India Punjab

ਸਾਬਕਾ ਕਾਂਗਰਸੀ ਮੰਤਰੀ ਨੇ ਦਿੱਤੀਆਂ ਕਿਸਾਨ ਲੀਡਰਾਂ ਨੂੰ ਧਮਕੀਆਂ

‘ਦ ਖ਼ਾਲਸ ਟੀਵੀ ਬਿਊਰੋ:- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜੱਥੇਬੰਦੀ ਦੇ ਬਲਾਕ ਭਗਤਾ ਦੇ ਆਗੂ ਜਸਪਾਲ ਸਿੰਘ ਕੋਠਾ ਗੁਰੂ ਨੂੰ ਕਥਿਤ ਧਮਕੀਆਂ ਦੇਣ ਅਤੇ ਔਰਤਾਂ ਨੂੰ ਕਥਿਤ ਤੌਰ

Read More
Punjab

ਸਿੱਧੂ ਨੂੰ ਪਤਾ ਸੰਗਤ ਨੂੰ ਜਵਾਬ ਦੇਣਾ ਪੈਣਾ ਹੈ, ਤਾਂ ਇਹ ਡਰਾਮੇ ਹੋ ਰਹੇ-ਚੀਮਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਲੋਕ ਪਛਤਾ ਰਹੇ ਹਨ, ਕਿ ਕਿਨ੍ਹਾਂ ਹੱਥਾਂ ਵਿਚ ਪੰਜਾਬ ਦੀ ਵਾਗਡੋਰ ਦੇ ਦਿਤੀ ਹੈ। ਪਬਲਿਕ ਦਾ ਕੀ ਕਸੂਰ ਹੈ। ਸਿੱਧੂ ਸਾਹਬ ਦੀ ਇਕ ਨਾਲ ਦੂਜੇ ਸੀਐਮ ਨਾਲ ਨਹੀਂ ਬਣਦੀ, ਇਸ ਵਿਚ ਪੰਜਾਬ ਦੀ ਜਨਤਾ ਕੀ ਕਰੇ। ਰੋਜ ਤੁਸੀਂ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ। ਕਦੇ ਡੀਜੀਪੀ ਦਾ ਮੁੱਦਾ

Read More
India Punjab

ਮਨੀਸ਼ ਗਰੋਵਰ ਨੇ ਮੰਗੀ ਮਾਫੀ, ਕਿਸਾਨਾਂ ਨੇ ਛੱਡਿਆ ਰਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੋਹਤਕ ਦੇ ਕਿਲੋਈ ਪਿੰਡ ਦੇ ਮੰਦਰ ਪਰਿਸਰ ਵਿੱਚੋਂ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਜਪਾ ਆਗੂ ਮਨੀਸ਼ ਗਰੋਵਰ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਘੰਟਿਆਂ ਲਈ ਕਰੀਬ ਇੱਕ ਦਰਜਨ ਭਾਜਪਾ ਆਗੂਆਂ ਨੂੰ ਕਿਸਾਨਾਂ

Read More
India International Punjab

ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਜ਼ਰੂਰੀ ਹੈ ਇਹ ਟੈਸਟ

‘ਦ ਖ਼ਾਲਸ ਟੀਵੀ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜ ਰਹੀ ਹੈ। ਪਰ ਯਾਤਰਾ ’ਤੇ ਜਾਣ ਵਾਲਿਆਂ ਲਈ ਕੋਵਿਡ-19 ਟੀਕਾਕਾਰਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਟੀਕਾਕਰਨ ਤੋਂ ਇਲਾਵਾ 72 ਘੰਟੇ ਪਹਿਲਾਂ ਕਰੋਨਾ ਟੈੱਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੈ।

Read More
India Punjab

LIVE-ਸਿੱਧੂ ਦੇ ਅੜਿੱਕੇ ਆਈ ਫਿਰ ਆਪਣੀ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਨਵਜੋਤ ਸਿੰਘ ਸਿੱਧੂ ਨੇ ਸ਼ਰਤਾਂ ਕਿਹਾ ਹੈ ਕਿ ਮੈਂ ਕੁੱਝ ਸ਼ਰਤਾਂ ਤਹਿਤ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰਦਾ ਹਾਂ। ਪ੍ਰੈੱਸ ਕਾਨਫਰੰਸ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਲ 2017 ਵਿੱਚ ਦੋ ਮੁੱਦਿਆਂ ਉੱਤੇ ਸਰਕਾਰ ਬਣੀ ਸੀ। ਉਨ੍ਹਾਂ ਕਿਹਾ ਕਿ ਮੈਂ ਉਸ ਦਿਨ ਆਪਣਾ ਅਹੁਦੇ ਦਾ ਚਾਰਜ ਸੰਭਾਲਾਂਗਾ, ਜਿਸ ਦਿਨ ਨਵਾਂ ਏਜੀ

Read More
India Punjab

ਹਰਿਆਣਾ ਵਿੱਚ ਬੀਜੇਪੀ ਸੰਸਦ ਮੈਂਬਰ ਦਾ ਜ਼ਬਰਦਸਤ ਵਿਰੋਧ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦਾ ਨਾਰਨੌਂਦ ਵਿਚ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਉੱਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਉੱਤੇ ਪਥਰਾਅ ਕਰ ਦਿੱਤਾ ਤੇ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ। ਉਹ ਨਾਰਨੌਦ ਵਿਖੇ ਇਕ ਧਰਮਸ਼ਾਲਾ ਦਾ ਉਦਘਾਟਨ ਕਰਨ ਆਏ ਸਨ। ਇਸ ਮੌਕੇ ਪਹਿਲਾਂ ਤੋਂ ਹੀ ਕਿਸਾਨ ਮੌਜੂਦ

Read More
India Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 33ਵਾਂ ਜਥਾ ਦਿੱਲੀ ਰਵਾਨਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਿਸਾਨ ਮਜਦੂਰ ਸੰਘਰਸ਼ ਕਮੇਟੀ ਦਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦਾ 33ਵਾਂ ਜਥਾ ਅੱਜ ਟਾਂਡਾ ਫੋਕਲ ਪਵਾਇੰਟ ਤੋਂ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਲਈ ਰਵਾਨਾ ਹੋਇਆ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਨਾਲ ਇਹ ਚੇਤਾਵਨੀ ਹੈ ਕਿ ਕਿਸਾਨ ਅੰਦੋਲਨ ਵਿਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਹ ਸਰਕਾਰ ਨੂੰ

Read More
India International Punjab

ਕੁੰਡਲੀ ਬਾਰਡਰ ਉੱਤੇ ਲੱਗੀ ਅੱਗ ਕੋਈ ਕੰਮਿਊਨਲ ਸਾਜਿਸ਼ ਤੇ ਨਹੀਂ…

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਕੁੰਡਲੀ ਬਾਰਡਰ ਉੱਤੇ ਲੱਗੇ ਅੱਗ ਪਿੱਛੇ ਕਿਸਾਨਾਂ ਨੇ ਕਿਸੇ ਵੱਡੀ ਸਾਜਿਸ਼ ਦਾ ਖਦਸ਼ਾ ਜਾਹਿਰ ਕੀਤਾ ਹੈ। ਅੱਗ ਲੱਗਣ ਤੋਂ ਬਾਅਦ ਪਹੁੰਚੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਇੱਥੇ ਕੁੱਝ ਬੰਦੇ ਅੱਗ ਲਾ ਕੇ ਨੇੜੇ ਹੀ ਸਥਿਤ ਇੱਕ ਮੰਦਰ ਵੱਲ ਭੱਜੇ ਹਨ। ਉੱਥੋਂ ਦੇ ਪੁਜਾਰੀ ਅਨੁਸਾਰ

Read More
India Punjab

ਚੋਣ ਮੈਨੀਫੈਸਟੋ ਦੇ ਨਾਲ ਐਗਰੀਮੈਂਟ ਵੀ ਕਰਨ ਸਿਆਸੀ ਲੀਡਰ : ਸੋਨੂੰ ਸੂਦ

‘ਦ ਖ਼ਾਲਸ ਟੀਵੀ ਬਿਊਰੋ:- ਬਾਲੀਵੁਡ ਅਦਾਕਾਰ ਸੋਨੂੰ ਸੂਦ ਨੇ ਕਿਹਾ ਹੈ ਕਿ ਸਿਆਸਤਦਾਨਾਂ ਨੂੰ ਚੋਣ ਮੈਨੀਫੈਸਟੋ ਦੇ ਨਾਲ-ਨਾਲ ਇੱਕ ਐਗਰੀਮੈਂਟ ਵੀ ਕਰਨਾ ਚਾਹੀਦਾ ਹੈ, ਤਾਂ ਜੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋ ਸਕਣ। ਸੋਸ਼ਲ ਮੀਡੀਆ ਰਾਹੀਂ ਜਾਰੀ ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਸਬੰਧੀ ਇਕ ਮਿਆਦੀ ਵਾਅਦਾ ਕੀਤਾ ਜਾਣਾ ਚਾਹੀਦਾ ਕਿ ਕਿੰਨੇ ਸਮੇਂ

Read More
India Punjab

ਪੈਟਰੋਲ-ਡੀਜ਼ਲ ਨੇ ਚੰਡੀਗੜ੍ਹੀਆਂ ਦੇ ਸਾਹ ਕੀਤੇ ਸੌਖੇ

‘ਦ ਖ਼ਾਲਸ ਟੀਵੀ ਬਿਊਰੋ:- ਲਗਾਤਾਰ ਵਧ ਰਹੇ ਡੀਜ਼ਲ ਤੇ ਪੈਟਰੋਲ ਦੇ ਭਾਅ ਹੁਣ ਕੁੱਝ ਥੱਲੇ ਆ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੈਟ ਦੀਆਂ ਕੀਮਤਾਂ ‘ਚ ਕਟੌਤੀ ਕੀਤੇ ਜਾਣ ਤੋਂ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ਚੰਡੀਗੜ੍ਹ ਵਿੱਚ ਹੁਣ ਪੈਟਰੋਲ 12 ਰੁਪਏ ਅਤੇ ਡੀਜ਼ਲ 17 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਪੈਟਰੋਲ-ਡੀਜ਼ਲ ‘ਤੇ 7 ਰੁਪਏ

Read More