Sukhpal Khaira

punjab congress mla Sukhpal Khaira

Punjab

‘ਪੰਜਾਬ ਵਿੱਚ ਜੰਮੇ ਨਵੇਂ ਬਦਮਾਸ਼’, ਖਹਿਰਾ ਨੇ ਲਾਈ ਮਾਨ ਸਰਕਾਰ ਦੀ ਕਲਾਸ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ PPSC ਵੱਲੋਂ ਲਏ ਗਏ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਵਿੱਚ ਵੱਡਾ ਘਪਲਾ ਹੋਣ ਦਾ ਦਾਅਵਾ ਕੀਤਾ ਹੈ।

Read More
Punjab

ਹੈਲੀਕਾਪਟਰ ਸ਼ੇਅਰਿੰਗ ‘ਤੇ ਸੂਬਾ ਸਰਕਾਰ ਦਾ ਝੂਠ ਆਇਆ ਸਾਹਮਣੇ ?

ਕੁਝ ਸਮਾਂ ਪਹਿਲਾਂ ਅਗਸਤ ਮਹੀਨੇ ਵਿੱਚ ਜਦੋਂ ਹਰਿਆਣਾ ਦੇ ਉੱਪ ਮੁੱਖਮੰਤਰੀ ਦੁਸ਼ਯੰਤ ਚੌਟਾਲਾ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਹਾਂਸੀ ਪਹੁੰਚੇ ਸਨ ਤਾਂ ਉਸਦਾ ਪੂਰੇ ਸੂਬੇ ਵਿੱਚ ਕਾਫੀ ਵਿਵਾਦ ਹੋਇਆ ਸੀ।

Read More
Punjab

ਵਿਧਾਨ ਸਭਾ ‘ਚ ਸਪੀਕਰ ਕੁਲਤਾਰ ਸੰਧਵਾ ਦਾ ਰਵੱਈਆ ਪੱਖਪਾਤੀ : ਸੁਖਪਾਲ ਖਹਿਰਾ

ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਕੁਲਤਾਰ ਸੰਧਵਾ 'ਤੇ ਤਿੱਖੇ ਸ਼ਬਦਾਂ ਨਾਲ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਧਵਾ ਝੂਠੇ ਹਨ ਅਤੇ ਉਨ੍ਹਾਂ ਦਾ ਰਵੱਈਆ ਪੱਖਪਾਤੀ  ਹੈ।

Read More
Punjab

‘ਭਗਵੰਤ ਮਾਨ ਜੀ, ਕਿਰਪਾ ਕਰਕੇ ਸਰਾਰੀ ਨੂੰ ਬਰਖ਼ਾਸਤ ਕਰੋ’, CM ਮਾਨ ਨੂੰ ਕਿਸਨੇ ਕੀਤੀ ਅਪੀਲ

ਖਹਿਰਾ ਨੇ ਆਪ ਪਾਰਟੀ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਵੀ ਮੰਤਰੀ, ਸਿਆਸੀ ਲੀਡਰ ਨੇ ਇੱਦਾਂ ਦੀ ਕੋਝੀ ਚਾਲ ਨਹੀਂ ਚੱਲੀ, ਜਿਵੇਂ ਆਪ ਦੇ ਮੰਤਰੀ ਨੇ ਚੱਲੀ ਹੈ। ਇਸ ਤਰ੍ਹਾਂ ਪੈਸੇ ਮੰਗਣ ਵਰਗੀ ਵੱਡੀ ਬਦਮਾਸ਼ੀ ਮੈਂ ਕਦੇ ਨਹੀਂ ਵੇਖੀ।

Read More
Headlines Khetibadi Punjab

ਨਜਾਇਜ਼ ਮਾਈਨਿੰਗ ਮਾਮਲਾ : ਆਪ MLA ਦੀ ਸ਼ਿਕਾਇਤ ‘ਤੇ ਕਿਸਾਨਾਂ ਖ਼ਿਲਾਫ਼ FIR, ਹੱਕ ‘ਚ ਆਏ ਖਹਿਰਾ…

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨ ਆਪਣੇ ਖੇਤਾਂ ਵਿੱਚ ਮਿੱਟੀ ਪਾ ਰਹੇ ਹਨ। ਕਿਸੇ ਨੇ ਵੀ ਵਿਧਾਇਕ ਨੂੰ ਢਾਹ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਪ੍ਰਸਿੱਧੀ ਹਾਸਲ ਕਰਨ ਲਈ ਝੂਠੇ ਇਲਜ਼ਾਮ ਲਗਾ ਰਿਹਾ ਹੈ।

Read More