Punjab

ਪੰਜਾਬ ਆਉਣ ਵਾਲਿਆਂ ਲਈ ਖ਼ਾਸ ਹਦਾਇਤਾਂ ਜਾਰੀ

‘ਦ ਖ਼ਾਲਸ ਬਿਊਰੋ:- ਪੰਜਾਬ ਸਰਕਾਰ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੂਸਰੇ ਸੂਬਿਆਂ ’ਚੋਂ ਪੰਜਾਬ ’ਚ ਦਾਖਲ ਹੋਣ ’ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਦੂਸਰੇ ਸੂਬਿਆਂ ਅਤੇ ਖਾਸ ਕਰਕੇ ਦਿੱਲੀ ਤੋਂ ਪੰਜਾਬ ’ਚ ਦਾਖਲ ਹੋਣ ਵਾਲਿਆਂ ਦੀ ਸਖਤ ਜਾਂਚ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

Read More
Punjab

ਬਾਦਲਾਂ ਦੀ ਬੱਸ ਦਾ ਬਾਦਲਾਂ ਦੇ ਹੀ ਸ਼ਹਿਰ ‘ਚ ਚਲਾਨ ਕੱਟਿਆ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਸਥਾਨਕ ਟਰੈਫਿਕ ਪੁਲੀਸ ਨੇ ਸਰਕਾਰ ਵੱਲੋਂ ਹੁਣ ਬਣਾਏ ਨਿਯਮ ਨੂੰ ਨਾ ਮੰਨਣ ਵਾਲੀਆਂ ਬੱਸਾਂ ਨੂੰ ਹੱਥ ਪਾ ਲਿਆ ਹੈ। ਬਾਦਲ ਪਰਿਵਾਰ ਦੀ ਮਾਲਕੀ ਵਾਲੀ ਬੱਸ ਦਾ ਵੀ ਚਲਾਨ ਕੱਟ ਦਿੱਤਾ ਗਿਆ। ਇਹ ਬੱਸ ਜਦੋਂ ਰੋਜ਼ ਗਾਰਡਨ ਕੋਲ ਪੁੱਜੀ ਤਾਂ ਟਰੈਫਿਕ ਪੁਲੀਸ ਨੇ ਕੋਵਿਡ-19 ‘ਚ ਬਣਾਏ ਗਏ ਨਿਯਮਾਂ ਨੂੰ

Read More
Punjab

ਸੁਮੇਧ ਸੈਣੀ ਖਿਲਾਫ਼ ਅਪਰਾਧਕ ਕੇਸ ਦੀ ਪੈਰਵਈ ਹੁਣ ਸੀਨੀਅਰ ਵਕੀਲ ਨਰੂਲਾ ਕਰਨਗੇ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਮਾਮਲੇ ਦੀ ਪੈਰਵੀ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸਰਤੇਜ ਸਿੰਘ ਨਰੂਲਾ ਕਰਨਗੇ। ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਪੰਜਾਬ ਦੇ ਸਕੱਤਰ ਅਰੁਣ ਸੇਖੜੀ ਨੇ ਇੱਕ ਹੁਕਮ ਜਾਰੀ ਕਰਕੇ ਸਰਤੇਜ ਸਿੰਘ ਨਰੂਲਾ ਨੂੰ ਸਾਬਕਾ ਡੀਜੀਪੀ

Read More
Punjab

ਜ਼ਰੂਰੀ ਖਬਰ: ਪੰਜਾਬ ਤੋਂ ਹਰਿਆਣਾ ਨਾ ਕੋਈ ਜਾ ਸਕਦਾ ਹੈ, ਨਾ ਕੋਈ ਆ ਸਕਦਾ ਹੈ, ਸਰਹੱਦਾਂ ਸੀਲ ਹਨ

‘ਦ ਖ਼ਾਲਸ ਬਿਊਰੋ :- ਪੰਜਾਬ-ਹਰਿਆਣਾ ਵਿੱਚ ਵੱਧ ਰਹੇ ਕੋਰੋਨਾਵਾਇਰਸ ਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਹਰਿਆਣਾ ਨਾਲ ਲਗਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਸੂਬੇ ਦੀ ਪੁਲੀਸ ਨੇ ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਨਾਕੇ ਲਾਏ ਹਨ। ਵਾਹਨਾਂ ਨੂੰ ਇੱਕ ਤੋਂ ਦੂਜੇ ਸੂਬੇ ਵਿੱਚ ਦਾਖ਼ਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਿਨ੍ਹਾਂ

Read More
Punjab

ਪੰਜਾਬ ‘ਚ ਅੱਜ ਤੋਂ ਨਵਾਂ ਲਾਕਡਾਊਨ ਲਾਗੂ, ਕੀ ਤੁਹਾਨੂੰ ਇਹ ਗੱਲਾਂ ਪਤਾ ਹਨ ?

‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਲਾਕਡਾਊਨ ਦੇ ਚਲਦੇ ਹੋਏ ਕੈਪਟਨ ਸਰਕਾਰ ਨੇ ਲੋਕਾਂ ਦੀ ਜ਼ਰੂਰਤਾਂ ਨੂੰ ਵੇਖਦਿਆਂ ਕੁੱਝ ਢਿੱਲ ਦਿੱਤੀ ਸੀ। ਪਰ ਲੋਕਾਂ ਦੇ ਮਾਸਕ ਨਾ ਪਾਉਣ, ਸਮਾਜਿਕ ਦੂਰੀ ਤੇ ਸਮਾਜਿਕ ਫੈਲਾਅ ਆਦਿ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਮੁੜ ਤੋਂ ਲਾਕਡਾਊਨ ਲਗਾਉਣ ਦਾ ਫੈਸਲਾ ਲੈ ਲਿਆ, ਸੂਬੇ ਭਰ ‘ਚ ਇਹ ਲਾਕਡਾਊਨ

Read More
India International Punjab

ਤਾਲਾਬੰਦੀ ਨੂੰ ਖੋਲ੍ਹਣਾ ਬਰਬਾਦੀ ਦਾ ਰਾਹ ਬਣ ਸਕਦਾ ਹੈ-ਡਾਕਟਰ ਐਂਥਨੀ ਫਾਓਚੀ

ਦ ਖ਼ਾਲਸ ਬਿਊਰੋ– ਅਮਰੀਕਾ ਦੇ ਐਲਰਜੀ ਅਤੇ ਛੂਤ ਦੀਆਂ ਬੀਮਾਰੀਆਂ ਦੇ ਨੈਸ਼ਨਲ ਇੰਸਟੀਟਿਊਟ ਦੇ ਡਾਇਰੈਕਟਰ ਐਂਥਨੀ ਫੌਸੀ ਨੇ ਕਿਹਾ ਕਿ ਰਾਜਾਂ ਨੂੰ ਦੁਬਾਰਾ ਖੋਲ੍ਹਣ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਜੇ ਹਸਪਤਾਲ ਦਾਖਲਾ ਵਧਦਾ ਹੈ ਇਹ ਅਮਰੀਕੀ ਨਾਗਰਿਕਾਂ ਲਈ ਖ਼ਤਰਾ ਹੋ ਸਕਦਾ ਹੈ । ਓਹਨਾ ਨੇ ਟਰੰਪ ਦੀ ਰੈਲੀ ਵਿਚ ਹਾਜ਼ਰ ਲੋਕਾਂ ਨੂੰ ਮਾਸਕ ਪਾਉਣ

Read More
India International Punjab

ਅਮਰੀਕਾ ਕੋਰੋਨਾਵਾਇਰਸ ਦਾ ਇਲਾਜ਼ ਲੱਭਣ ਦੇ ਨੇੜੇ

ਦ ਖ਼ਾਲਸ ਬਿਊਰੋ- ਅਮਰੀਕਾ ਦੇ ਇਨਫੈਕਸ਼ਨ ਬਿਮਾਰੀਆਂ ਦੇ ਮਾਹਰ, ਡਾ. ਐਂਥਨੀ ਫੌਸੀ ਦਾ ਕਹਿਣਾ ਹੈ, “ਕਿ ਅਸੀਂ ਟੀਕਾ ਲਾਉਣ ਤੋਂ ਪਹਿਲਾਂ ਕੋਰੋਨਾਵਾਇਰਸ ਦਾ ਇਲਾਜ਼ ਵੇਖਾਂਗੇ । ਫੌਸੀ ਨੇ ਸ਼ੁੱਕਰਵਾਰ ਨੂੰ ਸੀ ਐਨ ਐਨ ਦੇ ਵੁਲਫ ਬਲਿਟਜ਼ਰ ਨੂੰ ਦੱਸਿਆ, “ਇਸ ਤੋਂ ਪਹਿਲਾਂ ਕੀ ਸਾਡੇ ਕੋਲ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਵੰਡਣ ਦੀ ਸਮਰੱਥਾ ਹੋਵੇ , ਅਸੀਂ ਕੋਰੋਨਾਵਾਇਰਸ

Read More
India International Punjab

ਇਮਰਾਨ ਖਾਨ ਨੇ ਕੀਤੀ ਭਾਰਤ ਨੂੰ ਮਦਦ ਦੇਣ ਦੀ ਪੇਸ਼ਕਸ਼

ਦ ਖ਼ਾਲਸ ਬਿਊਰੋ- ਭਾਰਤ ਵਿੱਚ 34 ਫੀਸਦ ਲੋਕ ਅਜਿਹੇ ਹਨ ਜਿਹੜੇ ਇੱਕ ਹਫ਼ਤੇ ਬਾਅਦ ਮਦਦ ਤੋਂ ਬਿਨਾਂ ਗੁਜ਼ਾਰਾ ਕਰਨ ਯੋਗ ਨਹੀਂ ਰਹਿਣਗੇ। ਇਸ ਰਿਪੋਰਟ ਦਾ ਹਵਾਲਾ ਦਿੰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੋਰੋਨਾਵਾਇਰਸ ਨਾਲ ਲੜਨ ਵਿੱਚ ਭਾਰਤ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ,“ਭਾਰਤ ਵਿੱਚ 34%

Read More
Punjab

ਵਪਾਰੀਆਂ ਕਾਰੋਬਾਰੀਆਂ ਤੇ ਇੰਡਸਟਰੀ ਨੂੰ ਪੰਜਾਬ ਦੇ ਬਿਜਲੀ ਮਹਿਕਮੇ ਨੇ ਲੁੱਟਿਆ: ਅਮਨ ਅਰੋੜਾ

‘ਦ ਖ਼ਾਲਸ ਬਿਊਰੋ :- ‘ਆਪ’ ਦੇ ਵਿਧਾਇਕ ਅਮਨ ਅਰੋੜਾ ਨੇ ਬਿਜਲੀ ਬਿਲਾਂ ਦੇ ਨਾਂ ਉੱਪਰ ਵਪਾਰੀਆਂ, ਕਾਰੋਬਾਰੀਆਂ ਤੇ ਇੰਡਸਟਰੀਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੂੰ ਪੱਤਰ ਲਿਖਿਆ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਇਸ ਪੱਤਰ ਰਾਹੀਂ ਧਿਆਨ ਦਿਵਾਉਂਦਿਆਂ ਕਿਹਾ ਕਿ ਅੱਜ ਜਿੱਥੇ ਸਾਰੀ ਦੁਨੀਆਂ ਦੀਆਂ ਸਰਕਾਰਾਂ ਸਾਰੇ ਕਾਰੋਬਾਰਾਂ

Read More
Punjab

ਮੁਲਜ਼ਮਾਂ ਨੇ ਪੁਲਿਸ ਥਾਣੇ ਦੀ ਪਾਣੀ ਦੀਆਂ ਟੈਂਕਿਆ ‘ਚ ਘੋਲਿਆ ਜ਼ਹਿਰ

‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਲੁਧਿਆਣਾ ਦੀ ਥਾਣਾ ਬਸਤੀ ਜੋਧੇਵਾਲ ਦੇ ਥਾਣਾ ਮੁਖੀ ਸਬ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਿਸ ਮੁਲਾਜ਼ਮਾਂ ਲਈ ਬਣਾਏ ਗਏ ਕੁਆਰੰਟੀਨ ਸੈਂਟਰ ਵਿੱਚ ਪਾਣੀ ਦੀ ਟੈਂਕੀ ਵਿੱਚ ਜ਼ਹਿਰ ਮਿਲਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਰਸ਼ਪ੍ਰੀਤ ਕੌਰ ਗਰੇਵਾਲ ਦਾ ਦਾਅਵਾ ਹੈ ਕਿ

Read More