ਮੋਰੱਕੋ ‘ਚ ਦੁਨੀਆ ਤੋਂ ਜਾਣ ਵਾਲਿਆਂ ਦੀ ਗਿਣਤੀ ਹੋਈ 2800 ਤੋਂ ਪਾਰ , ਸੈਂਕੜੇ ਲੋਕ ਹੋਏ ਬੇਘਰ…
ਮੋਰੱਕੋ ‘ਚ 8 ਸਤੰਬਰ ਦੀ ਰਾਤ ਨੂੰ ਆਏ 6.8 ਤੀਬਰਤਾ ਦੇ ਭੂਚਾਲ (Morocco Earthquake) ਨੇ ਇਸ ਅਫ਼ਰੀਕੀ ਦੇਸ਼ ‘ਚ ਭਾਰੀ ਤਬਾਹੀ ਮਚਾਈ ਹੈ। ਇਸ ਕੁਦਰਤੀ ਆਫ਼ਤ ਤੋਂ ਬਾਅਦ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 2800 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਭੂਚਾਲ ਕਾਰਨ ਮਰਨ ਵਾਲਿਆਂ ਦੀ
