International

ਚੀਨ ’ਚ ਕੋਰੋਨਾ ਦੇ ਨਵੇਂ ਮਰੀਜ਼, ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਡਰ

‘ਦ ਖ਼ਾਲਸ ਬਿਊਰੋ :- ਚੀਨ ‘ਚ ਹੁਣ ਕੋਵਿਡ-19 ਦੇ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਉਥੇ ਮਹਾਂਮਾਰੀ ਦਾ ਦੂਜਾ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਜਿਹੜੇ ਚੀਨੀ ਲੋਕ ਵਿਦੇਸ਼ ਤੋਂ ਪਰਤ ਰਹੇ ਹਨ, ਉਹ ਮੁਲਕ ਲਈ ਵੱਡਾ ਖ਼ਤਰਾ ਬਣ ਸਕਦੇ ਹਨ। ਅਜਿਹੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਕੇ 951 ਹੋ ਗਈ

Read More
International

UK ਦੇ ਪ੍ਰਧਾਨ ਮੰਤਰੀ ਕੋਰੋਨਾਵਾਇਰਸ ਕਾਰਨ ਹਸਪਤਾਲ ਦਾਖ਼ਲ

‘ਦ ਖ਼ਾਲਸ ਬਿਊਰੋ :- ਪ੍ਰਿੰਸ ਚਾਰਲਸ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ (55)  ਨੂੰ ਕੋਰੋਨਾਵਾਇਰਸ ਹੋਣ ਮਗਰੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੇ ਕੁੱਝ ‘ਰੁਟੀਨ ਟੈਸਟ’ ਕੀਤੇ ਗਏ ਹਨ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇੰਗਲੈਂਡ ਦੇ ਹਾਊਸਿੰਗ ਅਤੇ ਕਮਿਊਨਿਟੀਜ਼ ਮੰਤਰੀ ਰੌਬਰਟ ਜੈਨਰਿਕ ਨੇ ਦੱਸਿਆ ਕਿ ਜੌਹਨਸਨ ਕੋਰੋਨਾਵਾਇਰਸ

Read More
International

ਕੱਲ੍ਹ ਨੂੰ ਪੰਜਾਬ ਤੋਂ ਅਮਰੀਕਾ ਲਈ ਇੰਨੇ ਵਜੇ ਉੱਡਣਗੇ ਜਹਾਜ਼

‘ਦ ਖਾਲਸ ਬਿਊਰੋ:- ਪੂਰੀ ਦੁਨਿਆ ਭਰ ‘ਚ ਕੋਰੋਨਾ ਵਾਇਰਸ ਦੇ ਚੱਲਦਿਆਂ ਅਮਰੀਕਾ ਸਰਕਾਰ ਨੇ ਪੰਜਾਬ ਗਏ ਨਾਗਰਿਕਾਂ ਨੂੰ ਵਾਪਿਸ ਲਿਆਉਣ ਲਈ ਸਪੈਸ਼ਲ ਚਾਰਟਰਡ ਉਡਾਨਾਂ ਦਾ ਐਲਾਨ ਕੀਤਾ ਹੈ। ਯੂਐਸ ਅੰਬੈਸੀ ਵਲੋਂ ਜਾਰੀ ਸੂਚਨਾ ਮੁਤਾਬਕ ਅਮਰੀਕਨ ਨਾਗਰਿਕਾਂ ਨੂੰ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਤੋਂ ਸਪੈਸ਼ਲ ਚਾਰਟਰਡ ਫਲਾਈਟ ਰਾਹੀਂ 7 ਅਪ੍ਰੈਲ ਨੂੰ ਸ਼ਾਮ 7:15 ਦੀ ਉਡਾਨ ਰਾਹੀਂ ਪਹਿਲਾਂ

Read More
India International Punjab

‘“ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ।।“ ਭਾਈ ਨਿਰਮਲ ਸਿੰਘ ਖਾਲਸਾ

ਚੰਡੀਗੜ੍ਹ ਬਿਊਰੋ-ਸਿੱਖ ਪੰਥ ਦੇ ਮਹਾਨ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ। ਭਾਈ ਸਾਹਿਬ ਨੇ ਅੱਜ ਅੰਮ੍ਰਿਤ ਵੇਲੇ ਸਾਢੇ ਚਾਰ ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਬੀਤੀ ਰਾਤ ਭਾਈ ਸਾਹਿਬ ਦੀ ਹਾਲਤ ਕਾਫੀ ਨਾਜ਼ੁਕ ਸੀ ਜਿਸਤੋਂ ਬਾਅਦ ਉਨਾਂ ਨੂੰ ਵੈਂਟੀਲੈਟਰ ‘ਤੇ ਪਾਇਆ ਗਿਆ ਪਰ ਉਹ ਮੁੜ ਉੱਠ ਨਹੀਂ

Read More
International

ਚੀਨ ‘ਚ ਟੀਕੇ ਦੇ ਤਜਰਬੇ ਸ਼ੁਰੂ, ਹੋਰ ਮੁਲਕਾਂ ‘ਚ ਵੀ ਤਜਰਬੇ ਕਰਨ ਦੀ ਯੋਜਨਾ

ਚੰਡੀਗੜ੍ਹ- ਇਕ ਚੀਨੀ ਖੋਜਾਰਥੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੁਲਕ ਵੂਹਾਨ, ਜੋ ਇਸ ਮਹਾਂਮਾਰੀ ਦਾ ਕੇਂਦਰ ਬਿੰਦੂ ਹੈ, ਵਿੱਚ ਘਾਤਕ ਨੋਵੇਲ ਕੋਰੋਨਾਵਾਇਸ ਦੇ ਟਾਕਰੇ ਲਈ ਵੈਕਸੀਨ ਵਿਕਸਤ ਕਰਨ ਲਈ ਤਜਰਬੇ ਕਰ ਰਿਹਾ ਹੈ, ਅਤੇ ਜੇਕਰ ਇਹ ਸਾਬਤ ਹੋ ਗਿਆ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਤੇ ਅਸਰਦਾਰ ਹੈ ਤਾਂ ਉਹ ਇਸ ਮਹਾਮਾਰੀ ਦੀ ਸਭ

Read More
International

ਸਪੇਨ ਵਿੱਚ 24 ਘੰਟਿਆਂ ‘ਚ 849 ਮੌਤਾਂ

ਚੰਡੀਗੜ੍ਹ- ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਪੂਰੀ ਦੁਨੀਆ ਡਰੀ ਹੋਈ ਹੈ। ਹਰ ਰੋਜ਼ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਤੋਂ ਕਈ ਮੌਤਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਸਪੇਨ ਵਿੱਚ 24 ਘੰਟਿਆਂ ਵਿੱਚ ਕੋਰੋਨਾਵਾਇਰਸ ਨਾਲ 849 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਹ ਅੰਕੜਾ ਕੋਰੋਨਾਵਾਇਰਸ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ

Read More
International

ਕੋਰੋਨਾਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਮਾਰੀਆ ਟੇਰੇਸਾ ਦੀ ਮੌਤ

ਚੰਡੀਗੜ੍ਹ-  ਕੋਰੋਨਾਵਾਇਰਸ ਕਾਰਨ ਜਿੱਥੇ ਹੁਣ ਤੱਕ ਕਈ ਲੋਕ ਆਪਣੀ ਜਾਨਾਂ ਗਵਾ ਚੁੱਕੇ ਹਨ ਉਥੇ ਹੀ ਸਪੇਨ ਦੀ ਰਾਜਪੁਮਾਰੀ ਮਾਰੀਆ ਟੇਰੇਸਾ ਵੀ ਖਤਰਨਾਕ ਕੋਰੋਨਾਵਾਇਰਸ ਕਰਕੇ ਆਪਣੀ ਜਾਨ ਗਵਾ ਬੈਠੀ ਹੈ। ਮਾਰੀਆ ਮਹਾਂਮਾਰੀ ਨਾਲ ਮਰਨ ਵਾਲੀ ਦੁਨੀਆ ਦੇ ਸ਼ਾਹੀ ਪਰਿਵਾਰ ਦੀ ਪਹਿਲੀ ਮੈਂਬਰ ਹੈ। ਉਨ੍ਹਾਂ ਦੀ ਉਮਰ 86 ਸਾਲ ਦੀ ਸੀ। ਰਾਜਪੁਮਾਰੀ ਦੇ ਭਾਈ ਪ੍ਰਿੰਸ ਸਿਕਟੋ ਐਨਰਿਕੇ

Read More
International

ਸੋਫ਼ੀ ਟਰੂਡੋ ਨੇ ਦੁਆਵਾਂ ਮੰਗਣ ਵਾਲੇ ਹਰ ਵਿਅਕਤੀ ਨੂੰ ਭੇਜਿਆ ਪਿਆਰ

ਚੰਡੀਗੜ੍ਹ- (ਪੁਨੀਤ ਕੌਰ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ 12 ਮਾਰਚ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋ ਗਏ ਸਨ। 16 ਦਿਨਾਂ ਬਾਅਦ ਕੋਰੋਨਾਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਜਸਟਿਨ ਟਰੂਡੋ ਦੀ ਪਤਨੀ ਨੇ ਉਨ੍ਹਾਂ ਸਾਰਿਆਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਸਨ।

Read More
India International Punjab

ਪੰਜਾਬ ਪੁਲਿਸ ਦੀਆਂ ਵਧੀਕੀਆਂ ਮੈਂ ਬਰਦਾਸ਼ਤ ਨਹੀਂ ਕਰਾਂਗਾ: ਕੈਪਟਨ

ਚੰਡੀਗੜ੍ਹ(ਅਤਰ ਸਿੰਘ)- ਅੱਜ ਪੰਜਾਬ ‘ਚ ਕਰਫਿਊ ਦਾ ਚੌਥਾ ਦਿਨ ਸੀ। ਕਰਫਿਊ ਦੌਰਾਨ ਘਰਾਂ ‘ਚ ਬੈਠੇ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ। ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਲਈ ਸੁਨੇਹਾ ਘੱਲਿਆ। ਮੁੱਖ ਮੰਤਰੀ ਨੇ ਪੰਜਾਬ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੱਲ ਯਾਨਿ 26 ਮਾਰਚ ਨੂੰ ਪੰਜਾਬ ਦੇ ਲੋਕਾਂ

Read More
International

97 ਸਾਲਾ ਦੀ ਬੇਬੇ ਨੇ ਕੋਰੋਨਾਵਾਇਰਸ ਨੂੰ ਹਰਾਇਆ

ਚੰਡੀਗੜ੍ਹ- ਕੋਰੋਨਾਵਾਇਰਸ ਨਾਲ ਆਏ ਦਿਨ ਹੀ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਸੋਗ ਭਰੀਆਂ ਖ਼ਬਰਾਂ ਦੌਰਾਨ ਲੋਕਾਂ ਲਈ ਇੱਕ ਉਮੀਦ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਕੋਰੀਆ ਵਿੱਚ ਇੱਕ 97 ਸਾਲਾ ਬਜ਼ੁਰਗ ਬੇਬੇ ਇਸ ਬਿਮਾਰੀ ਤੋਂ ਤੰਦਰੁਸਤ ਹੋ ਗਈ ਹੈ। ਇਹ ਬਜ਼ੁਰਗ ਔਰਤ ਕੋਵਿਡ-19 ਨੂੰ ਝਕਾਨੀ ਦੇਣ ਵਾਲੀ ਦੇਸ਼ ਦੀ ਸਭ ਤੋਂ ਬਿਰਧ ਨਾਗਿਰਕ ਬਣ ਗਈ

Read More