India International

ਅੱਜ ਤੜਕੇ ਭਾਰਤੀਆਂ ਨਾਲ ਭਰਿਆ ਜਹਾਜ਼ ਉੱਤਰਿਆ ਦਿੱਲੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਵਿੱਚੋਂ 250 ਭਾਰਤੀ ਨਾਗਰਿਕ ਅੱਜ ਤੜਕੇ ਦਿੱਲੀ ਪਹੁੰਚ ਗਏ ਹਨ। ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਨੇ ਆਪ੍ਰੇਸ਼ਨ ਗੰਗਾ ਚਲਾਇਆ ਸੀ, ਜਿਸਦੇ ਤਹਿਤ 250 ਭਾਰਤੀ ਨਾਗਰਿਕਾਂ ਨੂੰ ਲੈ ਕੇ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ ਤੋਂ ਦੂਜੀ ਫਲਾਈਟ ਅੱਜ ਤੜਕੇ ਦਿੱਲੀ ਹਵਾਈ

Read More
International

ਸਭ ਕੁੱਝ ਤਬਾ ਹ ਕਰਨ ‘ਤੇ ਤੁਲਿਆ ਰੂਸ, ਮੁੱਖ ਕੁਦਰਤੀ ਸ੍ਰੋਤ ‘ਤੇ ਵੀ ਕਰਤਾ ਹਮ ਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ‘ਤੇ ਹਮਲੇ ਦਾ ਅੱਜ ਚੌਥਾ ਦਿਨ ਹੈ। ਰੂਸੀ ਫ਼ੌਜ ਨੇ ਯੂਕਰੇਨ ਦੇ ਤੇਲ ਅਤੇ ਗੈਸ ਸ੍ਰੋਤਾਂ ‘ਤੇ ਅੱਜ ਲਗਾਤਾਰ ਕਈ ਹਮ ਲੇ ਕੀਤੇ। ਯੂਕਰੇਨ ਦੇ ਕਈ ਹਿੱਸਿਆਂ ਵਿੱਚ ਇਸ ਤਰ੍ਹਾਂ ਦੇ ਭਿ ਆਨਕ ਹਮ ਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਰਾਜਧਾਨੀ ਕੀਵ ਤੋਂ 30 ਕਿਲੋਮੀਟਰ ਦੂਰ

Read More
International

ਆਪਣੀ ਜਾਨ ਦੇ ਕੇ ਯੂਕਰੇਨੀ ਸਿਪਾਹੀ ਬਣਿਆ ਨਾਇਕ

‘ਦ ਖ਼ਾਲਸ ਬਿਊਰੋ : ਰੂਸੀ ਟੈਂਕਾਂ ਨੂੰ ਆਪਣੇ ਦੇਸ਼ ਵਿੱਚ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਇੱਕ ਪੁਲ ਨੂੰ ਤਬਾ ਹ ਕਰਨ ਲਈ ਇੱਕ ਯੂਕਰੇਨੀ ਸਿਪਾਹੀ ਦੇ ਖੁੱਦ ਨੂੰ ਬੰ ਬ ਨਾਲ ਉਡਾਉਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਯੂਕਰੇਨੀ ਸਿਪਾਹੀ ਨੂੰ ਇੱਕ ਨਾਇਕ ਵਜੋਂ ਸਲਾਹਿਆ ਜਾ ਰਿਹਾ ਹੈ। ਯੂਕਰੇਨ ਦੀ ਫੌਜ

Read More
India International

ਜੰ ਗ ਦੇ ਨਾਂ ‘ਤੇ ਲੋਕਾਂ ਦੀ ਲੁੱ ਟ ਸ਼ੁਰੂ

‘ਦ ਖ਼ਲਸ ਬਿਊਰੋ : ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰ ਗ ਦਾ ਸੇਕ ਪੰਜਾਬ ਤੱਕ ਪੁੱਜਣ ਲੱਗਾ ਹੈ। ਸੂਬੇ ਵਿੱਚ ਰਿਫਾਇੰਡ ਤੇਲ ਦੀਆਂ ਕੀਮਤਾਂ ਵਿੱਚ ਇੱਕਦਮ ਉਛਾਲ ਆ ਗਿਆ ਹੈ। ਰਿਫਾਇੰਡ ਦੇ ਇੱਕ ਟੀਨ ਦਾ ਰੇਟ 150 ਤੋਂ ਵਧ ਕੇ 200 ਰੁਪਏ ਹੋ ਗਿਆ ਹੈ। ਜੋ ਟੀਨ ਪਹਿਲਾਂ 2350 ਵਿੱਚ ਮਿਲਦਾ ਸੀ, ਹੁਣ 2500

Read More
International

ਰੂਸ ਵੱਲੋਂ ਯੂਕਰੇਨ ‘ਤੇ ਹਮਲੇ ਦਾ ਕਈ ਥਾਂ ‘ਤੇ ਵਿਰੋ ਧ

‘ਦ ਖ਼ਾਲਸ ਬਿਊਰੋ :ਰੂਸ ਵੱਲੋਂ ਯੂਕਰੇਨ ਤੇ ਹਮਲੇ ਕਾਰਣ ਜਿਥੇ ਖੁੱਦ ਰੂਸੀ ਨਾਗਰਿਕਾਂ ਨੇ ਇਸ ਦਾ ਲਾਮਬੰਦ ਹੋ ਕੇ ਵਿਰੋ ਧ ਕੀਤਾ ਹੈ,ਉਥੇ ਸੰਸਾਰ ਦੇ ਅਲਗ-ਅਲਗ ਦੇਸ਼ਾਂ ਨੇ ਵੀ ਇਸ ਦੇ ਖਿਲਾ ਫ਼ ਬੋਲਣਾ ਸ਼ੁਰੂ ਕਰ ਦਿਤਾ ਹੈ। ਭਾਰਤ ਵਿੱਚ ਯੂਰਪੀ ਸੰਘ ਦੇ ਰਾਜਦੂਤ ਉਗੋ ਅਸਟੂਟੋ ਨੇ ਕਿਹਾ ਹੈ ਕਿ ਅਸੀਂ ਰੂਸੀ ਫੌਜਾਂ ਦੇ ਤੁਰੰਤ

Read More
India International

 ਏਅਰ ਇੰਡੀਆ ਦੀ ਉਡਾਣ ਭਾਰਤੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਮੁੰਬਈ ਲਈ ਹੋਈ ਰਵਾਨਾ

‘ਦ ਖ਼ਾਲਸ ਬਿਊਰੋ :ਏਅਰ ਇੰਡੀਆ ਦੀ ਉਡਾਣ 219 ਭਾਰਤੀ ਨਿਵਾਸੀਆਂ ਨਾਲ ਬੁਖਾਰੇਸਟ,ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ।ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਰਵਾਨਾ ਹੋਇਆ ਏਅਰ ਇੰਡੀਆ ਦੇ ਬੋਇੰਗ ਜਹਾਜ਼ ਦੇ ਅੱਜ ਸ਼ਾਮ 6.30 ਵਜੇ ਇਥੇ ਪੁੱਜਣ ਦੀ ਸੰਭਾਵਨਾ ਹੈ।ਇਹ ਜਹਾਜ਼ ਮੁੰਬਈ

Read More
International

ਖ਼ਾਲਸਾ ਏਡ ਨੇ ਯੂਕਰੇਨ ਦੀ ਰੇਲ ‘ਚ ਵਰਤਾਇਆ ਲੰਗਰ

‘ਦ ਖ਼ਾਲਸ ਬਿਊਰੋ : ਰੂਸ ਦੇ ਹ ਮਲੇ ਤੋਂ ਬਾਅਦ ਯੂਕਰੇਨ ’ਚ ਜਿਥੇ ਜੰਗ ਕਾਰਣ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਵੀ ਡਰ ਰਹੇ ਹਨ, ਉਥੇ ਹੀ ਖਾਲਸਾ ਏਡ ਦੇ ਵਲੋਂ ਯੂਕਰੇਨ ਤੋਂ ਲੇਵੀਵ ਜਾ ਰਹੀ ਟਰੇਨ ’ਚ ਗੁਰੂ ਕਾ ਲੰਗਰ ਵਰਤਾਇਆ ਗਿਆ। ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਦੱਸਿਆ ਕਿ ਯੂਕਰੇਨ ’ਚ

Read More
India International Others

ਯੂਕਰੇਨ ਤੋਂ ਕੇਰਲ ਪਰਤਣ ਵਾਲੇ ਵਿਦਿਆਰਥੀਆਂ ਨੂੰ ਹਵਾਈ ਟਿਕਟਾਂ ਮੁਹੱਈਆ ਕਰਵਾਏਗੀ ਕੇਰਲ ਸਰਕਾਰ

‘ਦ ਖ਼ਾਲਸ ਬਿਊਰੋ :ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਹ ਐਲਾਨ ਕੀਤਾ ਹੈ ਕਿ ਰਾਜ ਸਰਕਾਰ ਯੂਕਰੇਨ ਤੋਂ ਉਡਾਣਾਂ ਰਾਹੀਂ ਦਿੱਲੀ, ਮੁੰਬਈ ਰਾਹੀਂ ਕੇਰਲ ਪਰਤਣ ਵਾਲੇ ਵਿਦਿਆਰਥੀਆਂ ਨੂੰ ਹਵਾਈ ਟਿਕਟਾਂ ਮੁਹੱਈਆ ਕਰਵਾਏਗੀ। ਇਸ ਸੰਬੰਧੀ ਜ਼ਿਲ੍ਹਾ ਕੁਲੈਕਟਰਾਂ ਨੂੰ ਕੇਰਲ ਵਿੱਚ ਹਵਾਈ ਅੱਡਿਆਂ ‘ਤੇ ਪਹੁੰਚਣ ਵਾਲਿਆਂ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Read More
International

ਭਾਰਤੀ ਵਿਦਿਆਰਥੀਆਂ ਦੇ ਅੱਜ ਰਾਤ ਮੁੰਬਈ ਤੇ ਦਿੱਲੀ ਪਹੁੰਚਣ ਦੀ ਸੰਭਾਵਨਾ

‘ਦ ਖ਼ਾਲਸ ਬਿਊਰੋ :ਯੂਕਰੇਨ ਤੋਂ ਬਚ ਕੇ ਆਏ ਲੋਕਾਂ ਦਾ ਪਹਿਲਾ ਜੱਥਾ ਸੁਸੇਵਾ ਬਾਰਡਰ ਕਰਾਸਿੰਗ ਰਾਹੀਂ ਰੋਮਾਨੀਆ ਪਹੁੰਚ ਗਿਆ ਹੈ। ਜਿਥੇ ਰਾਹਤ ਕਾਰਜ ਟੀਮ ਵੱਲੋਂ ਹੁਣ ਭਾਰਤ ਦੀ ਅਗਲੀ ਯਾਤਰਾ ਲਈ ਬੁਖਾਰੇਸਟ ਦੀ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਯੂਕਰੇਨ ਤੋਂ ਨਿਕਲ ਕੇ ਆਏ ਵਿਦਿਆਰਥੀ ਰੋਮਾਨੀਆ ਦੇ ਬੁਕਰੇਸਟ ਹਵਾਈ ਅੱਡੇ ‘ਤੇ ਪਹੁੰਚ ਚੁੱਕੇ ਹਨ।ਵਿਦਿਆਰਥੀਆਂ ਦੀ ਕਹਿਣਾ

Read More
International

ਭਾਰਤ ਸਰਕਾਰ ਯੂਕਰੇਨ ‘ਚ ਫਸੇ ਲੋਕਾਂ ਨੂੰ ਆਪਣੇ ਖਰਚੇ ‘ਤੇ ਲਿਆਵੇਗੀ ਵਾਪਸ :ਰਾਜਨਾਥ ਸਿੰਘ

‘ਦ ਖ਼ਾਲਸ ਬਿਊਰੋ :ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿਤੀ ਹੈ ਕਿ ਭਾਰਤ ਸਰਕਾਰ ਯੂਕਰੇਨ ‘ਚ ਫਸੇ ਲੋਕਾਂ ਨੂੰ ਆਪਣੇ ਖਰਚੇ ‘ਤੇ ਵਾਪਸ ਲਿਆਵੇਗੀ। ਉਥੋਂ ਬਹੁਤ ਸਾਰੇ ਲੋਕ ਪਹਿਲਾਂ ਹੀ ਵਾਪਸ ਆ ਚੁੱਕੇ ਸਨ। ਸਾਡੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ ਹੈ। ਉਨ੍ਹਾਂ

Read More