ਗਾਜ਼ਾ ‘ਚ ਡਾਕਟਰਾਂ ਨੂੰ ਹਸਪਤਾਲ ਖਾਲੀ ਕਰਨਾ ਪਿਆ, ICU ‘ਚ ਨਵਜੰਮੇ ਬੱਚਿਆਂ ਹੋਇਆ ਇਹ ਹਾਲ
ਗਾਜ਼ਾ ਦੇ ਅਲ-ਨਾਸਰ ਹਸਪਤਾਲ ‘ਚ ਲਾਈਫ ਸਪੋਰਟ ਸਿਸਟਮ ‘ਤੇ ਰੱਖੇ ਗਏ ਚਾਰ ਨਵਜੰਮੇ ਬੱਚਿਆਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਅਮਰੀਕੀ ਮੀਡੀਆ ਹਾਊਸ ਸੀਐਨਐਨ ਦੀ ਰਿਪੋਰਟ ਮੁਤਾਬਕ ਇਜ਼ਰਾਈਲ ਦੇ ਜ਼ਮੀਨੀ ਆਪ੍ਰੇਸ਼ਨ ਕਾਰਨ ਡਾਕਟਰਾਂ ਨੂੰ ਹਸਪਤਾਲ ਖਾਲੀ ਕਰਨਾ ਪਿਆ, ਕਿਉਂਕਿ ਬੱਚਿਆਂ ਨੂੰ ਆਈਸੀਯੂ ਦੀ ਲੋੜ ਸੀ, ਉਹ ਉਨ੍ਹਾਂ ਨੂੰ ਨਾਲ ਨਹੀਂ ਲੈ ਜਾ ਸਕੇ। ਜਿਵੇਂ ਹੀ
