India Khaas Lekh Khalas Tv Special Punjab

ਨੀਤੀ ਆਯੋਗ ਨੇ ਖੋਲ੍ਹੀ ਪੰਜਾਬ ਸਿਹਤ ਸੇਵਾਵਾਂ ਦੀ ਪੋਲ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਮਨੁੱਖ ਸ਼ੁਰੂ ਕਦੀਮ ਤੋਂ ਹੀ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਰਿਹਾ ਹੈ। ਸਰਕਾਰਾਂ ਵੱਲੋਂ ਵੀ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਪੰਜਾਬ ਵਿੱਚ ਅਸਲ ਸਥਿਤੀ ਇਨ੍ਹਾਂ ਨਾਅਰਿਆਂ ਦੇ ਤੁਲ ਨਹੀਂ। ਕੇਂਦਰੀ ਨੀਤੀ ਆਯੋਗ ਦੀ ਇੱਕ ਤਾਜ਼ਾ ਰਿਪੋਰਟ ਪੰਜਾਬ ਦੀਆਂ

Read More
Khaas Lekh Khalas Tv Special

ਸਾਡੇ ਬਜ਼ੁਰਗ, ਸਾਡਾ ਸਰਮਾਇਆ

ਅੱਜ ਵਿਸ਼ਵ ਬਜ਼ੁਰਗ ਦਿਵਸ ‘ਤੇ ਵਿਸੇਸ਼ ‘ਦ ਖ਼ਾਲਸ ਬਿਊਰੋ (ਜੀ.ਕੇ. ਸਿੰਘ :- ਕਾਬਲ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ‘ ਦਾ ਪੰਜਾਬੀ ਅਖਾਣ ਅਸਲ ਵਿਚ ਇਤਿਹਾਸਕ ਤੌਰ ਤੇ ਪੰਜਾਬੀਆਂ ਨੂੰ ਹਰ ਰੋਜ਼ ਪੈਂਦੀਆਂ ਵੰਗਾਰਾਂ (challenges) ਵਿਚੋਂ ਪੈਦਾ ਹੋਇਆ। ਮੁੜ ਵੇਖੀਏ ਤਾਂ ਸੁਖ -ਸ਼ਾਤੀ ਅਤੇ ਚੈਨ -ਅਰਾਮ ਦਾ ਸਮਾਂ ਘਟ ਈ ਪੰਜਾਬ ਦੇ ਹਿੱਸੇ ਆਇਆ। ਪੂਰੇ ਤਿੰਨ

Read More
Human Rights Khaas Lekh Khalas Tv Special

ਸਾਰਾਗੜ੍ਹੀ ਦੱਸਦੀ ਹੈ-12000 ਦੁਸ਼ਮਣਾਂ ਮੂਹਰੇ ਇਨ੍ਹਾਂ 21 ਸਿੰਘਾਂ ਨੇ ਜਾਨਾਂ ਵਾਰ ਕੇ ਰੱਖੀ ਸੀ ਸਰਦਾਰੀ ਕਾਇਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਰਾਗੜ੍ਹੀ ਦੀ ਲੜਾਈ ਦਾ ਨਾਮ ਸੁਣਦੇ ਹੀ ਸਾਨੂੰ ਉਹ 21 ਬਹਾਦਰ ਯੋਧੇ ਯਾਦ ਆ ਜਾਂਦੇ ਹਨ, ਜਿਨ੍ਹਾਂ ਨੇ ਕਰੀਬ 10 ਹਜ਼ਾਰ ਤੋਂ ਵੱਧ ਅਫ਼ਗਾਨ ਕਬਾਇਲੀਆਂ ਦੇ ਨਾਲ ਬਹਾਦਰੀ ਨਾਲ ਟਾਕਰਾ ਕੀਤਾ। ਸਾਰਾਗੜ੍ਹੀ ਦੀ ਲੜਾਈ ਨੂੰ ਅੱਜ 124 ਸਾਲ ਪੂਰੇ ਹੋ ਗਏ ਹਨ। ਸਿੱਖ ਸਿਪਾਹੀਆਂ ਦੀ ਇੱਕ ਛੋਟੀ ਜਿਹੀ ਟੁਕੜੀ

Read More
India Khaas Lekh Punjab

ਦਿੱਲੀ ‘ਚ ਐਨਾ ਮੀਂਹ ਪਿਆ ਕਿ ਹਵਾਈ ਅੱਡਾ ਵੀ ਹੋ ਗਿਆ ਪਾਣੀ-ਪਾਣੀ, ਸੜਕਾਂ ‘ਤੇ ਬੋਟਿੰਗ ਕਰਦੇ ਨਜ਼ਰ ਆਏ ਲੋਕ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਵਿੱਚ ਭਾਰੀ ਮੀਂਹ ਪੈਣ ਕਾਰਨ ਸੜਕਾਂ ‘ਤੇ ਪਾਣੀ ਲੋਕਾਂ ਦੇ ਗੋਡਿਆਂ ਤੋਂ ਉੱਪਰ ਤੱਕ ਭਰ ਗਿਆ ਹੈ। ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਬਹੁਤ ਹੀ ਦਿਲਚਸਪ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਸੜ ‘ਤੇ ਬੇੜੀ (boat) ਵਿੱਚ

Read More
India Khaas Lekh Khalas Tv Special

9/11 ਅੱਤ ਵਾਦੀ ਹਮਲਾ, 100 ਦਿਨਾਂ ਤੱਕ ਅੱਗ ‘ਚ ਭਖਦੇ ਰਹੇ ਟਾਵਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2001 ਦੇ ਸਤੰਬਰ ਮਹੀਨੇ ਦੀ 11 ਤਰੀਕ ਨੂੰ ਦੋ ਬੋਇੰਗ 767 ਯਾਤਰੀ ਜਹਾਜ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਖੜ੍ਹੀਆਂ ਦੋ ਇਮਾਰਤਾਂ ਟਵਿਨ ਟਾਵਰਸ ਨਾਲ ਜਾ ਕੇ ਟਕਰਾਏ। ਹਮਲੇ ਵਿੱਚ ਵਰਲਡ ਟਰੇਡ ਸੈਂਟਰ ਦੇ ਦੋ ਟਾਵਰ ਢਹਿ ਗਏ ਸਨ ਅਤੇ ਕਰੀਬ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

Read More
India Khaas Lekh Khalas Tv Special Punjab

ਲੰਬੀ ਸੀਟੀ ਮਾਰ ਮਿੱਤਰਾ

ਖ਼ਾਲਸ ਟੀਵੀ ਸਪੈਸ਼ਲ : ਅੱਜ ਦੀ ਗੱਲ -ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੰਜ-ਸੱਤ ਦਹਾਕੇ ਪਹਿਲਾਂ ਤਕ ਪਿੰਡਾਂ ਵਿਚ ਹਰੇਕ ਜ਼ਿੰਮੀਦਾਰ ਕੋਲ ਭਾਰ ਢੋਣ ਲਈ ਗੱਡਾ ਹੋਇਆ ਕਰਦਾ ਸੀ। ਫੇਰ ਟਾਂਵੇ-ਟਾਂਵੇ ਕਿਸਾਨਾਂ ਕੋਲ ਰੇਹੜੀ ਆ ਗਈ। ਜਿੰਮੀਂਦਾਰ ਗੱਡੇ ’ਤੇ ਸ਼ਹਿਰ ਨੂੰ ਫਸਲ ਢੋਂਦੇ, ਖੇਤਾਂ ਵਿਚੋਂ ਪੱਠਾ-ਦੱਥਾ ਵੀ। ਰੇਹੜੀ ਹੋਣਾ ਵੱਡੇ ਕਿਸਾਨ ਹੋਣ ਦੀ ਨਿਸ਼ਾਨੀ

Read More
Human Rights Khaas Lekh Khalas Tv Special

ਇਹਨਾਂ ਪੱਤਣਾਂ ‘ਤੇ ਸਦਾ ਕੋਈ ਯਾਦ ਫਿਰਦੀ, ਕੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਤੁਸੀਂ ਇਹ ਜਾਣਦੇ ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਮਨੁੱਖੀ ਹੱਕਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦਾ 26ਵਾਂ ਸ਼ਹੀਦੀ ਦਿਹਾੜਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਲਾਵਾਰਿਸ ਲਾਸ਼ਾਂ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਖਾਲੜਾ ਨੇ ਕੈਨੇਡਾ ਦੀ ਸੰਸਦ ਵਿੱਚ ਵੀ ਇਸ ਦੀ ਰਿਪੋਰਟ ਪੇਸ਼ ਕੀਤੀ ਸੀ ਅਤੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ

Read More
India Khaas Lekh Punjab

ਬੇਅੰਤ ਸਿੰਘ ਕਤ ਲ ਕਾਂਡ : ਬੰ ਬ ਨਾਲ ਦੇਹ ਹੋ ਗਈ ਸੀ ਤੂੰਬਾ-ਤੂੰਬਾ, ਪੜ੍ਹੋ ਖਾਸ ਰਿਪੋਰਟ

                               (ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਕਾਲ ਕੋਠੜੀਆਂ ਦਾ ਸਿਰਨਾਵਾਂ’ ਵਿੱਚੋਂ) ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਦਾਲਤ ਨੇ ਆਪਣੇ ਪਹਿਲੇ ਅਤੇ ਅਹਿਮ ਫ਼ੈਸਲੇ ਵਿੱਚ ਕੁੱਲ ਨੌਂ ਮੁਲਜ਼ਮਾਂ ਵਿੱਚੋਂ ਸੱਤ ਨੂੰ ਸਜ਼ਾ ਸੁਣਾ ਦਿੱਤੀ ਸੀ। ਮੁਲਜ਼ਮ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਉਸ ਵੇਲੇ ਮਾਡਲ ਜੇਲ੍ਹ ਬੁੜੈਲ ਵਿੱਚੋਂ ਫ਼ਰਾਰ ਹੋਣ ਕਰਕੇ ਫ਼ੈਸਲੇ ਵਿੱਚ ਸ਼ਾਮਿਲ

Read More
Khaas Lekh Religion

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਦੁਨੀਆ ‘ਤੇ ਹੋਰ ਕੋਈ ਗੁਰੂ ਕਿਉਂ ਨਹੀਂ, ਹਰ ਸਿੱਖ ਜਾਣ ਲਵੇ ਖ਼ਾਸ ਜਾਣਕਾਰੀ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ।। ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਨੀਆ ਦੇ ਵਿੱਚ ਸਿਰਫ਼ ਤੇ ਸਿਰਫ਼ ਇੱਕ ਹੀ ਅਜਿਹੇ ਗ੍ਰੰਥ ਹਨ, ਜਿਨ੍ਹਾਂ ਨੂੰ ਸਦੀਵੀ ਗੁਰੂ ਦਾ ਦਰਜਾ ਹਾਸਿਲ ਹੈ, ਉਹ ਹਨ ਜੁਗੋ-ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਅੱਜ ਸ਼੍ਰੀ ਗੁਰੂ

Read More
Khaas Lekh Punjab

ਗੋਸ਼ਟੀ ਕਰਾਉਣ ਦਾ ਚੱਜ

ਐਤਵਾਰ ਖ਼ਾਲਸ ਵਿਸ਼ੇਸ਼ -ਕਮਲਜੀਤ ਸਿੰਘ ਬਨਵੈਤ ਕੀਰਤਨ ਸਿੰਘ ਸੋਢੀ ਨੇ ਜਾਨ ਹੂਲ ਕੇ ਪੱਤਰਕਾਰੀ ਕੀਤੀ ਹੈ। ਨਿੱਠ ਕੇ ਲਿਖਿਆ ਵੀ ਹੈ ਰਿਸ਼ਤੇਦਾਰੀ, ਮਿੱਤਰ- ਸੱਜਣ ਸਮੇਤ ਭਾਈਚਾਰੇ ਦੇ ਵਿੱਚ ਨਿਭਿਆ ਤਾਂ ਹੈ ਹੀ ਪਰ ਜੇ ਜ਼ਿੰਦਗੀ ‘ਚ ਨਹੀਂ ਕੀਤੀ ਤਾਂ ਤਿਕੜਮ-ਬਾਜ਼ੀ। ਖ਼ਬਰਾਂ ਲਵਾਉਣ ਵਾਲਿਆਂ ਨਾਲ ਬੈਠ ਕੇ ਕੁੱਕੜ ਦੀਆੰ ਲੱਤਾਂ ਚੱਬਣ ਜਾਂ ਫਿਰ ਸਾਹਿਤਕ ਗੋਸ਼ਟੀਆਂ ਪਿੱਛੋਂ

Read More