ਹੈਲੀਕਾਪਟਰ ਦੀ ਥਾਂ CM ਮਾਨ ਨੂੰ ਮਿਲੇਗਾ ਸਰਕਾਰੀ ਜਹਾਜ ! ਟੈਂਡਰ ਜਾਰੀ
ਪੰਜਾਬ ਸਰਕਾਰ ਨੇ ਜਹਾਜ ਲੀਜ਼ 'ਤੇ ਲੈਣ ਲਈ 31 ਅਕਤੂਬਰ ਤੱਕ ਜਹਾਜ ਕੰਪਨੀਆਂ ਨੂੰ ਟੈਂਡਰ ਭਰਨ ਦੇ ਨਿਰਦੇਸ਼ ਦਿੱਤੇ ਹਨ
punjab congress mla Sukhpal Khaira
ਪੰਜਾਬ ਸਰਕਾਰ ਨੇ ਜਹਾਜ ਲੀਜ਼ 'ਤੇ ਲੈਣ ਲਈ 31 ਅਕਤੂਬਰ ਤੱਕ ਜਹਾਜ ਕੰਪਨੀਆਂ ਨੂੰ ਟੈਂਡਰ ਭਰਨ ਦੇ ਨਿਰਦੇਸ਼ ਦਿੱਤੇ ਹਨ
ਸੁਖਪਾਲ ਖਹਿਰਾ ਨੇ ਕੇਜਰੀਵਾਲ ਨੂੰ ਜਨਤ ਤੌਰ 'ਤੇ ਮੁਆਫੀ ਮੰਗਣ ਦੀ ਨਸੀਹਤ ਦਿੱਤੀ
17 ਅਕਤੂਬਰ ਨੂੰ ਮਨੀਸ਼ ਸਿਸੋਦੀਆ ਨੂੰ CBI ਨੇ ਮੁੜ ਤੋਂ ਪੇਸ਼ ਹੋਣ ਲਈ ਬੁਲਾਇਆ ਹੈ ।
14 ਅਕਤੂਬਰ ਨੂੰ SYL 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ CM ਖੱਟਰ ਦੀ ਮੀਟਿੰਗ ਹੋਵੇਗੀ
ਸੁਖਪਾਲ ਖਹਿਰਾ ਦਾ ਦਾਅਵਾ ਹੈ ਕਿ PGI ਨੇ ਪੰਜਾਬ ਦੇ 19 Hypogammaglobulnemia ਨਾਲ ਪੀੜਤ ਮਰੀਜ਼ਾਂ ਦਾ ਇਲਾਜ ਬੰਦ ਕਰ ਦਿੱਤਾ ਹੈ
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੱਖਾ ਸਿਧਾਣਾ ਤੋਂ ਪਰਚਾ ਰੱਦ ਕਰਨ ਬਾਰੇ ਬੋਲਦਿਆਂ ਕਿਹਾ ਕਿ ਇਹ ਤੋਂ ਅਸਥਾਈ ਤੌਰ ਉੱਤੇ ਪਰਚਾ ਰੱਦ ਕੀਤਾ ਗਿਆ ਹੈ, ਗੱਲ ਤਾਂ ਕੋਈ ਹੋਰ ਹੈ।
ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ PPSC ਵੱਲੋਂ ਲਏ ਗਏ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਵਿੱਚ ਵੱਡਾ ਘਪਲਾ ਹੋਣ ਦਾ ਦਾਅਵਾ ਕੀਤਾ ਹੈ।
ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨ ਤਾਂ ਉਸਦਾ ਪੂਰੇ ਸੂਬੇ ਵਿੱਚ ਕਾਫੀ ਵਿਵਾਦ ਹੋਇਆ ਸੀ।
ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸੰਧਵਾ 'ਤੇ ਤਿੱਖੇ ਸ਼ਬਦਾਂ ਨਾਲ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਧਵਾ ਝੂਠੇ ਹਨ ਅਤੇ ਉਨ੍ਹਾਂ ਦਾ ਰਵੱਈਆ ਪੱਖਪਾਤੀ ਹੈ।
ਖਹਿਰਾ ਨੇ ਆਪ ਪਾਰਟੀ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਵੀ ਮੰਤਰੀ, ਸਿਆਸੀ ਲੀਡਰ ਨੇ ਇੱਦਾਂ ਦੀ ਕੋਝੀ ਚਾਲ ਨਹੀਂ ਚੱਲੀ, ਜਿਵੇਂ ਆਪ ਦੇ ਮੰਤਰੀ ਨੇ ਚੱਲੀ ਹੈ। ਇਸ ਤਰ੍ਹਾਂ ਪੈਸੇ ਮੰਗਣ ਵਰਗੀ ਵੱਡੀ ਬਦਮਾਸ਼ੀ ਮੈਂ ਕਦੇ ਨਹੀਂ ਵੇਖੀ।