ਡੰਗਰ ਦੇ ਅਚਾਨਕ ਅੱਗੇ ਆਉਣ ਨਾਲ ਫਾਰਚੂਨਰ ਕਾਰ ਦਾ ਹੋਇਆ ਇਹ ਹਾਲ , ਵਾਲ ਵਾਲ ਬਚਿਆ ਗੱਡੀ ਦਾ ਮਾਲਕ
ਸੁਲਤਾਨਪੁਰ ਲੋਧੀ : ਲੰਘੇ ਕੱਲ੍ਹ ਸਵੇਰੇ ਤੜਕੇ 3 ਵਜੇ ਦੇ ਕਰੀਬ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਠੱਟਾ ਨਵਾਂ -ਦੂਲੋਵਾਲ ਰੋਡ ‘ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਪਿੰਡ ਸਾਬੂਵਾਲ ਦੇ ਸ਼ਮਸ਼ਾਨਘਾਟ ਨੇੜੇ ਇੱਕ ਟੋਇਟਾ ਫਾਰਚੂਨਰ ਗੱਡੀ ਦੇ ਮੂਹਰੇ ਅਚਾਨਕ ਆਵਾਰਾ ਡੰਗਰ ਆ ਜਾਣ ਕਾਰਨ ਉਹ ਬੇਕਾਬੂ ਹੋ ਕੇ ਸ਼ਮਸ਼ਾਨਘਾਟ ਦੇ ਥੰਮ੍ਹ ਵਿੱਚ ਵੱਜ ਕੇ
