Khaas Lekh

ਭਗਤ ਸਿੰਘ ਦੀ ਫਾਂਸੀ ਦਾ ਕੀ ਹੈ ਗਾਂਧੀ ਵਿਵਾਦ, ਕਿਉਂ ਨਹੀਂ ਰੋਕੀ ਗਾਂਧੀ ਨੇ ਭਗਤ ਸਿੰਘ ਦੀ ਫਾਂਸੀ

‘ਦ ਖ਼ਾਲਸ ਬਿਊਰੋ :- ਇੱਕ ਵਿਚਾਰ ਹੈ ਕਿ ਮਹਾਤਮਾ ਗਾਂਧੀ ਕੋਲ ਭਗਤ ਸਿੰਘ ਦੀ ਫਾਂਸੀ ਦੀ ਸਜ਼ਾ ਰੋਕਣ ਦਾ ਮੌਕਾ ਸੀ ਪਰ ਗਾਂਧੀ ਨੇ ਅਜਿਹਾ ਨਹੀਂ ਕੀਤਾ। ਇੱਕ ਹੋਰ ਸਿਧਾਂਤ ਇਹ ਹੈ ਕਿ ਮਹਾਤਮਾ ਗਾਂਧੀ ਨੇ ਭਗਤ ਸਿੰਘ ਨੂੰ ਫਾਂਸੀ ਦੇਣ ਲਈ ਬ੍ਰਿਟਿਸ਼ ਸਰਕਾਰ ਨਾਲ ਸਾਜ਼ਿਸ਼ ਰਚੀ ਸੀ। ਇਸ ਦੇ ਉਲਟ, ਗਾਂਧੀ ਦੇ ਸਮਰਥਕ ਇਹ

Read More
India International Khaas Lekh

ਅਮਰੀਕਾ ਕੈਨੇਡਾ ਤਾਂ ਦੂਰ, ਭਾਰਤ ਨੂੰ ਪਾਕਿਸਤਾਨ ਨਹੀਂ ਉੱਠਣ ਦਿੰਦਾ, ਯਕੀਨ ਨਹੀਂ ਤਾਂ ਪੜ੍ਹ ਲਵੋ ਇਹ ਰਿਪੋਰਟ

ਯੂਐਨ ਸਸਟੇਨੇਬਲ ਡਿਵੈਲਪਮੈਂਟ ਸੋਲਿਯੂਸ਼ਨਜ਼ ਨੈੱਟਵਰਕ ਦੁਆਰਾ ਮੁਹੱਈਆ ਕੀਤੀ ਗਈ 149 ਦੇਸ਼ ਦੀ ਸਾਲਾਨਾ ਰਿਪੋਰਟ ਪ੍ਰਤੀ ਵਿਅਕਤੀ ਕੁੱਲ ਘਰੇਲੂ ਉਤਪਾਦ, ਹੈਲਦੀ ਲਾਈਫ ਐਕਸਪੈਕਟੈਂਸੀ ਅਤੇ ਨਾਗਰਿਕਾਂ ਦੀ ਰਾਏ 'ਤੇ ਅਧਾਰਿਤ ਹੈ। ਇਸ ਸਰਵੇਖਣ ਵਿੱਚ ਲੋਕਾਂ ਨੂੰ 1-10 ਦੇ ਪੈਮਾਨੇ ’ਤੇ ਕੁਝ ਸਵਾਲ ਕੀਤੇ ਗਏ, ਜਿਵੇਂ ਵਿਪਰੀਤ ਸਥਿਤੀਆਂ ਵਿੱਚ ਉਨ੍ਹਾਂ ਨੂੰ ਸਮਾਜ ਤੋਂ ਕਿੰਨਾ ਸਹਿਯੋਗ ਮਿਲਿਆ ਤੇ ਉਨ੍ਹਾਂ

Read More
Khaas Lekh Religion

20 ਸਾਲ ਪਹਿਲਾਂ ਦੀ ਦਰਦ ਕਹਾਣੀ, ਚਿੱਠੀਸਿੰਘਪੁਰਾ ਦੇ 36 ਸਿੱਖਾਂ ਦੀ ਹੱਡ-ਬੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼ਹਾਦਤ ਅਤੇ ਦਗੇਬਾਜ਼ੀ,ਇਨ੍ਹਾਂ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਿਆਂ ਹਮੇਸ਼ਾ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਇਹ ਦੋ ਸ਼ਬਦ ਬਣੇ ਹੀ ਸਿੱਖ ਕੌਮ ਦੇ ਲਈ ਹਨ। ਜੇਕਰ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਜੰਗ ਭਾਵੇਂ ਪਾਕਿਸਤਾਨ

Read More
India Khaas Lekh

ਕੋਰੋਨਾ ਦੇ ਟੀਕਾਕਰਨ ’ਚ ਮੋਦੀ ਸਰਕਾਰ ਦਾ ਵਿਤਕਰਾ! ਗ਼ਰੀਬਾਂ ਤੱਕ ਨਹੀਂ ਪਹੁੰਚ ਰਿਹਾ ਕੋਰੋਨਾ ਦਾ ਟੀਕਾ

’ਦ ਖ਼ਾਲਸ ਬਿਊਰੋ: ਭਾਰਤ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦਸਤਕ ਦੇ ਚੁੱਕੀ ਹੈ। ਇੱਕ ਬਿਲੀਅਨ ਲੋਕਾਂ ਦੀ ਆਬਾਦੀ ਵਾਲੇ ਦੇਸ਼ ਵਿੱਚ 11.3 ਮਿਲੀਅਨ ਲੋਕ ਇਸ ਮਹਾਂਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 1,58,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਵੇਂ ਕੇਸਾਂ ਦਾ ਅੰਕੜਾ ਵੀ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਭਾਰਤ

Read More
Khaas Lekh Religion

ਲਾਲ ਕਿਲ੍ਹੇ ਨੂੰ ਜਿੱਤ ਕੇ ਸਿੱਖਾਂ ਲਈ ਇਤਿਹਾਸਕ ਸਥਾਨ ਬਣਾਉਣ ਵਾਲੇ ਇਸ ਸਿੱਖ ਜਰਨੈਲ ਬਾਰੇ ਤੁਸੀਂ ਕੀ ਜਾਣਦੇ ਹੋ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ.ਬਘੇਲ ਸਿੰਘ ਇੱਕ ਪੰਜਾਬੀ ਸਿੱਖ ਜਰਨੈਲ ਸੀ। ਉਨ੍ਹਾਂ ਦਾ ਜਨਮ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। 1765 ਵਿੱਚ ਓਹ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਬਣੇ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਨ੍ਹਾਂ ਦੀ ਫ਼ੌਜ ਨੇ 11 ਮਾਰਚ, 1783 ਨੂੰ ਦਿੱਲੀ ਦੇ

Read More
Khaas Lekh Religion

ਸਿੱਖ ਰਾਜ ਦੇ ਉਸਰੱਈਏ, ਵੱਡੇ ਥੰਮ੍ਹ ਗਿਣੇ ਜਾਣ ਵਾਲੇ ਅਕਾਲੀ ਫੂਲਾ ਸਿੰਘ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੀਤਾ ਸੀ ਤਲਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜ਼ਿਲ੍ਹਾ ਸੰਗਰੂਰ ਦੇ ਇਲਾਕੇ ਬਾਂਗਰ ‘ਚ ਇੱਕ ਛੋਟੇ ਜਿਹੇ ਪਿੰਡ ਦੇਹਲਾ ਸਿਹਾਂ ਵਿੱਚ ਸਿੱਖ ਕੌਮ ਦੇ ਮਹਾਨ, ਬਹਾਦਰ, ਅਨੇਕਾਂ ਯੁੱਧਾਂ ਦੇ ਜੇਤੂ ਜਰਨੈਲ ਅਕਾਲੀ ਫੂਲਾ ਸਿੰਘ ਜੀ ਦਾ ਜਨਮ 1761 ਈ: ਨੂੰ ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਵਿੱਚ ਹੋਇਆ, ਜਿਨ੍ਹਾਂ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ

Read More
Human Rights India Khaas Lekh

ਛੱਤੀਸਗੜ੍ਹ ਦੇ ਪਿੰਡ ’ਚ ਗੰਦੇ ਨਾਲੇ ਦਾ ਪਾਣੀ ਪੀ ਰਹੇ ਲੋਕ, ਇੱਕ ਵੀ ਨਲਕਾ ਨਹੀਂ, ਪਿਛਲੇ ਸਾਲ ਵੀ ਸਾਹਮਣੇ ਆਇਆ ਸੀ ਮਾਮਲਾ

’ਦ ਖ਼ਾਲਸ ਬਿਊਰੋ: ਬੀਜੇਪੀ ਨੂੰ ਸੱਤਾ ਹਾਸਲ ਕੀਤਿਆਂ 7 ਸਾਲ ਬੀਤ ਗਏ ਹਨ। ਮੋਦੀ ਸਰਕਾਰ ਵੱਲੋਂ ਦੇਸ਼ ਅੰਦਰ ‘ਵਿਕਾਸ’ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਪਰ ਜ਼ਮੀਨੀ ਹਕੀਕਤ ਕੁਝ ਹੋਰ ਅਸਲੀਅਤ ਬਿਆਨ ਕਰਦੀ ਹੈ। ਮੌਜੂਦਾ ਸਮੇਂ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਾਉਣਾ ਬੇਹੱਦ ਜ਼ਰੂਰੀ ਹੈ। ਪਰ ਬੀਜੇਪੀ ਸ਼ਾਸਨ ਵਿੱਚ

Read More
India Khaas Lekh Punjab

ਕੀ ਗ਼ੁਲਾਮੀ ਵੱਲ ਵਧ ਰਿਹਾ ਦੇਸ਼? ਆਜ਼ਾਦ ਦੇਸ਼ਾਂ ਦੀ ਸੂਚੀ ’ਚੋਂ ਲੁੜਕਿਆ ਭਾਰਤ ਦਾ ਸਥਾਨ, ਅਮਰੀਕੀ ਥਿੰਕਟੈਂਕ ਦੀ ਰਿਪੋਰਟ ’ਚ ਖ਼ੁਲਾਸਾ

’ਦ ਖ਼ਾਲਸ ਬਿਊਰੋ: ਭਾਰਤ ਨੇ ਆਜ਼ਾਦੀ ਹਾਸਲ ਕਰਨ ਲਈ ਲੰਮਾ ਸੰਘਰਸ਼ ਕੀਤਾ ਅਤੇ ਕਈ ਸ਼ਹਾਦਤਾਂ ਦਿੱਤੀਆਂ। ਲਗਭਗ 100 ਸਾਲ ਦੀ ਗ਼ੁਲਾਮੀ ਕੱਟ ਕੇ ਭਾਰਤ ਦੇਸ਼ ਇੱਕ ਸੰਪੂਰਨ ਆਜ਼ਾਦ ਦੇਸ਼ ਬਣਿਆ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਬਣ ਕੇ ਉੱਭਰਿਆ। ਪਰ ਪਿਛਲੇ ਕੁਝ ਸਾਲਾਂ ਤੋਂ ਭਾਰਤ ਦੇ ਇੱਕ ‘ਆਜ਼ਾਦ ਦੇਸ਼’ ਹੋਣ ਦੇ ਰੁਤਬੇ ’ਤੇ ਸਵਾਲ

Read More
India Khaas Lekh

ਨੌਦੀਪ ਦੇ ਕਰੀਬੀ ਸ਼ਿਵ ਕੁਮਾਰ ਨੂੰ 52 ਦਿਨਾਂ ਬਾਅਦ ਮਿਲੀ ਜ਼ਮਾਨਤ, ਜੇਲ੍ਹ ਵਿੱਚ ਪੁਲਿਸ ਨੇ ਦਿੱਤੇ ਭਾਰੀ ਤਸੀਹੇ, ਸਦਮੇ ਦੇ ਬਾਵਜੂਦ ਨਹੀਂ ਹੋਇਆ ਇਲਾਜ- ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਮਜ਼ਦੂਰ ਅਧਿਕਾਰਾਂ ਦੀ ਕਾਰਕੁੰਨ ਨੌਦੀਪ ਕੌਰ ਤੋਂ ਬਾਅਦ ਉਸ ਦੀ ਜਥੇਬੰਦੀ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ ਵੀ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਦੀ ਰਿਹਾਈ ਲਈ ਸੋਸ਼ਲ ਮੀਡੀਆ ਉੱਤੇ ਆਲਮੀ ਪੱਧਰ ’ਤੇ ਮੁਹਿੰਮ ਚਲਾਈ ਗਈ ਸੀ। ਸ਼ਿਵ ਕੁਮਾਰ ਨੂੰ ਕੁਝ ਦਿਨ ਪਹਿਲਾਂ ਹੀ ਰਿਹਾਅ ਕੀਤਾ ਗਿਆ ਹੈ। ਜੇਲ੍ਹ ਵਿੱਚੋਂ ਬਾਹਰ ਆ ਕੇ ਨੌਦੀਪ

Read More
India International Khaas Lekh

ਕੇਂਦਰੀ ਮੰਤਰੀ ਤੇ ਮੀਡੀਆ ਬਾਬਾ ਰਾਮਦੇਵ ਦੀ ਦਵਾਈ ‘ਕੋਰੋਨਿਲ’ ਦਾ ਕਿਉਂ ਕਰ ਰਹੇ ਪ੍ਰਚਾਰ, IMA ਨੇ ਮੰਗਿਆ ਜਵਾਬ- ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਯੋਗ ਗੁਰੂ ਬਾਬਾ ਰਾਮਦੇਵ ਆਏ ਦਿਨ ਨਵੇਂ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਟਾਕਰੇ ਲਈ ਬਣਾਈ ਗਈ ਦਵਾਈ ਬਾਰੇ ਵਿਵਾਦ ਹਾਲੇ ਮੱਠਾ ਨਹੀਂ ਪਿਆ ਸੀ ਕਿ ਹੁਣ ਫਿਰ ਉਨ੍ਹਾਂ ਨੂੰ ਇੱਕ ਨਵੇਂ ਵਿਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਦਵਾਈ ‘ਕੋਰੋਨਿਲ’

Read More