ਆਪ ਦੀ ਸਰਕਾਰ ਨੇ ਲਾਹ ਦਿੱਤੀ ਲੋਈ
‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਦੇ ਖਿੱਤੇ ਨੂੰ ਕੁਦਰਤ ਨੇ ਪਰਬਤਾਂ ਵਿੱਚੋਂ ਨਿਕਲ ਦਰਿਆਵਾਂ ਰਾਹੀਂ ਆਉਂਦੀ ਸਭ ਤੋਂ ਜਰਖੇਜ਼ ਮਿੱਟੀ ਨਾਲ ਨਿਵਾਜਿਆ ਹੈ। ਇਸ ਲਈ ਇਸ ਖਿੱਤੇ ਦੀ ਖੇਤੀਬਾੜੀ ਵਿੱਚ ਸਿਰਦਾਰੀ ਹੈ। ਗਰਮੀਆਂ ਵਿੱਚ ਮੌਨਸੂਨ ਅਤੇ ਸਰਦੀਆਂ ਵਿੱਚ ਚੱਕਰਵਰਤੀ ਹਵਾਵਾਂ ਰਾਹੀਂ ਯਮੁਨਾ ਸਮੇਤ ਚਾਰ ਦਰਿਆਵਾਂ ਨੇ ਇਸ ਖਿੱਤੇ ਨੂੰ ਭਰਪੂਰ ਬਲ ਦੇ ਅਤੇ

 
									 
									 
									 
									 
									 
									 
									 
									 
									