ਦਿੱਲੀ ‘ਚ ਐਨਾ ਮੀਂਹ ਪਿਆ ਕਿ ਹਵਾਈ ਅੱਡਾ ਵੀ ਹੋ ਗਿਆ ਪਾਣੀ-ਪਾਣੀ, ਸੜਕਾਂ ‘ਤੇ ਬੋਟਿੰਗ ਕਰਦੇ ਨਜ਼ਰ ਆਏ ਲੋਕ…
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਭਾਰੀ ਮੀਂਹ ਪੈਣ ਕਾਰਨ ਸੜਕਾਂ ‘ਤੇ ਪਾਣੀ ਲੋਕਾਂ ਦੇ ਗੋਡਿਆਂ ਤੋਂ ਉੱਪਰ ਤੱਕ ਭਰ ਗਿਆ ਹੈ। ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਬਹੁਤ ਹੀ ਦਿਲਚਸਪ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਸੜ ‘ਤੇ ਬੇੜੀ (boat) ਵਿੱਚ