AI ਦੇ ਹੈਰਾਨੀਜਨਕ ਕਮਾਲ! ਤਸਵੀਰ ਨੂੰ ਦੇਖ ਕੇ ਹੀ ਪਤਾ ਲੱਗੇਗਾ ਤੁਹਾਡੀ ਪਿਛਲੀ ਜ਼ਿੰਦਗੀ ਬਾਰੇ, ਜਾਣੋ ਗੂਗਲ ਦਾ ਖ਼ਾਸ ਪ੍ਰੋਜੈਕਟ
ਦਿੱਲੀ : ਹੁਣ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਨਹੀਂ ਸਗੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੋਗੇ, ਜੋ ਬੱਚਿਆਂ ਨੂੰ ਤੁਹਾਡੀ ਜਵਾਨੀ ਦੀਆਂ ਕਹਾਣੀਆਂ ਸੁਣਾਏਗੀ। ਦਰਅਸਲ, ਗੂਗਲ ਆਪਣੇ ਜੇਮਿਨੀ ਏਆਈ ਦੀ ਤਰਜ਼ ‘ਤੇ ਇਕ ਪ੍ਰੋਜੈਕਟ ਸ਼ੁਰੂ ਕਰ ਰਿਹਾ ਹੈ ਜੋ ਟੈਕਨਾਲੋਜੀ ਦੀ ਮਦਦ ਨਾਲ ਤੁਹਾਡੀਆਂ ਫੋਟੋਆਂ ਦੇ ਜ਼ਰੀਏ ਤੁਹਾਡੇ ਪਿਛਲੇ ਜੀਵਨ ਦੀ ਕਹਾਣੀ ਦੱਸੇਗਾ। ਇੱਕ CNBC ਰਿਪੋਰਟ ਵਿੱਚ
