Punjab

AAP MP ‘ਤੇ ਲੱਗੇ ਪੰਚਾਇਤੀ ਜ਼ਮੀਨ ਕਬਜ਼ੇ ਦੇਇਲ ਜ਼ਾਮ,ਖਹਿਰਾ ਦੀ CM ਮਾਨ ਨੂੰ ਕਾਰਵਾਈ ਦੀ ਚੁਣੌਤੀ

LPU ‘ਤੇ ਲੱਗੇ ਪੰਚਾਇਤੀ ਜ਼ਮੀਨ ਕਬਜ਼ਾ ਕਰਨ ਦੇ ਇਲ ਜ਼ਾਮ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਾ ਛੁਡਾਉਣ ਨੂੰ ਜ਼ੋਰਾ-ਸ਼ੋਰਾ ਨਾਲ ਪ੍ਰਚਾਰ ਰਹੀ ਹ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨਾਲ ਆਪ ਗਰਾਉਂਡ ਜ਼ੀਰੋ ‘ਤੇ ਉਤਰੇ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੇ ਮੁਲਾਂਪੁਰ ਵਿੱਚ 2

Read More
Punjab

ਨਵੇਂ ਮੁੱਖ ਸਕੱਤਰ ਦੀ ਨਿਯੁਕਤੀ ਸਰਕਾਰ ਲਈ ਬਣੀ ਗੱਲੇ ਦੀ ਹੱਡੀ ! ਹਾਈਕੋਰਟ ਨੇ ਮੰਗ ਲਏ ਇਹ ਦਸਤਾਵੇਜ਼

AG ਨੇ ਕਿਹਾ ਪ੍ਰਮੋਟ ਨਹੀਂ ਟਰਾਂਸਫਰ ਕੀਤਾ ਗਿਆ ਹੈ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਨਵੇਂ ਮੁੱਖ ਸਕੱਤਰ ਵੀਕੇ ਜੰਜੂਆ ਦੀ ਜਿਸ ਦਿਨ ਤੋਂ ਨਿਯੁਕਤੀ ਹੋਈ ਹੈ ਉਸੇ ਦਿਨ ਤੋਂ ਵਿਵਾਦ ਸ਼ੁਰੂ ਹੋ ਗਿਆ ਸੀ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨਰ ਨੇ ਅਰਜ਼ੀ ਪਾਈ ਸੀ ਕਿ ਜੰਜੂਆ ਖਿਲਾਫ਼ ਭ੍ਰਿ ਸ਼ਟਾਚਾਰ ਦਾ ਕੇਸ ਪੈਂਡਿੰਗ ਹੈ ਇਸ ਲਈ

Read More
Punjab

ਲਵਲੀ ‘ਵਰਸਿਟੀ ਮੂਹਰੇ ਸਰਕਾਰ ਦੀਆਂ ਬਾਹਾਂ ਪਈਆਂ ਬੌਣੀਆਂ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੀ ਮਲਕੀਅਤ ਵਾਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਹੁਣ ਪੰਚਾਇਤੀ ਜ਼ਮੀਨੀ ’ਤੇ ਕਬਜ਼ਾ ਕਰਨ ਦੇ ਮਾਮਲੇ ’ਚ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਹਾਲਾਂਕਿ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਜ਼ਮੀਨ ਖਾਲੀ ਕਰਵਾਉਣ ’ਚ ਤੇਜ਼ੀ ਨਹੀਂ ਦਿਖਾ ਰਿਹਾ। ਮੀਡੀਆ ਰਿਪੋਰਟਾਂ ਦਸਤਾਵੇਜ਼ਾਂ ਅਨੁਸਾਰ ਪੇਂਡੂ ਵਿਕਾਸ ਤੇ

Read More
India Punjab

SGPC ਦਾ ਕੇਂਦਰ ਦੀ ਅੰਮ੍ਰਿਤ ਸਰੋਵਰ ਸਕੀਮ ‘ਤੇ ਸਖ਼ਤ ਇਤਰਾਜ਼, ਕਿਹਾ ਸਿੱਖ ਕਦੇ ਨਹੀਂ ਮੰਨਣਗੇ

ਕੇਂਦਰ ਸਰਕਾਰ ਦੀ ਅੰਮ੍ਰਿਤ ਸਰੋਵਰ ਸਕੀਮ ਦੇ ਨਾਂ ਜਤਾਇਆ ਇਤਰਾਜ਼ ‘ਦ ਖ਼ਾਲਸ ਬਿਊਰੋ : SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿੱਖ ਕੇ ਅੰਮ੍ਰਿਤ ਸਰੋਵਰ ਸਕੀਮ ਦੇ ਨਾਂ ‘ਤੇ ਇਤਰਾਜ਼ ਜਤਾਇਆ ਹੈ। ਧਾਮੀ ਨੇ ਇਸ ਪ੍ਰੋਜੈਕਟ ਦਾ ਨਾਂ ਬਦਲਣ ਲਈ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੂੰ ਅਪੀਲ ਕੀਤੀ ਹੈ। SGPC ਨੇ

Read More
India

ਗੈਸ ਸਿਲੰਡਰਾਂ ਦੀ ਕੀਮਤ ‘ਚ ਹੋਈ ਕਟੌਤੀ , 36 ਰੁਪਏ ਘਟੀ ਕੀਮਤ

‘ਦ ਖ਼ਾਲਸ ਬਿਊਰੋ : ਬੜੇ ਚਿਰਾਂ ਬਾਅਦ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦੀ ਖ਼ਬਰ ਮਿਲੀ ਹੈ।  ਪਿਛਲੇ ਸਮੇਂ ਦੌਰਾਨ ਰਸੋਈ ਗੈਸ ਵਿੱਚ ਲਗਾਤਾਰ ਵਾਧਾ ਹੋਣ ਤੋਂ ਬਾਅਦ ਅੱਜ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਗਈਆਂ ਹਨ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਗੈਸ ਕੰਪਨੀਆਂ ਨੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਕੇਂਦਰ ਸਰਕਾਰ

Read More