Month: August 2022

ਨੌਕਰਾਣੀ ਨਾਲ ਮਹਿਲਾ ਬੀਜੇਪੀ ਲੀਡਰ ਕਰਦੀ ਸੀ ਇਹ ਗੰਦਾ ਕਾਰਾ, ਹੋਈ ਗ੍ਰਿਫਤਾਰ

‘ਦ ਖ਼ਾਲਸ ਬਿਊਰੋ :- ਝਾਰਖੰਡ ਵਿੱਚ ਭਾਜਪਾ ਦੀ ਮੁਅੱਤਲ ਆਗੂ ਸੀਮਾ ਪਾਤਰਾ ਨੂੰ ਇੱਕ ਕਬਾਇਲੀ ਘਰੇਲੂ ਨੌਕਰਾਣੀ ਸੁਨੀਤਾ ਉੱਤੇ ਤਸ਼ੱਦਦ ਕਰਨ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਝਾਰਖੰਡ ਪੁਲਿਸ ਵੱਲੋਂ ਉਸਨੂੰ…

Railway ticket ਕੈਂਸਲ ਕਰਨੀ ਪੈ ਸਕਦੀ ਹੈ ਮਹਿੰਗੀ,ਹੋ ਗਿਆ ਹੈ ਆਹ ਨਿਯਮ ਲਾਗੂ

‘ਦ ਖਾਲਸ ਬਿਊਰੋ : ਰੇਲਵੇ ਦੀਆਂ ਟਿਕਟਾਂ(RAILWAY TICKET) ਬੁੱਕ ਕਰਨ ਤੋਂ ਬਾਅਦ ਜੇਕਰ ਤੁਸੀਂ ਉਸ ਨੂੰ ਕੈਂਸਲ (CANCEL) ਕਰਵਾਉਂਦੇ ਹੋ ਤਾਂ ਇਹ ਤੁਹਾਨੂੰ ਹੁਣ ਮਹਿੰਗਾ ਹੈ ਸਕਦਾ ਹੈ।ਕਿਉਂਕਿ ਹੁਣ ਕੇਂਦਰ…

ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ।।

ਬੰਦੀ ਸਿੰਘ ਉਹ ਨੌਜਵਾਨ ਹਨ ਜਿਨ੍ਹਾਂ ਨੂੰ 1978 ਦੇ ਵਿਸਾਖੀ ਵਾਲੇ ਦਿਨ ਦੇ ਨਿਰੰਕਾਰੀ – ਅਖੰਡ ਕੀਰਤਨੀ ਜਥੇ ਦੇ ਅੰਮ੍ਰਿਤਸਰ ਕਾਂਡ ਅਤੇ ਫਿਰ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਬਾਅਦ ਫੜ…

“ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਮੈਂਬਰ ਆਪ ਅੱਗੇ ਆਉਣ,ਕਿਸੇ ਵੀ ਪਰਿਵਾਰਕ ਮਰਦ ਮੈਂਬਰ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਮਹੱਤਵ”

ਮਾਨ ਸਰਕਾਰ ਨੇ ਹੁਣ ਹੁਕਮ ਜਾਰੀ ਕੀਤੇ ਹਨ ਕਿ ਕੋਈ ਵੀ ਮਹਿਲਾ ਸਰਪੰਚ,ਪੰਚ ਜਾਂ ਬਲਾਕ ਸਮਿਤੀ ਦੀ ਮੈਂਬਰ ਖੁੱਦ ਅੱਗੇ ਆ ਕੇ ਕੰਮ ਕਰਾਵੇਗੀ ।

ਟਰਾਂਸਪੋਰਟ ਵਿਭਾਗ ’ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਆਏ ਨਤੀਜੇ, 5 ਮਹੀਨਿਆਂ ’ਚ ਹੀ ਕਮਾਏ 1008 ਕਰੋੜ ਰੁਪਏ…

ਦਫ਼ਤਰ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 1 ਅਪ੍ਰੈਲ, 2022 ਤੋਂ 29 ਅਗਸਤ, 2022 ਦਰਮਿਆਨ ਵੱਖ-ਵੱਖ ਟੈਕਸਾਂ ਤੋਂ 1008.41 ਕਰੋੜ ਰੁਪਏ ਦੀ ਆਮਦਨ ਹੋਈ ਹੈ ਜਿਸ ਵਿੱਚੋਂ ਵੱਡਾ ਹਿੱਸਾ 871.36 ਕਰੋੜ ਰੁਪਏ…

ਤਰਨਤਾਰਨ ਦੇ ਇੱਕ ਚਰਚ ‘ਚ ਕਿਉਂ ਵਾਪਰੀ ਇਹ ਘਟਨਾ, ਹੁਣ ਤੱਕ ਕੀ-ਕੀ ਹੋਇਆ !

ਤਰਨਤਾਰਨ ਦੇ ਐੱਸਐੱਸਪੀ ਆਰ ਐਸ ਢਿੱਲੋਂ ਨੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ।" ਧਾਰਾ 295 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ…

ਜੇ ਕਹਿੰਦੇ ਹੋ ਔਰਤ ਗੰਗਾ ਵਰਗੀ ਹੈ ਤਾਂ ਸਿੱਧੀ ਵਹਿਣ ਦਿਉ…

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਔਰਤ ਨੂੰ ਵਧੇਰੇ ਪਾਵਰਫੁੱਲ ਬਣਾਉਣ ਲਈ ਚੁਣੇ ਨੁਮਾਇੰਦਿਆਂ ਨੂੰ ਆਪਣੇ ਪੱਧਰ ਉੱਤੇ ਫੈਸਲੇ ਲੈਣ ਲਈ ਕਿਹਾ ਹੈ। ਅਜਿਹੀਆਂ ਔਰਤਾਂ ਜਿਹੜੀਆਂ ਪਤੀ ਦੇ ਹੱਥੋਂ ਫੈਸਲੇ…

non-bailable warrant

ਸਪੀਕਰ ਸੰਧਵਾਂ ਸਮੇਤ ਮਾਨ ਸਰਕਾਰ ਦੇ ਛੇ ਮੰਤਰੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ, ਜਾਣੋ ਮਾਮਲਾ

‘ਦ ਖ਼ਾਲਸ ਬਿਊਰੋ : ਤਰਨ ਤਾਰਨ ਦੀ ਜਿਲ੍ਹਾ ਅਦਾਲਤ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਮਾਨ ਸਰਕਾਰ ਦੇ ਦੋ ਹੋਰ ਕੈਬਨਿਟ ਮੰਤਰੀਆਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ…

“ਦਿੱਲੀ ਵਾਂਗ ਪੰਜਾਬ ਦੀ ਆਬਕਾਰੀ ਨੀਤੀ ‘ਚ ਕਰੋੜਾਂ ਦਾ ਘਪਲਾ, CBI ਤੇ ED ਤੋਂ ਹੋਵੇ ਜਾਂਚ..”

ਸੁਖਬੀਰ ਬਾਦਲ ਨੇ ਕਿਹਾ ਕਿ ਦਿੱਲੀ ਦੀ ਤਰਾਂ ਪੰਜਾਬ ਦੀ ਆਬਕਾਰੀ ਨੀਤੀ ਵਿੱਚ ਵੀ ਘਪਲਾ ਹੋਇਆ ਹੈ। ਕਿਉਂਕਿ ਇੱਥੇ ਦੀ ਨੀਤੀ ਵੀ ਮਨੀਸ਼ ਸਿਸੋਦੀਆ ਨੇ ਦਿੱਲੀ ਦੀ ਨੀਤੀ ਦੀ ਤਰਜ਼…

A famous director of Punjabi industry received a death threat

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਨੂੰ ਮਿਲੀ ਧ ਮਕੀ

ਜ਼ਿਲ੍ਹੇ ਦੇ ਕਾਰੋਬਾਰੀਆਂ ਤੋਂ ਬਾਅਦ ਹੁਣ ਫ਼ਿਲਮ ਨਿਰਮਾਤਾ ਮੋਹਿਤ ਬਨਵੈਤ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਗੋਲਡੀ ਬਰਾੜ…