ਕਿਡਨੀ ਫੇਲ੍ਹ ਹੋਈ ਤਾਂ ਇਸ ਪੰਜਾਬੀ ਕੁੜੀ ਨੇ MBBS ਦੀ ਸੀਟ ਛੱਡ ਦਿੱਤੀ ! ਠੀਕ ਹੋਣ ‘ਤੇ ਕਰੋੜਾਂ ਲਈ ਬਣੀ ਮਿਸਾਲ
ਹੌਸਲੇ ਦੀ ਮਿਸਾਲ ਬਣ ਕੇ ਸਾਹਮਣੇ ਆਈ ਹੈ ਟਾਂਡਾ ਦੀ ਰਾਧਿਕਾ ਨਰੂਲਾ
ਹੌਸਲੇ ਦੀ ਮਿਸਾਲ ਬਣ ਕੇ ਸਾਹਮਣੇ ਆਈ ਹੈ ਟਾਂਡਾ ਦੀ ਰਾਧਿਕਾ ਨਰੂਲਾ
BKU ਸਿੱਧੂਪੁਰਾ ਨੇ ਕਿਸਾਨਾਂ ਦੇ ਧਰਨੇ ਵਿੱਚ ਸੀਐੱਮ ਮਾਨ ਦੀਆਂ ਪੁਰਾਣੀਆਂ ਫੋਟੋਆਂ ਜਾਰੀ ਕਰਕੇ ਤਿੱਖੇ ਸਵਾਲ ਪੁੱਛੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕੀਤੀ ਅਪੀਲ
ਲੁਧਿਆਣਾ ਸਾਈਬਰ ਸੈਲ ਦੇ ਇੰਚਾਰਜ ਨੇ ਲੋਕਾਂ ਨੂੰ ਸਾਈਬਰ ਧੋਖਾਧੜੀ ਤੋਂ ਸੁਚੇਤ ਕਰਵਾਇਆ ਹੈ। ਉਨ੍ਹਾਂ ਕੇ.ਵਾਈ.ਸੀ ਅੱਪਡੇਟ ਕਰਨ ਜਾਂ ਕ੍ਰੈਡਿਟ/ਡੈਬਿਟ ਕਾਰਡ ਨੂੰ ਐਕਟੀਵੇਟ ਕਰਨ ਸੰਬੰਧੀ ਟੈਕਸਟ ਮੈਸੇਜ ਰਾਹੀਂ ਪ੍ਰਾਪਤ ਹੋਏ ਕਿਸੇ ਵੀ ਲਿੰਕ 'ਤੇ ਕਲਿੱਕ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ।
ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ‘ਮੁੱਖ ਮੰਤਰੀ ਕੈਂਸਰ ਰਾਹਤ ਕੋਸ਼’ ਤਹਿਤ ਪੰਜਾਬ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 1265 ਤੋਂ ਵੱਧ ਕੈਂਸਰ ਪੀੜਤਾਂ ਨੂੰ 13.54 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
Ludhiana-ਲੁਧਿਆਣਾ ਵਿੱਚ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਸਬ ਇੰਸਪੈਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਐੱਸਆਈ ਡਿਵੀਜ਼ਨ ਨੰਬਰ ਚਾਰ ਵਿੱਚ ਐਸਐੱਚਓ ਵੱਜੋਂ ਤਾਇਨਾਤ ਸੀ।
ਕੁੱਲ੍ਹੜ ਪੀਜ਼ਾ ਕਪਲ ਦੀ ਸਫਾਈ ਕਿ ਉਨ੍ਹਾਂ ਨੇ ਅਸਲੀ ਨਹੀਂ ਟੋਏ ਗੰਨ ਦੀ ਵਰਤੋਂ ਕੀਤੀ ਸੀ ।
ਫਰੀਦਕੋਟ : ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਸੜ੍ਹਕਾਂ ਤੇ ਲਗਿਆ ਜਾਮ ਹਾਲੇ ਵੀ ਨਹੀਂ ਖੁੱਲ ਸਕਿਆ ਹੈ।ਜਿਸ ਕਾਰਨ ਆਮ ਲੋਕ ਤੰਗ ਹੋਏ ਪਏ ਹਨ ਜਦੋਂ ਕਿ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਕੋਈ ਸ਼ੌਂਕ ਨਹੀਂ ਹੈ ਸੜ੍ਹਕਾਂ ‘ਤੇ ਬੈਠਣ ਦਾ ਤੇ ਆਮ ਲੋਕਾਂ ਨੂੰ ਤੰਗ ਕਰਨ ਦਾ
70 ਫੀਸਦੀ ਕੈਦੀ ਕੇਚੌੜਾ ਕੰਪਨੀ ਦੇ ਮਿਨੀ ਮੋਬਾਈਲ ਸੈੱਟ ਦੀ ਵਰਤੋਂ ਕਰਦੇ ਹਨ । ਅਸਾਨੀ ਨਾਲ ਗੁਪਤ ਅੰਗਾਂ ਵਿੱਚ ਫਿਟ ਹੋ ਜਾਂਦੇ ਹਨ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ਾਲਸਾ ਵਹੀਰ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਾਤਰਾ 13 ਪੜਾਵਾਂ ਤੋਂ ਹੁੰਦੀ ਹੋਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖ਼ਤਮ ਹੋਵੇਗੀ। ਵੱਡੀ ਗਿਣਤੀ ਵਿੱਚ ਸੰਗਤ ਇਸ ਯਾਤਰਾ ਵਿੱਚ ਸ਼ਾਮਿਲ ਹੋਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਤੋਂ ਉਪਰੰਤ