International

ਇਟਲੀ ਤੋਂ ਬਾਅਦ ਸਪੇਨ ਨੇ ਵੀ ਮੌਤਾਂ ਦੀ ਗਿਣਤੀ ‘ਚ ਚੀਨ ਨੂੰ ਛੱਡਿਆ ਪਿੱਛੇ

ਚੰਡੀਗੜ੍ਹ- ਕੋਰੋਨਾਵਾਇਰਸ ਕਰਕੇ ਪੂਰੀ ਦੁਨੀਆ ਦਹਿਸ਼ਤ ਵਿੱਚ ਜੀਅ ਰਹੀ ਹੈ। ਇਸ ਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਮੌਤਾਂ ਹੋ ਰਹੀਆਂ ਹਨ। ਸਪੇਨ ਵਿੱਚ ਮੌਤਾਂ ਦਾ ਅੰਕੜਾ ਚੀਨ ਤੋਂ ਵੀ ਜ਼ਿਆਦਾ ਹੋ ਗਿਆ ਹੈ। ਸਪੇਨ ਵਿੱਚ ਇੱਕ ਦਿਨ ਵਿੱਚ 738 ਮੌਤਾਂ ਹੋਣ ਤੋਂ ਬਾਅਦ, ਸਪੇਨ ਵਿੱਚ ਮੌਤਾਂ ਦੀ ਗਿਣਤੀ 3434 ਹੋ ਗਈ ਹੈ। ਸਪੇਨ ਵਿੱਚ ਇਸ ਸਮੇਂ

Read More
India International Punjab

ਕੈਪਟਨ ਸਾਬ੍ਹ ਲੋਕਾਂ ਦੀ ਮਦਦ ਲਈ ਵਰਤ ਰਹੇ ਨੇ ਹੁਣ ਅਜਿਹੇ ਹੀਲੇ…

ਚੰਡੀਗੜ੍ਹ(ਅਤਰ ਸਿੰਘ)- ਕਰਫਿਊ ਦੌਰਾਨ ਪੰਜਾਬ ਦੇ ਲੋਕਾਂ ਨੂੰ ਘਰੋ-ਘਰੀ ਬਠਾਉਣ ਲਈ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਹੀਲਾ ਵਰਤਣਾ ਚਾਹੁੰਦੇ ਹਨ। ਇਸ ਕਰਕੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਆਪੋ-ਆਪਣੇ ਘਰਾਂ ‘ਚ ਵਿਹਲੇ ਬੈਠੇ ਕਲਾਕਾਰਾਂ ਦੀ ਕਲਾਂ ਨੂੰ ਵੀ ਜਾਗਰੂਕਤਾ ਮੁਹਿੰਮ ਤਹਿਤ ਵਰਤਣਾ ਸ਼ੁਰੂ ਕਰ ਦਿੱਤਾ ਹੈ। ਕਮੇਡੀਅਨ ਜਸਵਿੰਦਰ ਸਿੰਘ ਭੱਲਾ ਨੇ ਆਪਣੇ ਫੇਸ ਬੁੱਕ

Read More
International

ਕੈਨੇਡਾ ਦੀ ਇਸ ਪੰਜਾਬਣ MP ਨੂੰ ਵੀ ਹੋਇਆ ਕੋਰੋਨਾਵਾਇਰਸ

ਚੰਡੀਗੜ੍ਹ- ਕੈਨੇਡਾ ਦੇ ਬਰੈਂਪਟਨ–ਪੱਛਮੀ ਹਲਕੇ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਸ੍ਰੀਮਤੀ ਕਮਲ ਖੇੜਾ ਵੀ ਹੁਣ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਉਨ੍ਹਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ। ਇੱਥੇ ਵਰਨਣਯੋਗ ਹੈ ਕਿ ਕਮਲ ਖੇੜਾ ਇੱਕ ਰਜਿਸਟਰਡ ਨਰਸ ਵੀ ਹਨ। ਸਨਿੱਚਰਵਾਰ ਦੀ ਰਾਤ ਨੂੰ ਕਮਲ ਖੇੜਾ ਦੇ ਸਰੀਰ ਵਿੱਚ ਜ਼ੁਕਾਮ ਵਰਗੇ ਲੱਛਣ

Read More
International Others

ਪ੍ਰਿੰਸ ਚਾਰਲਸ ਨੂੰ ਕੋਰੋਨਾਵਾਇਰਸ, ਪਤਨੀ ਕੈਮਿਲਾ ਸਮੇਤ ਕੁਆਰੰਟੀਨ ਕੀਤਾ

ਚੰਡੀਗੜ੍ਹ ਬਿਊਰੋ-ਪ੍ਰਿੰਸ ਆਫ ਵੇਲਜ਼ ਕੋਰੋਨਾਵਾਇਰਸ ਲਈ ਪੌਜ਼ੀਟਿਵ ਪਾਏ ਗਏ ਹਨ। ਕਲੈਰਿੰਸ ਹਾਊਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਦੱਸਿਆ, “71 ਸਾਲਾ ਪ੍ਰਿੰਸ ਨੂੰ ਸ਼ੁਰੂਆਤੀ ਲੱਛਣ ਨਜ਼ਰ ਆਏ ਹਨ ਪਰ ਅਜੇ ਉਨ੍ਹਾਂ ਦੀ ਸਿਹਤ ਠੀਕ ਹੈ।” ਡਚੈੱਸ ਆਫ ਕੋਰਨਵੌਲ ਦਾ ਵੀ ਟੈਸਟ ਕੀਤਾ ਗਿਆ ਹੈ ਪਰ ਉਹ ਨੈਗੇਟਿਵ ਆਇਆ ਹੈ। ਕਲੈਰਿੰਸ ਹਾਊਸ ਨੇ ਕਿਹਾ

Read More
International Religion

ਅਮਰੀਕਾ ਵਿੱਚ ਸਰਕਾਰ ਨੇ ਸਿੱਖਾਂ ਨੂੰ ਮਦਦ ਲਈ ਪੁਕਾਰਿਆ

ਚੰਡੀਗੜ੍ਹ- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੋਇਆ ਹੈ। ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਖਾਸ ਤੌਰ ‘ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਇਕਾਂਤਵਾਸ ਰਹਿਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਅਜਿਹੇ ਹਾਲਾਤਾਂ ਵਿੱਚ ਲੋਕਾਂ ਖਾਸ ਕਰਕੇ ਬਿਰਧ-ਆਸ਼ਰਮਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਤੱਕ ਖਾਣਾ ਪਹੁੰਚਾਉਣਾ ਇੱਕ ਵੱਡਾ ਮਸਲਾ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ

Read More
International

ਕੋਰੋਨਾ ਦੇ ਖ਼ਤਰੇ ਹੇਠ ਕੈਨੇਡਾ ਨੇ ਟੋਕਿਓ ਓਲੰਪਿਕਸ ‘ਚ ਹਿੱਸਾ ਲੈਣ ਤੋਂ ਕੀਤੀ ਨਾਂਹ

ਚੰਡੀਗੜ੍ਹ- (ਹਿਨਾ) ਕੈਨੇਡਾ ਤੇ ਆਸਟਰੇਲੀਆ ਦੋਵਾਂ ਦੇਸ਼ਾਂ ਦੀਆਂ ਓਲੰਪਿਕ ਕਮੇਟੀਆਂ ਨੇ ਐਤਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ 2020 ਦੀਆਂ ਓਲੰਪਿਕ ਖੇਡਾਂ ਵਿੱਚ ਕੈਨੇਡਾ ਅਤੇ ਆਸਟਰੇਲੀਆ ਐਥਲੀਟਾਂ ਨੂੰ ਟੋਕਿਓ ਨਹੀਂ ਭੇਜਣਗੇ ਕਿਉਂਕਿ ਕੈਨੇਡੀਅਨ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੀ ਛੂਤ ਦੀ ਬਿਮਾਰੀ ਦੇ ਖ਼ਤਰੇ ਨੂੰ ਵੇਖਦਿਆਂ ਜੁਲਾਈ 2020 ’ਚ ਆਪਣੀ ਓਲੰਪਿਕ ਟੀਮ ਨਾ ਭੇਜਣ ਦਾ ਫੈਸਲਾ

Read More
India International Punjab

ਕਰੋਨਾਵਾਇਰਸ ਦੀ ਹਨ੍ਹੇਰੀ ‘ਚ ਸੁਖਬੀਰ ਨੇ NRI ਪੰਜਾਬੀਆਂ ਨੂੰ ਪਾਈ ਜੱਫੀ, ਕੀਤਾ ਵੱਡਾ ਐਲਾਨ

ਚੰਡੀਗੜ੍ਹ ਬਿਊਰੋ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੋਨਾ ਮਹਾਂਮਾਰੀ ਕਾਰਣ ਵਿਦੇਸ਼ਾਂ ਵਿਚ ਫਸੇ ਪਰਵਾਸੀਆਂ ਅਤੇ ਬਾਕੀ ਪੰਜਾਬੀਆਂ ਦੀ ਮਦਦ ਦਾ ਐਲਾਨ  ਕੀਤਾ ਹੈ। ਸੁਖਬੀਰ ਬਾਦਲ ਨੇ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿੱਚ ਸਥਿਤ ਸਾਰੇ ਭਾਰਤੀ ਮਿਸ਼ਨਾਂ ਖਾਸ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ, ਇਟਲੀਮ ਸਪੇਨ, ਫਰਾਂਸ, ਜਰਮਨੀ ਵਿੱਚ ਵਸਦੇ ਜਾਂ ਫਸੇ ਹੋਏ ਪੰਜਾਬੀਆਂ ਲਈ

Read More
International

ਚੀਨ ‘ਚ ਹਾਲਾਤ ਕਾਬੂ ਹੇਠ ਪਰ ਇਨ੍ਹਾਂ ਦੇਸ਼ਾਂ ‘ਚ ਹੋਏ ਬੇਕਾਬੂ

ਚੰਡੀਗੜ੍ਹ- ਚੀਨ ‘ਚ ਕੋਰੋਨਾਵਾਇਰਸ ‘ਤੇ ਹੁਣ ਹਾਲਾਤ ਕਾਬੂ ‘ਚ ਹਨ, ਪਰ ਯੂਰਪੀ ਦੇਸ਼ ਇਟਲੀ ‘ਚ ਕੋਰੋਨਾ ਦਾ ਕਹਿਰ ਜਾਰੀ ਹੈ। ਇਟਲੀ ‘ਚ ਚੀਨ ਨਾਲੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ‘ਚ ਹੁਣ ਤਕ 3405, ਜਦਕਿ ਚੀਨ ‘ਚ 3208 ਲੋਕਾਂ ਦੀ ਕੋਰੋਨਾਵਾਇਰਸ ਨਾਲ ਮੌਤ ਹੋਈ ਹੈ। ਇਟਲੀ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ ਕੁਲ

Read More
India International

ਭਾਰਤ ਵਿੱਚ ਪੰਜਵੀਂ ਮੌਤ, ਇਟਲੀ ਤੋਂ ਆਏ ਨਾਗਰਿਕ ਨੇ ਰਾਜਸਥਾਨ ‘ਚ ਤੋੜਿਆ ਦਮ

ਚੰਡੀਗੜ੍ਹ ਬਿਊਰੋ- ਕੋਰੋਨਾਵਾਇਰਸ ਕਾਰਨ ਰਾਜਸਥਾਨ ਦੇ ਜੈਪੁਰ ‘ਚ ਇਟਲੀ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਸਵੇਰੇ 69 ਸਾਲਾ ਇਟਲੀ ਦੇ ਨਾਗਰਿਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਵਿਅਕਤੀ ਉਨ੍ਹਾਂ 17 ਵਿਦੇਸ਼ੀ ਲੋਕਾਂ ਦੇ ਗਰੁੱਪ ‘ਚ ਸ਼ਾਮਿਲ ਸੀ, ਜੋ ਭਾਰਤ ਘੁੰਮਣ ਆਇਆ ਸੀ। ਇਸ ਨਾਲ ਭਾਰਤ ਵਿੱਚ ਹੁਣ ਤੱਕ ਮੌਤਾਂ ਦੀ

Read More
Human Rights International Religion

ਕੋਰੋਨਾਵਾਇਰਸ:- ਲੋਕ ਘਰਾਂ ‘ਚ ਬੰਦ, ਸਿੱਖ ਸੇਵਾ ‘ਚ ਜੁਟੇ, ਘਰੋ-ਘਰੀ ਲੰਗਰ ਪਹੁੰਚਾਉਣਾ ਸ਼ੁਰੂ

ਚੰਡੀਗੜ੍ਹ- ਅਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗਣ ਦੇ ਸੰਕਟ ਦੌਰਾਨ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਭੋਜਨ ਦੇਣ ਵਾਲੇ ਸਿੱਖ ਵਲੰਟੀਅਰਾਂ ਦੀ ਇੱਕ ਜਥੇਬੰਦੀ ਨੇ ਕੋਰੋਨਵਾਇਰਸ ਦੀ ਔਖੀ ਘੜੀ ਵਿਚਕਾਰ ਇੱਕ ਮੁਫ਼ਤ ਭੋਜਨ ਹੋਮ ਡਲਿਵਰੀ ਸੇਵਾ ਸ਼ੁਰੂ ਕੀਤੀ ਹੈ। ਵਲੰਟੀਅਰਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਦੋ ਹਫ਼ਤਿਆਂ ਲਈ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇਕੱਲੇ ਰਹਿ ਰਹੇ

Read More