Khaas Lekh Religion

ਸਿੱਖ ਕੌਮ ਦੇ ਪਹਿਲੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ

ਗੁਰ ਅਰਜਨ ਵਿਟਹੁ ਕੁਰਬਾਣੀ।। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਸ਼ਹੀਦਾਂ ਦੇ ਸਿਰਤਾਜ, ਸਿੱਖ ਕੌਮ ਦੇ ਪਹਿਲੇ ਸ਼ਹੀਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਅਸੀਂ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਾਨ ਕੋਟਿ ਪ੍ਰਣਾਮ ਕਰਦੇ ਹਾਂ ਤੇ ਆਉ ਅੱਜ ਕੋਸ਼ਿਸ਼ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ

Read More
India International Khaas Lekh Punjab

’84 ਦਾ ਸਾਕਾ ਨੀਲਾ ਤਾਰਾ, ’47 ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਦੁਖਾਂਤ

”ਸਾਕਾ ਨੀਲਾ ਤਾਰਾ, ਫੌਜੀ ਜ਼ਬਾਨ ਵਿੱਚ ਉਪਰੇਸ਼ਨ ਬਲਿਊ ਸਟਾਰ। ਸ਼੍ਰੀ ਦਰਬਾਰ ਸਾਹਿਬ ਦੀਆਂ ਅੱਖਾਂ ਨੇ ਬਹੁਤ ਕੁੱਝ ਦੇਖਿਆ ਹੈ। ਸ਼੍ਰੀ ਦਰਬਾਰ ਸਾਹਿਬ ਦੀ ਡਿਓਢੀ ਅੰਦਰ ਰੂੰ ਦੇ ਫੰਬਿਆਂ ਵਾਂਗ ਉੱਡਦੇ ਸ਼ਰੀਰ ਸੋਚ ਕੇ ਹੀ ਮਨਾਂ ਅੰਦਰ ਦਹਿਲ ਉੱਠਦਾ ਹੈ। ਬਹੁਤ ਥੋੜ੍ਹੇ ਅਫਸਰ ਨੇ ਜਿਨ੍ਹਾਂ ਨੇ ਉਸ ਅੱਖੀਂ ਵੇਖੇ ਮੰਜ਼ਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ।

Read More
India Khaas Lekh Punjab

ਜੂਨ ’84-ਉਹ ਸਹਿਮਿਆ ਹੋਇਆ ਦਿਨ!

”1 ਜੂਨ 1984 ਦੇ ਸਾਕਾ ਨੀਲਾ ਤਾਰਾ ਦਾ ਦੁਖਾਂਤ ਪੂਰੇ ਪੰਜਾਬ ਦੇ ਪਿੰਡੇ ‘ਤੇ ਛਪਿਆ ਹੋਇਆ ਹੈ। ਉਨ੍ਹਾਂ ਕਾਲੇ ਦਿਨਾਂ ਵਿੱਚ ਜਿਹੜਾ ਜਿੱਥੇ ਸੀ, ਉਹ ਉੱਥੇ ਹੀ ਵਲੂੰਧਰਿਆ ਗਿਆ। ਦਰਬਾਰ ਸਾਹਿਬ ਸਾਡੀਆਂ ਰਗਾਂ ਵਿੱਚ ਦੌੜਦੇ ਖੂਨ ਵਾਂਗ ਹੈ ਤੇ ਇਸ ਖੂਨ ਤੱਕ ਪਹੁੰਚੀਆਂ ਗੋਲੀਆਂ ਦੇ ਕੜਾਕਿਆਂ ਦੀ ਆਵਾਜ਼ਾਂ ਜੂਨ ਦੇ ਇਨ੍ਹਾਂ ਦਿਨਾਂ ਵਿੱਚ ਉਸੇ ਜ਼ੌਰ

Read More
India International Khaas Lekh Punjab

ਕੀ ਇਕੱਲੀ ਇੰਦਰਾ ਗਾਂਧੀ ਦੀ ‘ਬੱਜਰ ਗਲਤੀ’ ਹੈ ਸਾਕਾ ਨੀਲਾ ਤਾਰਾ?

‘ਦ ਖ਼ਾਲਸ ਟੀਵੀ ਬਿਊਰੋ :- ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਕੀਤੇ ਗਏ ਫੌਜੀ ਹਮਲੇ ਨੇ ਦੇਸ਼-ਵਿਦੇਸ਼ ਅੰਦਰ ਬੌਧਿਕ ਹਲਕਿਆਂ ਦਾ ਤਿੱਖਾ ਧਿਆਨ ਖਿੱਚਿਆ ਹੈ। ਦੁਨੀਆਂ ਭਰ ਦੇ ਪ੍ਰਮੁੱਖ ਅਖਬਾਰਾਂ ਤੇ ਰਸਾਲਿਆਂ ਨੇ ਚਲੰਤ ਰਿਪੋਰਟਾਂ ਲੇਖਾਂ ਅਤੇ ਸੰਪਾਦਕੀ ਟਿੱਪਣੀਆਂ ਦੇ ਇਸ ਰੂਪ ਵਿੱਚ ਇਸ ਬਾਰੇ ਆਪਣੀਆਂ ਫੌਰੀ ਰਾਵਾਂ ਪ੍ਰਗਟਾਈਆਂ। ਥੋੜ੍ਹੇ

Read More
India Khaas Lekh Punjab

1 ਜੂਨ, 1984-ਜਦੋਂ ਗਹਿਰ ਚੜ੍ਹੀ ਅਸਮਾਨੀ

‘ਦ ਖ਼ਾਲਸ ਟੀਵੀ ਬਿਊਰੋ-ਸੇਵਾ ਦੇ ਪੁੰਜ ਪ੍ਰੋ. ਪੂਰਨ ਸਿੰਘ ਇੱਕ ਥਾਂਈਂ ਲਿਖਦੇ ਹਨ,-ਅੰਮਿਤਸਰ ਸਰੋਵਰ ਦੀ ਪਰਿਕਰਮਾ ਕਰਨ ਵੇਲੇ ਸਲੈਬਾਂ ਉੱਤੇ ਸੰਭਲ-ਸੰਭਲ ਕਦਮ ਰੱਖੋ। ਹਰ ਇੱਕ ਸਲੈਬ ਹੇਠਾਂ ਸੈਂਕੜੇ ਸ਼ਹੀਦ ਸਿੰਘਾਂ ਦੇ ਸਿਰ ਹਨ।ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਲੰਘਦਿਆਂ ਜੋ ਸ਼ਰੀਰ ਨੂੰ ਸੁੰਨ ਚੜ੍ਹਦਾ ਹੈ, ਇਹ ਉਸੇ ਦਾ ਇਸ਼ਾਰਾ ਹੈ। ਸਾਕਾ ਨੀਲਾ ਤਾਰਾ ਦੀ ਸ਼ੁਰੂਆਤ 1

Read More
Khaas Lekh

Global Hunger Index 2020: ਮੋਦੀ ਦੇ 20 ਲੱਖ ਕਰੋੜ ਦੇ ਬਾਵਜੂਦ ਭੁੱਖਮਰੀ ਦੇ ਮਾਮਲੇ ’ਚ ਭਾਰਤ ਦਾ ਪਾਕਿਸਤਾਨ ਤੋਂ ਵੀ ਮਾੜਾ ਹਾਲ, 14% ਜਨਸੰਖਿਆ ਕੁਪੋਸ਼ਿਤ

’ਦ ਖ਼ਾਲਸ ਬਿਊਰੋ: ਵਿਸ਼ਵ ਭੁੱਖਮਰੀ ਸੂਚਕ ਅੰਕ (Global Hunger Index-GHI) 2020 ਦੀ ਸੂਚੀ ਸਾਹਮਣੇ ਆ ਗਈ ਹੈ। ਇਸ ਦੇ ਮੁਤਾਬਕ 107 ਦੇਸ਼ਾਂ ਦੀ ਸੂਚੀ ਵਿੱਚੋਂ ਭਾਰਤ 94ਵੇਂ ਨੰਬਰ ‘ਤੇ ਹੈ। ਭਾਰਤ ਦਾ ਸਥਾਨ ਭੁੱਖਮਰੀ ਦੀ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਮਾਹਰਾਂ ਨੇ ਭਾਰਤ ਦੇ ਇਸ ਹਾਲ ਲਈ ਮਾੜੀ ਕਾਰਜ ਪ੍ਰਣਾਲੀ, ਅਸਰਦਾਰ ਨਿਗਰਾਨੀ ਦੀ ਘਾਟ, ਕੁਪੋਸ਼ਣ ਨਾਲ

Read More
Khaas Lekh

ਆਤਮਨਿਰਭਰ ਭਾਰਤ: ਕੋਰੋਨਾ ਕਾਲ ਦੇ ਚੱਲਦਿਆਂ ਕਿੱਥੇ-ਕਿੱਥੇ ਖ਼ਰਚ ਹੋਏ ਮੋਦੀ ਦੇ 20 ਲੱਖ ਕਰੋੜ, ਜਾਣੋ ਆਰਥਕ ਪੈਕੇਜ ਵਿੱਚ ਕੀਤੀਆਂ ਸਰਕਾਰੀ ‘ਚਲਾਕੀਆਂ’

ਨੋਟ: ’ਦ ਖ਼ਾਲਸ ਟੀਵੀ ‘ਆਤਮਨਿਰਭਰ ਭਾਰਤ’ ਨਾਂ ਅਧੀਨ ਖ਼ਾਸ ਰਿਪੋਰਟਾਂ ਦੀ ਇੱਕ ਹਫ਼ਤਾਵਾਰੀ ਲੜੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਲੜੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਕਾਲ ਵਿੱਚ ਭਾਰਤ ਸਰਕਾਰ ਨੇ ਆਪਣੇ ਲੋਕਾਂ ਲਈ ਕਿਹੜੇ-ਕਿਹੜੇ ਕਦਮ ਚੁੱਕੇ ਅਤੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਉਹ ਕਿੰਨੇ ਸਾਰਥਕ ਹਨ? ਇਸ ਲੜੀ ਵਿੱਚ ਮੰਦੀ ਦਾ ਸ਼ਿਕਾਰ ਹੋਏ

Read More
Khaas Lekh

ਆਤਮਨਿਰਭਰ ਭਾਰਤ: 20 ਲੱਖ ਕਰੋੜ ਦੇ ਰਾਹਤ ਪੈਕੇਜ ਵਿੱਚ ਕਿਸਨੂੰ ਕੀ ਮਿਲਿਆ? ਜਾਣੋ 5 ਕਿਸ਼ਤਾਂ ਦਾ ਪੂਰਾ ਵੇਰਵਾ

ਨੋਟ: ’ਦ ਖ਼ਾਲਸ ਟੀਵੀ ‘ਆਤਮਨਿਰਭਰ ਭਾਰਤ’ ਨਾਂ ਅਧੀਨ ਖ਼ਾਸ ਰਿਪੋਰਟਾਂ ਦੀ ਇੱਕ ਹਫ਼ਤਾਵਾਰੀ ਲੜੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਲੜੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਕਾਲ ਵਿੱਚ ਭਾਰਤ ਸਰਕਾਰ ਨੇ ਆਪਣੇ ਲੋਕਾਂ ਲਈ ਕਿਹੜੇ-ਕਿਹੜੇ ਕਦਮ ਚੁੱਕੇ ਅਤੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਉਹ ਕਿੰਨੇ ਸਾਰਥਕ ਹਨ? ਇਸ ਲੜੀ ਵਿੱਚ ਮੰਦੀ ਦਾ ਸ਼ਿਕਾਰ ਹੋਏ

Read More
Khaas Lekh

ਆਤਮਨਿਰਭਰ ਭਾਰਤ: ਪਰਵਾਸੀ ਮਜ਼ਦੂਰਾਂ ਨੂੰ 20 ਲੱਖ ਕਰੋੜ ਦੇ ਪੈਕੇਜ ਵਿੱਚੋਂ ਕੀ ਮਿਲਿਆ? ਜਾਣੋ ਦੂਜੀ ਕਿਸ਼ਤ ਦਾ ਬਿਓਰਾ

ਨੋਟ: ’ਦ ਖ਼ਾਲਸ ਟੀਵੀ ‘ਆਤਮਨਿਰਭਰ ਭਾਰਤ’ ਨਾਂ ਅਧੀਨ ਖ਼ਾਸ ਰਿਪੋਰਟਾਂ ਦੀ ਇੱਕ ਹਫ਼ਤਾਵਾਰੀ ਲੜੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਲੜੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਕਾਲ ਵਿੱਚ ਭਾਰਤ ਸਰਕਾਰ ਨੇ ਆਪਣੇ ਲੋਕਾਂ ਲਈ ਕਿਹੜੇ-ਕਿਹੜੇ ਕਦਮ ਚੁੱਕੇ ਅਤੇ ਹੋਰ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਉਹ ਕਿੰਨੇ ਸਾਰਥਕ ਹਨ? ਇਸ ਲੜੀ ਵਿੱਚ ਮੰਦੀ ਦਾ ਸ਼ਿਕਾਰ ਹੋਏ

Read More
Khaas Lekh Religion

ਕੰਨਾਂ ‘ਚ ਨੱਤੀਆਂ ਪਾਉਣ ਦਾ ਰੁਝਾਨ ਇਤਿਹਾਸ ਦੇ ਕਿਸ ਪੰਨੇ ਨਾਲ ਜੁੜਿਆ ਹੈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਡੇ ਪੁਰਾਣੇ ਬਜ਼ੁਰਗ ਆਪਣੇ ਕੰਨਾਂ ਵਿੱਚ ਨੱਤੀਆਂ ਪਾ ਕੇ ਰੱਖਦੇ ਹਨ। ਇਸਦਾ ਵੀ ਇੱਕ ਇਤਿਹਾਸ ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਕਦੇ ਫਰੋਲਿਆ ਨਹੀਂ ਗਿਆ। ਜਿਸ ਵੇਲੇ ਸਿੱਖਾਂ ਨੂੰ ਗੁਰਦਾਸ ਨੰਗਲ ਦੀ ਗੜੀ ‘ਚੋਂ ਗ੍ਰਿਫਤਾਰ ਕਰਕੇ ਦਿੱਲੀ ਵੱਲ ਨੂੰ ਲਿਜਾਇਆ ਜਾ ਰਿਹਾ ਸੀ। ਸਰਹਿੰਦ ਦੇ ਕੋਲ ਕਮਰੂਦੀਨ ਜ਼ਕਰੀਆ ਖਾਨ

Read More