International

ਚੀਨ ‘ਚ ਕੱਲ ਮੁੜ ਹੋਈਆਂ 2 ਮੌਤਾਂ, ਖਤਰਾ ਹਾਲੇ ਵੀ ਸਿਰ ‘ਤੇ ਹੈ

‘ਦ ਖ਼ਾਲਸ ਬਿਊਰੋ :- ਐਤਵਾਰ 12 ਅਪ੍ਰੈਲ ਨੂੰ ਆਏ 108 ਨਵੇਂ ਮਾਮਲਿਆਂ ਵਿਚੋਂ 98 ਬਾਹਰਲੇ ਦੇਸਾਂ ਦੇ ਸੰਪਰਕ ਵਾਲੇ ਹਨ। ਇਸ ਨਾਲ ਲਾਗ ਵਾਲੇ ਯਾਤਰੀਆਂ ਤੋਂ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦਾ ਖ਼ਤਰਾ ਖੜ੍ਹਾ ਹੋ ਗਿਆ ਹੈ। ਚੀਨੀ ਦੇ ਵੁਹਾਨ ਸ਼ਹਿਰ ਜੋ ਕਿ ਵਾਇਰਸ ਦਾ ਕੇਂਦਰ ਸੀ, ਪਿਛਲੇ 11 ਹਫਤਿਆਂ ਦੇ ਲੌਕ ਡਾਊਨ ਤੋਂ

Read More
International

ਬੌਰਿਸ ਜੌਨਸਨ ਠੀਕ ਹੋਏ, UK ‘ਚ 10 ਹਜ਼ਾਰ ਤੋਂ ਵੱਧ ਮੌਤਾਂ

‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਨਾਲ ਯੂਕੇ ਵਿੱਚ ਮੌਤਾਂ ਦਾ ਅੰਕੜਾ 10,000 ਦੇ ਪਾਰ ਹੋ ਗਿਆ ਹੈ। ਅਤੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ 737 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 10,612 ਦੱਸੀ ਜਾ ਰਹੀ ਹੈ। ਯੂਕੇ 10,000 ਮੌਤਾਂ ਦੀ ਗਿਣਤੀ ਪਾਰ ਕਰਨ ਵਾਲਾ ਪੰਜਵਾਂ ਦੇਸ ਹੈ।

Read More
International

ਇਟਲੀ ਵਿੱਚ ਸਮੁੰਦਰ ‘ਚ ਕੁਆਰੰਟੀਨ ਕੀਤੇ ਲੋਕ

‘ਦ ਖ਼ਾਲਸ ਬਿਊਰੋ :- ਇਟਲੀ ਨੇ ਸਿਸਲੀ ਦੇ ਪੱਛਮੀ ਤੱਟ ਤੋਂ ਇੱਕ ਜਰਮਨ ਸਮੁੰਦਰੀ ਜਹਾਜ਼ ਵਿੱਚ ਸਵਾਰ 156 ਪਰਵਾਸੀਆਂ ਨੂੰ ਦੂਜੇ ਜਹਾਜ਼ ਵਿੱਚ ਭੇਜ ਕੇ, ਕੁਆਰੰਟੀਨ ਕਰਨ ਦਾ ਆਦੇਸ਼ ਦਿੱਤਾ ਹੈ। ਇਨ੍ਹਾਂ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਲੋਕ ਅਫ਼ਰੀਕਾ ਅਤੇ ਮੱਧ ਪੂਰਬ ਤੋਂ ਹਨ। ਅਤੇ ਇਟਲੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਸਿਹਤ ਜਾਂਚ

Read More
International

ਸ਼੍ਰੀਲੰਕਾ ਵਿੱਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦਾ ਅੰਤਿਮ ਸਸਕਾਰ ਸਾੜ ਕੇ ਕਰਨਾ ਲਾਜ਼ਮੀ ਕੀਤਾ

‘ਦ ਖ਼ਾਲਸ ਬਿਊਰੋ :- ਸੰਸਾਰ ਭਰ ‘ਚ ਕੋਰੋਨਾ ਦੇ ਮ੍ਰਿਤਕ ਮਰੀਜ਼ਾ ਦੀ ਦੇਹਾਂ ਨੂੰ ਸਾੜਨ ਦੀ ਰੀਤ ਹੁਣ ਸ਼੍ਰੀਲੰਕਾ ‘ਚ ਵੀ ਨਿਭਾਈ ਜਾ ਰਹੀ ਹੈ। ਜਿੱਥੇ ਕਿ ਕੋਰੋਨਾ ਲਾਗ ਨਾਲ ਮਰਨ ਵਾਲਿਆਂ ਦੇ ਅੰਤਿਮ ਸਸਕਾਰ ਜਲਾ ਕੇ ਹੀ ਕੀਤੇ ਜਾਣਗੇ। ਭਾਵੇਂ ਮ੍ਰਿਤਕ ਵਿਅਕਤੀ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਹਾਲਾਂਕਿ ਸ਼੍ਰੀਲੰਕਾ ਦੀ ਸਰਕਾਰ ਨੇ

Read More
India International Punjab

ਜੋ ਅਸੀਂ ਐਟਮ ਬੰਬ ਬਣਾ ਸਕਦੇ ਹਾਂ ਤਾਂ ਕੀ ਵੈਂਟੀਲੇਟਰ ਤੇ ਜਾਂਚ ਲਈ ਟੈਸਟਿੰਗ ਕਿਟ ਨਹੀਂ ਬਣਾ ਸਕਦੇ?- ਇਮਰਾਨ ਖ਼ਾਨ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਲੋੜੀਂਦੇ ਸਾਧਨਾਂ ਦੀ ਘਾਟ ਦੀ ਗੱਲ ਸਵੀਕਾਰ ਕੀਤੀ ਹੈ। ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੋ ਮੁਲਕ ਐਟਮ ਬੰਬ ਬਣਾ ਸਕਦਾ ਹੈ ਕੀ ਉਹ ਵੈਂਟੀਲੇਟਰ ਤੇ ਜਾਂਚ ਲਈ ਟੈਸਟਿੰਗ ਕਿਟ ਨਹੀਂ ਬਣਾ ਸਕਦਾ? ਇਮਰਾਨ ਖ਼ਾਨ ਨੇ ਕਿਹਾ ਹੈ ਕਿ ਜੇਕਰ

Read More
India International Punjab

ਪਾਕਿਸਤਾਨ ਵਿੱਚ ਪੱਤਰਕਾਰਾਂ ਲਈ ਵੱਡੇ ਰਾਹਤ ਪੈਕੇਜ ਦਾ ਐਲਾਨ

ਚੰਡੀਗੜ੍ਹ ( ਹਿਨਾ ) ਪਾਕਿਸਤਾਨ ਵਿੱਚ, ਪੰਜਾਬ ਸਰਕਾਰ ਨੇ ਪੱਤਰਕਾਰਾਂ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ। ਪੰਜਾਬ ਦੇ ਸੂਚਨਾ ਮੰਤਰੀ ਫੈਯਾਜ਼ੂਲ ਹਸਨ ਚੋਹਾਨ ਦੇ ਬਿਆਨ ਤੋਂ ਬਾਅਦ ਕੋਈ ਸਮਾਂ ਗੁਆਏ ਬਿਨਾਂ, ਪੰਜਾਬ ਸਰਕਾਰ ਨੇ ਕੋਰੋਨਵਾਇਰਸ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਦੇ ਮੱਦੇਨਜ਼ਰ ਪੱਤਰਕਾਰ ਭਾਈਚਾਰੇ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਕਿਸੇ ਵੀ ਪੱਤਰਕਾਰ

Read More
International

ਅਮਰੀਕਾ ‘ਚ ਇੱਕ ਦਿਨ ‘ ਚ 1800 ਸੱਥਰ ਵਿਛੇ

ਚੰਡੀਗੜ੍ਹ ( ਹਿਨਾ ) ਕੋਰੋਨਾ ਵਾਇਰਸ ਦਾ ਖ਼ਤਰਾ ਹਰ ਨਵੇਂ ਦਿਨ ਨਾਲ ਵਧਦਾ ਜਾ ਰਿਹਾ ਹੈ। ਸਾਰੀ ਦੁਨਿਆ ‘ਚ ਹੁਣ ਇਸਦਾ ਅਸਰ ਘੱਟਣ ‘ਤੇ ਨਹੀਂ ਆ ਰਿਹਾ, ਅਮਰੀਕਾ ’ਚ ਕੋਰੋਨਾ ਵਾਇਰਸ ਦਾ ਕਹਿਰ ਨਿੱਤ ਨਵੀਂ ਤਬਾਹੀ ਦਾ ਦ੍ਰਿਸ਼ ਵਿਖਾ ਰਿਹਾ ਹੈ। ਅਮਰੀਕਾ ’ਚ ਪਿਛਲੇ 24 ਘੰਟਿਆਂ ’ਚ ਇਸ ਮਹਾਂਮਾਰੀ ਕਾਰਨ ਲਗਭਗ 1800 ਤੋਂ ਵੱਧ ਵਿਅਕਤੀਆਂ

Read More
International

ਦਵਾਈ ਰੋਕਣ ‘ਤੇ ਟਰੰਪ ਨੇ ਮੋਦੀ ਨੂੰ ਧਮਕਾਇਆ

‘ਦ ਖਾਲਸ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਜੇ ਭਾਰਤ ਮਲੇਰੀਆ ਦੀਆਂ ਦਵਾਈਆਂ ਦੇ ਬਰਾਮਦ ‘ਤੇ ਲੱਗੀ ਰੋਕ ਨੂੰ ਨਹੀਂ ਹਟਾਉਦਾ ਤਾਂ ਉਹ ਬਦਲੇ ਵਿੱਚ ਜਵਾਬੀ ਕਾਰਵਾਈ ਕਰ ਸਕਦੇ ਹਨ। ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈਸ ਬ੍ਰੀਫਿੰਗ ਵਿੱਚ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਕਿਹਾ,

Read More
International

ਚੀਨ ’ਚ ਕੋਰੋਨਾ ਦੇ ਨਵੇਂ ਮਰੀਜ਼, ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਡਰ

‘ਦ ਖ਼ਾਲਸ ਬਿਊਰੋ :- ਚੀਨ ‘ਚ ਹੁਣ ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਉਥੇ ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਜਿਹੜੇ ਚੀਨੀ ਲੋਕ ਵਿਦੇਸ਼ ਤੋਂ ਪਰਤ ਰਹੇ ਹਨ, ਉਹ ਮੁਲਕ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਅਜਿਹੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 951 ਹੋ ਗਈ

Read More
International

UK ਦੇ ਪ੍ਰਧਾਨ ਮੰਤਰੀ ਕੋਰੋਨਾਵਾਇਰਸ ਕਾਰਨ ਹਸਪਤਾਲ ਦਾਖ਼ਲ

‘ਦ ਖ਼ਾਲਸ ਬਿਊਰੋ :- ਪ੍ਰਿੰਸ ਚਾਰਲਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (55)  ਨੂੰ ਕੋਰੋਨਾਵਾਇਰਸ ਹੋਣ ਮਗਰੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕੁੱਝ ‘ਰੁਟੀਨ ਟੈਸਟ’ ਕੀਤੇ ਗਏ ਹਨ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਗਲੈਂਡ ਦੇ ਹਾਊਸਿੰਗ ਅਤੇ ਕਮਿਊਨਿਟੀਜ਼ ਮੰਤਰੀ ਰੌਬਰਟ ਜੈਨਰਿਕ ਨੇ ਦੱਸਿਆ ਕਿ ਜੌਹਨਸਨ ਕੋਰੋਨਾਵਾਇਰਸ

Read More