Punjab

DGP ਦਿਨਕਰ ਗੁਪਤਾ ਦੀ ਪਤਨੀ ਨੂੰ ਕੈਪਟਨ ਨੇ ਬਣਾਇਆ ਮੁੱਖ ਸਕੱਤਰ, ਕਰਨ ਅਵਤਾਰ ਦੀ ਕੀਤੀ ਛੁੱਟੀ

‘ਦ ਖ਼ਾਲਸ ਬਿਊਰੋ :- ਕੈਪਟਨ ਸਰਕਾਰ ‘ਚ ਨੇ ਅੱਜ ਵੱਡਾ ਪ੍ਰਸਾਸ਼ਕੀ ਫੇਰਬਦਲ ਕਰਦਿਆਂ 1987 ਬੈਚ ਦੀ ਆਈਏਐੱਸ ਆਫ਼ਿਸਰ ਸ਼੍ਰੀਮਤੀ ਵਿੰਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਨਿਯੁਕਤ ਕਰ ਦਿੱਤਾ ਹੈ। ਇਸ ਤੋਂ ਪਹਿਲਾ ਇਸ ਅਹੁਦੇ ‘ਤੇ ਕਰਨ ਅਵਤਾਰ ਸਿੰਘ ਸਨ। ਜਿਨ੍ਹਾਂ ਨੂੂੰ ਹੁਣ ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਮੁਤਾਬਕ ਇਸ ਅਹੁਦੇ ਤੋਂ ਹਟਾ ਕੇ ਪ੍ਰਸ਼ਾਸਕੀ

Read More
Punjab

ਬਾਦਲਾਂ ਦੇ ਸੁਫਨਿਆਂ ਵਿੱਚ ਵੀ ਮੈਂ ਹੀ ਆਉਦਾ ਹਾਂ: ਭਗਵੰਤ ਮਾਨ

‘ਦ ਖਾਲਸ ਬਿਊਰੋ:- ਅੱਜ 26 ਜੂਨ ਨੂੰ ਆਪ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਲਾਈਵ ਹੋ ਕੇ 24  ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਵੀਡੀਓ ਕਾਨਫਰੰਸ ਦੇ ਜਰੀਏ ਸਰਬਦਲੀ ਮੀਟਿੰਗ ‘ਚ ਹੋਈ ਚਰਚਾ ਦੀ ਸਾਰੀ ਕਹਾਣੀ ਖੁੱਲ ਕੇ ਦੱਸੀ। ਲਾਈਵ ਹੋਏ ਭਗਵੰਤ ਮਾਨ ਬਾਦਲ ਪਰਿਵਾਰ ‘ਤੇ ਬਹੁਤ ਹੀ ਮਿੱਠੇ ਸੁਰ ਵਿੱਚ ਨਿਸ਼ਾਨੇ ਲਗਾਉਦੇ ਦਿਖਾਈ

Read More
Punjab

ਬੈਂਸ ਭਰਾਵਾਂ ਦੇ ਸਾਇਕਲ ਰੋਸ ਮਾਰਚ ਨੂੰ ਚੰਡੀਗੜ੍ਹ ‘ਚ ਦਾਖਲ ਹੋਣ ਦੀ ਮਿਲੀ ਇਜਾਜ਼ਤ

‘ਦ ਖਾਲਸ ਬਿਊਰੋ:- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ‘ਚ ਪੰਜ ਦਿਨਾਂ ਸਾਈਕਲ ਰੋਸ ਮਾਰਚ ਕੱਢਿਆ ਜਾ ਰਿਹਾ  ਹੈ। ਜਿਸ ਤੋਂ ਅੱਜ ਪੰਜਵੇਂ ਦਿਨ 26 ਜੂਨ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਹਾਇਸ਼ ‘ਤੇ ਪਹੁੰਚ ਕੇ ਖਤਮ ਹੋਵੇਗਾ। ਪੰਜ ਦਿਨਾਂ ਇਹ ਰੋਸ

Read More
India Punjab

ਅੱਜ ਫੇਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ

‘ਦ ਖਾਲਸ ਬਿਊਰੋ:- ਭਾਰਤ ‘ਚ ਵਿੱਚ ਪਹਿਲੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾਂ ਅੱਗ ਵਾਂਗੂ ਵੱਧਦੀਆਂ ਹੀ ਜਾ ਰਹੀਆਂ ਹਨ। ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਅੱਜ 26 ਜੂਨ ਨੂੰ ਲਗਾਤਾਰ 20ਵੇਂ ਦਿਨ ਇੱਕ ਵਾਰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਪੈਟਰੋਲ ਦੀ ਕੀਮਤ ਪਹਿਲੀ ਵਾਰ 80 ਰੁਪਏ ਪ੍ਰਤੀ ਲਿਟਰ ਨੂੰ ਪਾਰ

Read More
India Punjab

CBSE ਤੇ ICSE ਬੋਰਡ 10ਵੀਂ, 12ਵੀਂ ਦੇ ਬਿਨਾਂ ਪੇਪਰ ਲਏ ਨਤੀਜੇ 15 ਜੁਲਾਈ ਤੱਕ ਆਉਣਗੇ

‘ਦ ਖਾਲਸ ਬਿਊਰੋ:- ਪੂਰੇ ਭਾਰਤ ‘ਚ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ 15 ਜੁਲਾਈ ਤੱਕ ਐਲਾਨੇ ਜਾਣਗੇ। ਜਿਸ ਦੀ ਜਾਣਕਾਰੀ CBSE ਅਤੇ ICSE ਬੋਰਡ ਨੇ ਅੱਜ 26 ਜੂਨ ਨੂੰ ਸੁਪਰੀਮ ਕੋਰਟ ਨੂੰ ਦਿੱਤੀ ਹੈ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਸੀਬੀਐੱਸਈ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਦੇ ਤਹਿਤ 1 ਜੁਲਾਈ

Read More
Punjab

ਅਣਜਾਣਪੁਣੇ ‘ਚ ਹੋਈ ਗਲਤੀ ਦਾ ਬੇਹੱਦ ਅਫਸੋਸ ਹੈ, ਮੁਆਫੀਨਾਮਾਂ ਲੈ ਕੇ ਅਕਾਲ ਤਖਤ ਸਾਹਿਬ ਪਹੁੰਚਿਆ ਪੰਜਾਬੀ ਗਾਇਕ ਪ੍ਰੀਤ ਹਰਪਾਲ

‘ਦ ਖਾਲਸ ਬਿਊਰੋ:- ਵਿਵਾਦਿਤ ਟਿਕਟੌਕ ਵੀਡੀਓ ਤੋਂ ਬਾਅਦ ਅੱਜ ਪੰਜਾਬੀ ਗਾਇਕ ਪ੍ਰੀਤ ਹਰਪਾਲ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਲੈ ਕੇ ਪਹੁੰਚ ਗਿਆ ਤੇ ਗਲਤੀ ਦੀ ਮੰਗੀ ਮੁਆਫੀ ਲਈ ਹੈ। ਪ੍ਰੀਤ ਹਰਪਾਲ ਵੱਲੋਂ 25 ਜੂਨ ਨੂੰ ਇੱਕ ਵਿਵਾਦਿਤ ਟਿਕਟੌਕ ਵੀਡੀਓ ਬਣਾਈ ਗਈ ਸੀ, ਜਿਸ ਵਿੱਚ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਕੀਤਾ ਗਿਆ

Read More
Punjab

ਪੰਜਾਬ ‘ਚ ਹੁਣ ਕੁੱਤੇ ਬਿੱਲੀ ਪਾਲਣ ਵਾਲ਼ਿਆਂ ਤੋਂ ਫ਼ੀਸ ਲੈ ਕੇ ਅਵਾਰਾ ਜਾਨਵਰ ਪਾਲੇ ਜਾਣਗੇ

‘ਦ ਖਾਲਸ ਬਿਊਰੋ:- ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਆਲੇ-ਦੁਆਲੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਜਿਹਨਾਂ ਨੇ ਘਰਾਂ ‘ਚ ਪਾਲਤੂ ਕੁੱਤੇ ਅਤੇ ਬਿੱਲੀਆਂ ਆਦਿ ਤੋਂ ਇਲਾਵਾਂ ਹੋਰ ਵੀ ਕੋਈ ਜਾਨਵਰ ਰੱਖੇ ਹੋਏ ਹਨ ਜਾਂ ਜਾਨਵਰ ਨੂੰ ਪਾਲਣ ਦੇ ਸ਼ੌਕੀਨ ਹਨ। ਉਹਨਾਂ ਲੋਕਾਂ ਨੂੰ ਜਾਨਵਰਾਂ ਦਾ ਮੁੱਲ ਤਾਰਨਾ ਹੋਵੇਗਾ ਅਤੇ ਜਾਨਵਰਾਂ ਦੀ ਰਜਿਸਟਰੇਸ਼ਨ ਕਰਵਾਉਣੀ ਵੀ ਲਾਜ਼ਮੀ ਹੋਵੇਗੀ।

Read More
Punjab

ਸੁਖਬੀਰ-ਕੈਪਟਨ ਮਿਹਣੋ-ਮਿਹਣੀ, ਇੱਕ ਦੂਜੇ ‘ਤੇ ਵੱਡੇ ਇਲਜ਼ਾਮ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 24 ਜੂਨ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ ‘ਚ ਖੇਤੀ ਆਰਡੀਨੈਂਸਾਂ ’ਤੇ ਪਾਸ ਕੀਤੇ ਮਤੇ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦੋਗਲੀ ਨੀਤੀ ਅਪਣਾ ਰਿਹਾ ਹੈ। ਕੈਪਟਨ ਨੇ

Read More
Punjab

ਪੰਜਾਬ ‘ਚ ਇੱਕ ਦਿਨ ‘ਚ 7 ਮੌਤਾਂ, 142 ਨਵੇਂ ਕੇਸ

‘ਦ ਖਾਲਸ ਬਿਊਰੋ:- ਪੰਜਾਬ ਵਿੱਚ ‘ਚ ਅੱਜ 25 ਜੂਨ ਨੂੰ 7 ਲੋਕਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਜਦਕਿ 142 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 93 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ । ਕੁੱਲ ਪਾਜ਼ਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 4769 ਹੋ ਗਈ ਹੈ । ਹੁਣ ਤੱਕ 3192 ਲੋਕ ਠੀਕ

Read More
Punjab

ਇੱਕਠੇ ਮੀਟਿੰਗ ਕਰਨ ਤੋਂ ਬਾਅਦ ਕਿਉਂ ਲੜ ਪਏ ਕੈਪਟਨ ਤੇ ਸੁਖਬੀਰ

‘ਦ ਖਾਲਸ ਬਿਊਰੋ:- 24 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫੰਰਸ ਦੇ ਜ਼ਰੀਏ ਸਰਬ ਪਾਰਟੀ ਦੀ ਬੈਠਕ ਬੁਲਾਈ ਗਈ ਸੀ। ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਵਿਚਾਲੇ ਜੁਬਾਨੀ ਜੰਗ ਛਿੜ ਪਈ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ, ਸਰਬ ਪਾਰਟੀ

Read More