ਵੇਟਰ ਦੀ ਇੱਕ ਗਲਤੀ ਤੇ ਔਰਤ ਨੂੰ ਮਿਲਣਗੇ 24 ਕਰੋੜ ਰੁਪਏ…ਜਾਣੋ ਪੂਰਾ ਮਾਮਲਾ
ਜਦੋਂ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਜਾਂਦੇ ਹੋ ਤਾਂ ਕਈ ਵਾਰ ਵੇਟਰ ਦੀ ਜਲਦਬਾਜ਼ੀ ਕਾਰਨ ਜਾਂ ਜਾਣੇ-ਅਨਜਾਣੇ ਵਿੱਚ ਤੁਹਾਡੇ ਵੱਲੋਂ ਆਰਡਰ ਕੀਤੀ ਡਿਸ਼ ਤੁਹਾਡੀ ਡਰੈੱਸ ‘ਤੇ ਡਿੱਗ ਜਾਂਦੀ ਹੈ ਜਾਂ ਤੁਹਾਡੇ ਮੇਜ਼ ‘ਤੇ ਫੈਲ ਜਾਂਦੀ ਹੈ। ਅਜਿਹੇ ‘ਚ ਜ਼ਿਆਦਾਤਰ ਵੇਟਰ ਸੌਰੀ ਕਹਿ ਕੇ ਮੁਆਫ਼ੀ ਮੰਗਦਾ ਹੈ ਅਤੇ ਤੁਸੀਂ ਵੀ ਉਸ ਨੂੰ ਮੁਆਫ਼ ਕਰ ਦੇਵੋਗੇ। ਪਰ ਜਿਸ
