ਈਰਾਨ ਵਿੱਚ 20 ਮਿੰਟਾਂ ਵਿੱਚ 2 ਧਮਾਕੇ, 103 ਲੋਕਾਂ ਦੀ ਮੌਤ, 141 ਜ਼ਖ਼ਮੀ
ਦੋਵਾਂ ਧਮਾਕਿਆਂ ਵਿਚਕਾਰ 20 ਮਿੰਟ ਦਾ ਵਕਫ਼ਾ ਰਿਹਾ। ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਇਆ। ਦੂਜਾ ਧਮਾਕਾ ਸੁਰੱਖਿਆ ਜਾਂਚ ਚੌਕੀ ਨੇੜੇ ਹੋਇਆ।
ਦੋਵਾਂ ਧਮਾਕਿਆਂ ਵਿਚਕਾਰ 20 ਮਿੰਟ ਦਾ ਵਕਫ਼ਾ ਰਿਹਾ। ਪਹਿਲਾ ਧਮਾਕਾ ਸੁਲੇਮਾਨੀ ਦੀ ਕਬਰ ਤੋਂ 700 ਮੀਟਰ ਦੂਰ ਹੋਇਆ। ਦੂਜਾ ਧਮਾਕਾ ਸੁਰੱਖਿਆ ਜਾਂਚ ਚੌਕੀ ਨੇੜੇ ਹੋਇਆ।
ਸੁਲੇਮਾਮ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ
ਮੈਸੇਜਿੰਗ ਪਲੇਟਫ਼ਾਰਮ WhatsApp ਨੇ ਆਪਣੇ ਕਰੋੜਾਂ ਯੂਜ਼ਰਜ਼ ਨੂੰ ਵੱਡਾ ਝਟਕਾ ਦਿੱਤਾ ਹੈ। ਹੁਣ ਕਰੋੜਾਂ ਉਪਭੋਗਤਾਵਾਂ ਨੂੰ ਬੈਕਅੱਪ ਗੂਗਲ ਡਰਾਈਵ ਉੱਤੇ WhatsApp ਦਾ ਡੇਟਾ ਸਟੋਰ ਕਰਨ ਲਈ ਫੀਸ ਅਦਾ ਕਰਨੀ ਪਵੇਗੀ। ਹੁਣ ਤਕ ਇਹ ਸੇਵਾ ਮੁਫਤ ਸੀ ਤੇ ਬੈਕਅਪ ਲਈ 15GB ਦੀ ਗੂਗਲ ਡਰਾਈਵ ਸਟੋਰੇਜ ਲਿਮਟ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਸੀ। ਐਂਡਰਾਇਡ ਯੂਜ਼ਰਜ਼ ਨੂੰ ਗੂਗਲ
ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਹਾਰਟ ਅਟੈਕ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵਜੋਂ ਹੋਈ ਹੈ।
ਜਾਪਾਨ 'ਚ ਲੋਕ ਕਾਫੀ ਦਹਿਸ਼ਤ 'ਚ ਹਨ, ਜਿੱਥੇ ਸੋਮਵਾਰ ਤੋਂ ਕਰੀਬ 18 ਘੰਟਿਆਂ 'ਚ 155 ਭੂਚਾਲ ਆ ਚੁੱਕੇ ਹਨ। ਸਭ ਤੋਂ ਤੇਜ਼ ਭੂਚਾਲ ਦੇ ਝਟਕੇ ਇਸ਼ੀਕਾਵਾ ਵਿੱਚ ਮਹਿਸੂਸ ਕੀਤੇ ਗਏ,
ਵਿਦੇਸ਼ ਰਹਿੰਦੇ ਹੋਏ 5 ਸੂਬਿਆਂ ਵਿੱਚ ਨੈੱਟਵਰਕ ਆਪਰੇਟ ਕਰ ਰਿਹਾ ਸੀ
2024 ਵਿੱਚ ਪੰਥਕ ਸਿਆਸਤ ਵਿੱਚ ਹੋਣਗੀਆਂ ਵੱਡੀਆਂ ਸਰਗਰਮੀਆਂ
ਉੱਤਰੀ ਮੱਧ ਜਾਪਾਨ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਭੂਚਾਲ ਆਇਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ ਹੈ। ਭੂਚਾਲ ਤੋਂ ਬਾਅਦ ਸੁਨਾਮੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭੂਚਾਲ ਤੋਂ ਬਾਅਦ ਸਮੁੰਦਰ ‘ਚ 1 ਮੀਟਰ ਉਚਾਈ ਦੀ ਲਹਿਰ ਉੱਠੀ ਹੈ। ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਫਿਲਹਾਲ ਭੁਚਾਲ ਕਰਨ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਵਿੱਚ ਭਾਰਤੀ ਦੂਤਾਵਾਸਾਂ ਉੱਤੇ ਹੋਏ ਹਮਲਿਆਂ ਵਿੱਚ ਸ਼ਾਮਲ 43 ਸ਼ੱਕੀਆਂ ਦੀ ਪਛਾਣ ਕੀਤੀ ਹੈ।
2016 ਵਿੱਚ ਪਤਨੀ ਟੀਨਾ ਨੇ ਕੰਪਨੀ ਸ਼ੁਰੂ ਕੀਤੀ ਸੀ