International

ਯੂਰਪ ਤੋਂ ਕੋਈ ਅਮਰੀਕਾ ਨਹੀਂ ਜਾ ਸਕਦਾ, ਟਰੰਪ ਨੇ ਹਰ ਫਲਾਈਟ ਰੱਦ ਕੀਤੀ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ‘ਤੇ ਚਿੰਤਾ ਜ਼ਾਹਰ ਕਰਦਿਆਂ ਇਸਨੂੰ ਮਹਾਂਮਾਰੀ ਐਲਾਨ ਦਿੱਤਾ ਹੈ। ਇਸ ਮਹਾਂਮਾਰੀ ਦੇ  ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫੈਸਲਾ ਲੈਂਦੇ ਹੋਏ ਯੂਰਪ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦੀ ਯਾਤਰਾ ’ਤੇ 30 ਦਿਨਾਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਯਾਤਰਾ ਪਾਬੰਦੀ ਤੋਂ ਸਿਰਫ਼ ਬਰਤਾਨੀਆ ਨੂੰ ਮੁਕਤ ਰੱਖਿਆ ਗਿਆ ਹੈ।

Read More
India International

WHO ਨੇ ਕੋਰੋਨਾਵਾਇਰਸ ਨੂੰ ਐਲਾਨਿਆ ਮਹਾਂਮਾਰੀ, ਭਾਰਤ ਨੇ ਸਾਰੇ ਵੀਜ਼ੇ 15 ਅਪ੍ਰੈਲ ਤੱਕ ਕੀਤੇ ਰੱਦ

ਚੰਡੀਗੜ੍ਹ- ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾਵਾਇਰਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਭਾਰਤ ਸਰਕਾਰ ਨੇ 15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਸਰਕਾਰ ਨੇ ਡਿਪਲੋਮੇਟਾਂ ਨੂੰ ਛੱਡ ਕੇ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਕੋਈ

Read More
India International Punjab

ਪੜ੍ਹੋ ਅੱਜ ਦੀਆਂ ਦੇਸ਼ ਵਿਦੇਸ਼ ਤੋਂ ਵੱਡੀਆਂ ਖਬਰਾ

1. ਭਾਰਤ ‘ਚ ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 60 ,ਕੇਰਲਾ ਚ ਵੀ ਮਿਲੇ 2 ਸ਼ੱਕੀ ਮਰੀਜ਼, ਭਾਰਤ ਨੇ ਫਰਾਸ, ਜਰਮਨੀ, ਸਪੇਨ ਤੋਂ ਆਉਣ ਵਾਲੇ ਨਾਗਰਿਕਾ ‘ਤੇ ਲਾਈ ਰੋਕ, ਭਾਰਤ ਸਮੇਤ ਪੰਜਾਬ ‘ਚ ਵੀ ਦਹਿਸ਼ਤ ਦਾ ਮਾਹੌਲ, ਪੰਜਾਬ ਸਰਕਾਰ ਅਲਰਟ, ਕੋਰੋਨਾਵਾਇਰਸ ਨੂੰ ਲੈ ਕੇ 5 ਮੰਤਰੀਆਂ ਨੇ ਕੀਤੀ ਅਹਿਮ ਬੈਠਕ, ਕੋਰੋਨਾਵਾਇਰਸ ਨਾਲ ਲੜਨ

Read More
International

ਕੋਰੋਨਾਵਾਇਰਸ ਦੇ ਡਰ ਨਾਲ ਕੈਨੇਡਾ ਦੇ ਹਰ ਸੂਬੇ ‘ਚ ਸਕੂਲ ਬੰਦ

ਚੰਡੀਗੜ੍ਹ- (ਹਿਨਾ) ਕੋਵਿਡ -19: ਮਾਂਟਰੀਅਲ ਸਕੂਲ ਨੇ ਇੱਕ ਵਿਦਿਆਰਥੀ ਦੇ ਟੈਸਟ ਤੋਂ ਬਾਅਦ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ… ਮਾਂਟਰੀਅਲ ਦੇ ਸਕੂਲ ਦੇ ਇੱਕ ਵਿਦਿਆਰਥੀ ਦੇ ਕੋਵਿਡ -19 ਲਈ ਕੀਤੇ ਗਏ ਟੈਸਟ ਪਿੱਛੋ ਕੁੱਝ ਦਿਨਾਂ ਲਈ ਸਕੂਲਾ ਦੀਆਂ ਕਲਾਸਾਂ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ। ਮੈਰੀ ਡੀ ਫਰਾਂਸ, ਨੇ ਮੰਗਲਵਾਰ ਦੇਰ ਰਾਤ ਨੂੰ ਐਲਾਨ ਕੀਤਾ ਕਿ

Read More
International

ਬੀ.ਸੀ. ਸਰਕਾਰ ਨੇ CoVID-19 ਦੇ ਖ਼ਤਰੇ ਦੇ ਚਲਦੇ ਕਰਮਚਾਰੀਆਂ ਨੂੰ ਹਲਕੇ ਫਲੂ ਹੋਣ ‘ਤੇ ਛੁੱਟੀ ਦੀ ਦਿੱਤੀ ਸਲਾਹ

ਚੰਡੀਗੜ੍ਹ ( ਹਿਨਾ ) ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਡਾਕਟਰਾਂ ਵੱਲੋਂ ਜ਼ਰੂਰੀ ਨੋਟਿਸ ਜਾਰੀ ਕਰਕੇ ਹਰ ਮਹਿਕਮੇ ਅਤੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਬਿਮਾਰੀ ਦੀ ਛੁੱਟੀ ਨੂੰ ਮੰਨੇ ਜਾਣ ਦਾ ਆਦੇਸ਼ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਸਰਕਾਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ “ਕੋਵੀਡ -19 ਦੇ ਫੈਲਣ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸੂਬੇ

Read More
India International

ਜੇਕਰ ਤੁਸੀਂ ਇਨ੍ਹਾਂ ਦੇਸ਼ਾਂ ‘ਚ ਰਹਿੰਦੇ ਹੋ ਤਾਂ ਭਾਰਤ ਆਉਣ ਲਈ ਟਿਕਟਾਂ ਬੁੱਕ ਨਾ ਕਰਵਾਇਓ,ਵੜਨ ਨਹੀਂ ਦਿੱਤਾ ਜਾਵੇਗਾ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਚੱਲਦਿਆਂ ਭਾਰਤ ਨੇ ਦੁਨੀਆ ‘ਚ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ ਦਾ ਪ੍ਰਵੇਸ਼ ਕਰਨ ਲਈ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿੱਚ ਫਰਾਂਸ, ਜਰਮਨੀ ਅਤੇ ਸਪੇਨ ਸ਼ਾਮਲ ਹਨ। ਇਮੀਗ੍ਰੇਸ਼ਨ ਬਿਊਰੋ ਦੁਆਰਾ ਮੰਗਲਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਫਰਾਂਸ, ਜਰਮਨੀ ਅਤੇ ਸਪੇਨ ਦੇ ਨਾਗਰਿਕ ਜੋ ਅਜੇ ਤੱਕ ਭਾਰਤ ਵਿੱਚ ਦਾਖਲ

Read More
International

ਕੋਰੋਨਾਵਾਇਰਸ ਦਾ ਇੰਨਾ ਡਰ ਕਿ ਜ਼ਹਿਰੀਲੀ ਸ਼ਰਾਬ ਹੀ ਪੀ ਲਈ,44 ਲੋਕਾਂ ਦੀ ਮੌਤ

ਚੰਡੀਗੜ੍ਹ- ਇਰਾਨ ਦੇ ਦੱਖਣ-ਪੱਛਮੀ ਖੁਜ਼ਸਤਾਨ ਪ੍ਰਾਂਤ ਦੇ ਅਹਿਵਾਜ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਦੇ ਸਹਿਮ ਤੋਂ ਕੁੱਝ ਲੋਕਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਵਧ ਕੇ 44 ਹੋ ਗਈ ਹੈ। ਇਰਾਨ ਵਿੱਚ ਸਾਰੇ ਕੈਦੀਆਂ ਨੂੰ ਇਸ ਬਿਮਾਰੀ ਦੇ ਡਰ ਕਾਰਨ ਅਸਥਾਈ ਤੌਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।

Read More
International

ਮੌਤ ਖਿੱਚਕੇ ਲੈ ਗਈ ਆਸਟਰੇਲੀਆ, ਕੁਝ ਦਿਨ ਪਹਿਲਾਂ ਘੁੰਮਣ ਗਿਆ ਸੀ ਪਰਿਵਾਰ

ਚੰਡੀਗੜ੍ਹ- ਆਸਟ੍ਰੇਲੀਆ ‘ਚ ਇਕ ਦਰਦਨਾਕ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਇਸ਼ਪ੍ਰੀਤ ਸਿੰਘ ਸਮੇਤ ਉਸ ਦੇ ਚਾਚਾ-ਚਾਚੀ ਸਵਰਨਜੀਤ ਸਿੰਘ ਤੇ ਅਮਨਦੀਪ ਕੌਰ ਦੀ ਮੌਤ ਹੋ ਗਈ। ਜਦੋਂਕਿ ਇਸ਼ਪ੍ਰੀਤ ਦੀ ਮਾਤਾ ਅਤੇ ਉਸਦੇ ਚਾਚੇ ਦਾ ਮਾਸੂਮ ਬੱਚਾ ਗੰਭੀਰ ਜ਼ਖਮੀ ਹੋ ਗਏ। ਇਸ਼ਪ੍ਰੀਤ ਸਿੰਘ ਅਤੇ ਉਸਦੀ ਮਾਤਾ ਗੁਰਮੀਤ ਕੌਰ ਕੁਝ ਪਹਿਲਾਂ ਹੀ ਆਸਟਰੇਲੀਆ ਗਏ ਸਨ। ਇਹ ਦਰਦਨਾਕ ਹਾਸਦਾ

Read More
International

ਬ੍ਰਿਟੇਨ ਦੀ ਸਿਹਤ ਮੰਤਰੀ ਨੂੰ ਹੋਇਆ ਕੋਰੋਨਾਵਾਇਰਸ

ਚੰਡੀਗੜ੍ਹ ( ਹਿਨਾ ) ਦੁਨੀਆ ਭਰ ‘ਚ ਫੈਲਿਆ ਕੋਰੋਨਾਵਾਇਰਸ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਚੀਨ ਤੋਂ ਸ਼ੁਰੂ ਹੋਏ ਇਸ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਸਕਿਆ। ਕੋਰੋਨਵਾਇਰਸ ਨਾਲ ਦੁਨੀਆ ਭਰ ‘ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਹੁਣ ਇਸ ਭਿਆਨਕ ਬਿਮਾਰੀ ਨੇ ਇੰਗਲੈਂਡ ‘ਚ ਵੀ

Read More
India International Punjab

ਹੋਲੇ ਮਹੱਲੇ ‘ਤੇ ਨਿਹੰਗ ਸਿੰਘਾਂ ਨੇ ਦਿਖਾਏ ਜੌਹਰ

ਅੱਜ ਦੀਆਂ ਖਾਸ ਖ਼ਬਰਾਂ 1. ਬੇਰੁਜ਼ਗਾਰ ਅਧਿਆਪਕਾਂ ਨੂੰ ਬੇਰਿਹਮੀ ਨਾਲ ਕੁੱਟਣ ਮਾਰਨ ਤੋਂ ਬਾਅਦ ਪੁਲਿਸ ਨੇ ਅਧਿਆਪਕਾਂ ‘ਤੇ ਹੀ ਕੀਤੇ ਪਰਚੇ, 43 ਅਣਪਛਾਤੇ ਅਧਿਆਪਕਾਂ ਖਿਲਾਫ ਮਾਮਲਾ ਦਰਜ, 20 ਅਧਿਆਪਕ ਨਾਮਜ਼ਦ, ਮਹਿਲਾ ਪੁਲਿਸ ਮੁਲਾਜ਼ਮ ਨਾਲ ਧੱਕਾ ਮੁੱਕੀ ਦੇ ਲਾਏ ਇਲਜ਼ਾਮ, 8 ਮਾਰਚ ਨੂੰ ਪੁਲਿਸ ਨੇ ਬੇਰਹਿਮੀ ਨਾਲ ਅਧਿਆਪਕਾਂ ਤੇ ਕੀਤਾ ਸੀ ਲਾਠੀਚਾਰਜ, ਭੜਕੇ ਅਧਿਆਪਕਾਂ ਨੇ ਖੁਦਕੁਸ਼ੀ

Read More