤਿਕਾਰ ਦਿੰਦਾ ਸੀ। ਇਸੇ ਕਰਕੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਨਿੱਕੀ ਜਿਹੀ ਜ਼ਿੰਦਗੀ ਵਿੱਚ ਦੌਲਤ, ਸ਼ੌਹਰਤ

Read More