ਕੈਨੇਡਾ ਦੇ ਪੰਜਾਬੀ ਵਸੋ ਵਾਲੇ ਸੂਬੇ ਨੇ ਦਿੱਤਾ ਵੱਡਾ ਝਟਕਾ ! 2 ਸਾਲ ਲਈ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ !
- by Khushwant Singh
- January 30, 2024
- 0 Comments
ਕੈਨੇਡਾ ਸਰਕਾਰ ਨੇ 35 ਫੀਸਦੀ ਇਮੀਗਰੇਸ਼ਨ ਘੱਟ ਕਰਨ ਦਾ ਐਲਾਨ ਕੀਤਾ ਸੀ
ਐਲੋਨ ਮਸਕ ਨੇ ਇਨਸਾਨੀ ਦਿਮਾਗ਼ ‘ਚ ਲਗਾਇਆ ਚਿੱਪ, ਟ੍ਰਾਇਲ ਹੋਇਆ ਸਫਲ, ਸੋਚਣ ‘ਤੇ ਵੀ ਕੰਮ ਕਰੇਗਾ ਫ਼ੋਨ-ਕੰਪਿਊਟਰ
- by Gurpreet Singh
- January 30, 2024
- 0 Comments
ਟੇਸਲਾ ਅਤੇ ਐਕਸ ਦੇ ਮਾਲਕ ਐਲੋਨ ਮਸਕ ਦੀ ਨਵੀਂ ਕੰਪਨੀ ਨਿਊਰਲਿੰਕ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਕੰਮ ਨੇ ਨਿਊਰਲਿੰਕ ਕੰਪਨੀ ਨੂੰ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਲੈ ਆਂਦਾ ਹੈ। ਸਟਾਰਟਅਪ ਕੰਪਨੀ ‘ਨਿਊਰਲਿੰਕ’ ਨੇ ਪਹਿਲੀ ਵਾਰ ਮਨੁੱਖ ਦੇ ਦਿਮਾਗ ਵਿੱਚ ਇੱਕ ਚਿੱਪ ਲਗਾਈ ਹੈ। ਇਹ ਖਬਰ ਖੁਦ ਮਸਕ ਨੇ ਦਿੱਤੀ ਹੈ। ਨਿਊਜ਼ ਏਜੰਸੀ ਏਐਫਪੀ ਦੀ
ਐਲਨ ਮਸਕ ਨੂੰ ਪਿੱਛੇ ਛੱਡ ਕੇ Bernard Arnault ਬਣੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ,
- by Gurpreet Singh
- January 29, 2024
- 0 Comments
ਟੇਸਲਾ, ਸਟਾਰਲਿੰਕ ਅਤੇ ਐਕਸ ਦੇ ਮਾਲਕ ਐਲੋਨ ਮਸਕ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਗੁਆ ਦਿੱਤਾ ਹੈ। ਟੇਸਲਾ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਤੋਂ ਬਾਅਦ ਉਸ ਦੀ ਦੌਲਤ ‘ਚ ਵੱਡੀ ਕਮੀ ਆਈ ਹੈ। ਫਰਾਂਸੀਸੀ ਕਾਰੋਬਾਰੀ ਅਤੇ ਲਗਜ਼ਰੀ ਬ੍ਰਾਂਡ ਲੁਈਸ ਵਿਟਨ ਦੇ ਮਾਲਕ ਬਰਨਾਰਡ ਅਰਨੌਲਟ ਹੁਣ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ
ਜਲੰਧਰ ਦੇ ਵਿਅਕਤੀ ਦੀ ਇਟਲੀ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ: 2 ਬੱਚਿਆਂ ਦਾ ਪਿਤਾ
- by Gurpreet Singh
- January 29, 2024
- 0 Comments
ਜਲੰਧਰ ਜ਼ਿਲ੍ਹੇ ਦੇ ਫਿਲੌਰ ਕਸਬੇ ਦੇ ਇੱਕ ਵਿਅਕਤੀ ਦੀ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਜਿਸ ਦੀ ਯਾਦ ਵਿੱਚ ਪਰਿਵਾਰ ਨੇ ਅੱਜ ਪਿੰਡ ਵਿੱਚ ਅੰਤਿਮ ਅਰਦਾਸ ਕੀਤੀ।
ਅਮਰੀਕਾ ‘ਚ ਭਾਰਤੀ ਵਿਦਿਆਰਥੀ ਦੇ ਕਤਲ ਦੀ ਵੀਡੀਓ ਵਾਇਰਲ ,ਚਿਹਰੇ ਅਤੇ ਸਿਰ ‘ਤੇ ਕੀਤੇ ਗਏ 50 ਵਾਰ
- by Gurpreet Singh
- January 29, 2024
- 0 Comments
ਅਮਰੀਕਾ ਦੇ ਜਾਰਜੀਆ 'ਚ ਇਕ ਭਾਰਤੀ ਵਿਦਿਆਰਥੀ ਵਿਵੇਕ ਦਾ ਸਿਰ ਅਤੇ ਚਿਹਰੇ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਇਸ ਅਮਰੀਕੀ ਸ਼ਹਿਰ ਵਿੱਚ ਘੁੰਮਦਾ ਇੱਕ ਬੇਘਰ ਵਿਅਕਤੀ ਸੀ
ਲੁਧਿਆਣਾ ਦੇ ਨੌਜਵਾਨ UK ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸਟੱਡੀ ਵੀਜ਼ੇ ‘ਤੇ ਗਿਆ ਸੀ ਇੰਗਲੈਂਡ
- by Gurpreet Singh
- January 29, 2024
- 0 Comments
ਨੌਜਵਾਨ ਪ੍ਰਦੀਪ ਸਿੰਘ ਖੰਗੂੜਾ ਦੀ ਯੂਕੇ (ਇੰਗਲੈਂਡ) ਦੇ ਲਿਸਟਰ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰਾਏਕੋਟ ਤਹਿਸੀਲ ਦੇ ਪਿੰਡ ਤਾਜਪੁਰ ਦੇ 27 ਸਾਲਾ ਪ੍ਰਦੀਪ ਕਰੀਬ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਯੂ.ਕੇ ਗਿਆ ਸੀ।
ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਬਾਰੇ ਵੱਡਾ ਫ਼ੈਸਲਾ, ਦੋ ਲੱਖ ਪਾਊਂਡ ਦੀ ਗਰਾਂਟ ਮਿਲੀ
- by Gurpreet Singh
- January 29, 2024
- 0 Comments
ਗ੍ਰਾਂਟ ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਬਰਤਾਨਵੀ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਲਈ ‘ਨੈਸ਼ਨਲ ਹੈਰੀਟੇਜ ਫੰਡ’ ਤੋਂ ਦੋ ਲੱਖ ਪਾਊਂਡ ਦੀ ਗਰਾਂਟ ਮਿਲੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਨੌਰਫੌਕ ਥੈੱਟਫੋਰਡ ਸਥਿਤ ਅਜਾਇਬਘਰ ਨੂੰ ਇਹ ਰਾਸ਼ੀ ਇਸ ਦੀ 100ਵੀਂ ਵਰ੍ਹੇਗੰਢ ਮੌਕੇ ਮਿਲੀ ਹੈ। ਇਸ ਅਜਾਇਬਘਰ ਦੀ ਸਥਾਪਨਾ 1924
ਕੀ ਚੰਦਰਮਾ ਦੀ ਹੋਂਦ ਖਤਮ ਹੋ ਜਾਵੇਗੀ? ਫਿਰ ਕਿੱਥੇ ਜਾਣਗੇ ਧਰਤੀ ਦੇ ਲੋਕ, ਨਾਸਾ ਦੀ ਰਿਪੋਰਟ ‘ਚ ਵੱਡਾ ਖੁਲਾਸਾ
- by Gurpreet Singh
- January 29, 2024
- 0 Comments
ਨਵੀਂ ਖੋਜ ਦਰਸਾਉਂਦੀ ਹੈ ਕਿ ਧਰਤੀ ਦਾ ਆਕਾਸ਼ੀ ਸਾਥੀ, ਚੰਦਰਮਾ, ਕਈ ਤਬਦੀਲੀਆਂ ਵਿੱਚੋਂ ਗੁਜ਼ਰ ਰਿਹਾ ਹੈ। ਪਿਛਲੇ ਕੁਝ ਸੌ ਮਿਲੀਅਨ ਸਾਲਾਂ ਵਿੱਚ ਇਸਦੇ ਆਕਾਰ ਵਿੱਚ ਮਹੱਤਵਪੂਰਨ ਕਮੀ ਆਈ ਹੈ।
ਸੂਡਾਨ ‘ਚ 52 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ, ਬੰਦੂਕਧਾਰੀਆਂ ਅਤੇ ਪਿੰਡ ਵਾਸੀਆਂ ਵਿਚਾਲੇ ਹਿੰਸਕ ਝੜਪ
- by Gurpreet Singh
- January 29, 2024
- 0 Comments
ਸੂਡਾਨ ਦੇ ਅਬੇਈ ਵਿੱਚ ਬੰਦੂਕਧਾਰੀਆਂ ਅਤੇ ਪਿੰਡ ਵਾਸੀਆਂ ਦਰਮਿਆਨ ਹਿੰਸਕ ਝੜਪ ਹੋਈ, ਜਿਸ ਵਿੱਚ ਕੁੱਲ 52 ਲੋਕਾਂ ਦੀ ਮੌਤ ਹੋ ਗਈ। ਜਦਕਿ 64 ਲੋਕ ਜ਼ਖ਼ਮੀ ਹੋ ਗਏ।
