India Khalas Tv Special Punjab

ਪਾਰਲੀਮੈਂਟ ਮੈਂਬਰਾਂ ‘ਤੇ ਸਾਲ ਦੀ ਖਰਚਾ 50 ਅਰਬ, ਆਊਟ ਪੁੱਟ ਜ਼ੀਰੋ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ‘ਦ ਖ਼ਾਲਸ ਬਿਊਰੋ : ਸੂਬੇ ਦਾ ਭਵਿੱਖ ਘੜਣ ਲਈ ਵਿਧਾਨ ਸਭਾ ਅਤੇ ਦੇਸ਼ ਦੇ ਨੈਣ ਨਕਸ਼ ਸਵਾਰਨ ਲਈ ਪਾਰਲੀਮੈਂਟ ਦੀ ਅਹਿਮ ਭੂਮਿਕਾ ਹੁੰਦੀ ਹੈ। ਵਿਧਾਨ ਸਭਾ ਅਤੇ ਪਾਰਲੀਮੈਂਟ ਦੇ ਸਾਲ ਵਿੱਚ ਦੋ ਵਾਰ ਸਰਦ ਰੁੱਤ ਅਤੇ ਮੌਨਸੂਨ ਸ਼ੈਸ਼ਨ ਇਸ ਲਈ ਸੱਦੇ ਜਾਂਦਾ ਹਨ ਤਾਂ ਕਿ ਲੋਕਾਂ ਦੇ ਮਸਲੇ ਉਠਾਏ ਜਾ ਸਕਣ

Read More
Punjab

ਹਾਈ ਕੋਰਟ ਨੇ ਰਾਘਵ ਚੱਢੇ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਦਾ ਫੈਸਲਾ ਸਰਕਾਰ ‘ਤੇ ਛੱਡਿਆ

‘ਦ ਖ਼ਾਲਸ ਬਿਊਰੋ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਦਾ ਫੈਸਲਾ ਸਰਕਾਰ ‘ਤੇ ਛੱਡ ਦਿੱਤਾ ਹੈ। ਹਾਈ ਕੋਰਟ ਨੇ ਪਟੀਸ਼ਨ ਦੀ ਨਿਪਟਾਰਾ ਕਰਦਿਆਂ ਸਰਕਾਰ ਨੂੰ ਹਦਾਇਤ ਦਿੱਤੀ ਕਿ ਪਟੀਸ਼ਨਰ ਨੂੰ ਫੈਸਲੇ ਬਾਰੇ ਜਾਣੂ ਕਰਵਾਇਆ ਜਾਵੇ। ਪਟੀਸ਼ਨਰ ਜਗਮੋਹਣ ਸਿੰਘ ਭੱਟੀ ਨੇ ਹਾਈ ਕੋਰਟ

Read More
Punjab

ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਭਾਗ ਲੱਗੇ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਗਵੰਤ ਮਾਨ ਦੀ ਸਰਕਾਰ ਦੀਆਂ ਪਹਿਲੇ ਚਾਰ ਮਹੀਨੇ ਦੀਆਂ ਪ੍ਰਾਪਤੀਆਂ ਦੇ ਸੋਹਲੇ ਗਾਉਂਦਿਆਂ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰਪੂਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਾਰਚ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇੱਕ ਮਹੀਨੇ ਦੌਰਾਨ 10366 ਕਰੋੜ

Read More
India International

‘ਧਰਤੀ’ ਜੁਲਾਈ ਦੇ ਇਸ ਦਿਨ ਸਭ ਤੋਂ ਤੇਜ਼ੀ ਨਾਲ ਘੁੰਮੀ !ਬਣ ਗਿਆ ਸਭ ਤੋਂ ਛੋਟੇ ਦਿਨ ਦਾ ਰਿਕਾਰਡ,ਇੰਨਾਂ ਚੀਜ਼ਾਂ ‘ਤੇ ਪਵੇਗਾ ਅਸਰ

2020 ਵਿੱਚ ਸਭ ਤੋਂ ਛੋਟੇ ਮਹੀਨੇ ਦਾ ਰਿਕਾਰਡ ਬਣਿਆ ਸੀ ‘ਦ ਖ਼ਾਲਸ ਬਿਊਰੋ : ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਹੋਣਾ 29 ਜੁਲਾਈ ਨੂੰ ਧਰਤੀ ‘ਤੇ ਇੱਕ ਨਵਾਂ ਰਿਕਾਰਡ ਬਣਿਆ ਹੈ ਜਿਸ ਦੇ ਗਵਾਹ ਤੁਸੀਂ ਵੀ ਬਣੇ ਪਰ ਅਣਜਾਣ ਹੋਣ ਦੀ ਵਜ੍ਹਾ ਕਰਕੇ ਕਰੋੜਾਂ ਲੋਕਾਂ ਨੂੰ ਇਸ ਦਾ ਗਿਆਨ ਹੀ ਨਹੀਂ ਹੋਇਆ । 29 ਜੁਲਾਈ 2022

Read More
Punjab

ਪਾਣੀ ਦੀ ਨਿਕਾਸੀ ਲਈ ਪੰਪ ਲੈ ਪੁੱਜੇ ਸੁਖਬੀਰ ਬਾਦਲ, ਕਿਸਾਨਾਂ ਦੀਆਂ ਸੁਣੀਆਂ ਮੁਸ਼ਕਲਾਂ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ ਹੈ। ਅੱਜ ਬੱਲੂਆਣਾ ਤੇ ਅਬੋਹਰ ਹਲਕੇ ਦੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ

Read More
Punjab

‘ਲਾਟ ਸਾਬ੍ਹ’ ਨੇ ਐਮਐਲਏਜ਼ ਦੀ ਪੈਨਸ਼ਨ ਕੱਟਣ ਵਾਲੀ ਫਾਈਲ ਦੱਬੀ

ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸਾਸ਼ਕ ਵੀਪੀ ਸਿੰਘ ਬਦਨੌਰ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਵਾਲੀ ਫਾਈਲ ਸਰਕਾਰ ਨੂੰ ਵਾਪਸ ਭੇਜਣ ਤੋਂ ਬਾਅਦ ਹੁਣ ਦੱਬ ਲਈ ਗਈ ਹੈ। ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਵਿੱਚ ਪਾਸ ਕੀਤੇ ਬਿੱਲ ਉੱਤੇ ਮਨਜ਼ੂਰੀ ਦੀ ਮੋਹਰ ਨਹੀਂ ਲਾਈ ਗਈ ਹੈ।

Read More
Punjab

AG ਘਈ ‘ਤੇ ਸਰਕਾਰ ਨੂੰ ਘੇਰਨ ਵਾਲੀ ਕਾਂਗਰਸ ਆਪ ਹੀ ਇਸ ਨਿਯੁਕਤੀ ਨਾਲ ਵਿਵਾਦਾਂ ‘ਚ ਘਿਰੀ

ਪੰਜਾਬ ਦੇ ਨਵੇਂ AG ਵਿਨੋਦ ਘਈ ਨੇ ਆਪਣਾ ਅਹੁਦਾ ਸੰਭਾਲਿਆ ‘ਦ ਖ਼ਾਲਸ ਬਿਊਰੋ : ਵਿਵਾਦਾਂ ਦੇ ਬਾਵਜੂਦ ਨਵੇਂ AG ਵਿਨੋਦ ਘਈ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸੌਦਾ ਸਾਧ ਦੇ ਕੇਸ ਲੜਨ ਦੀ ਵਜ੍ਹਾ ਕਰਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਘਈ ਨੂੰ ਹਟਾਉਣ ਦੀ ਮੰਗ ਕੀਤੀ ਸੀ ਪਰ ਕਾਂਗਰਸ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ

Read More
India Punjab

DSGMC ਦਿੱਲੀ ਤੋਂ ਬਾਅਦ ਹੁਣ ਇਸ ਸੂਬੇ ਦੇ ‘84 ਸਿੱਖ ਕਤ ਲੇਆਮ ਦੇ ਪੀੜਤਾਂ ਦਾ ਕੇਸ ਲੜੇਗੀ

‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਵਿਚ ਬੋਕਾਰੋ ਵਿਚ ਮਾਰੇ ਗਏ 100 ਤੋਂ ਜ਼ਿਆਦਾ ਸਿੱਖਾਂ ਦੇ ਕੇਸਾਂ ਦੀ ਪੈਰਵੀ ਖੁਦ ਕਰਨ ਦਾ ਐਲਾਨ ਕੀਤਾ ਹੈ ਅਤੇ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਇਸਦੀ ਜਾਣਕਾਰੀ ਦਿੱਤੀ ਹੈ।

Read More
India Punjab

ਕੇਜਰੀਵਾਲ ਨੇ ਪੰਜਾਬ ਦੇ ਜਿਸ ਮੰਤਰੀ ‘ਤੇ ਸਭ ਤੋਂ ਜ਼ਿਆਦਾ ਭਰੋਸਾ ਕੀਤਾ CM ਮਾਨ ਉਸ ਤੋਂ ਨਰਾਜ਼ !

ਭਗਵੰਤ ਮਾਨ ਆਪਣੇ ਦੂਜੇ ਮੰਤਰੀ ਖਿਲਾਫ਼ ਲੈ ਸਕਦੀ ਐਕਸ਼ਨ ‘ਦ ਖ਼ਾਲਸ ਬਿਊਰੋ : ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਜਿਸ ਵਿਧਾਇਕ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਭਗਵੰਤ ਮਾਨ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ ਉਸ ਤੋਂ ਸੀਐੱਮ ਮਾਨ ਦੀਆਂ ਨਰਾਜ਼ਗੀ ਦੀਆਂ ਖ਼ਬਰਾ ਆ ਰਹੀਆਂ ਹਨ। ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ

Read More
Punjab

ਪੰਜਾਬ ‘ਚ ਮੀਂਹ ਨੇ 21 ਸਾਲਾਂ ਅਤੇ ਚੰਡੀਗੜ੍ਹ ਵਿੱਚ 11 ਸਾਲਾਂ ਦਾ ਰਿਕਾਰਡ ਤੋੜਿਆ

‘ਦ ਖ਼ਾਲਸ ਬਿਊਰੋ : ਮੌਸਮ ਵਿਭਾਗ ਦੀ ਭਰਵੀਂ ਮੌਨਸੂਨ ਦੀ ਭਵਿੱਖਬਾਣੀ ਇਸ ਵਾਰ ਸੱਚ ਸਾਬਿਤ ਹੋਈ ਹੈ ਅਤੇ ਪੰਜਾਬ ਵਿੱਚ ਮੀਂਹ ਨੇ ਪਿਛਲੇ 21 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜੁਲਾਈ ਵਿੱਚ 2001 ਤੋਂ ਬਾਅਦ ਹੁਣ 220 ਮਿਲੀਮੀਟਰ ਰਿਕਾਰਡ ਮੀਂਹ ਪਿਆ ਹੈ। ਜੁਲਾਈ ਵਿੱਚ ਆਮ ਕਰਕੇ ਔਸਤਨ 60 ਮਿਲੀਮੀਟਰ ਮੀਂਹ ਪੈਂਦਾ ਹੈ। ਚੰਡੀਗੜ੍ਹ ਵਿੱਚ ਵੀ

Read More