ਕੋਰੋਨਾ ਵੈਕਸਿਨ ਇੰਝ ਪਹੁੰਚ ਸਕਦੀ ਹੈ ਭਾਰਤ, ਔਕਸਫੋਰਡ ਯੂਨੀਵਰਸਿਟੀ ਨੂੰ ਮਿਲੀ ਵੱਡੀ ਕਾਮਯਾਬੀ
‘ਦ ਖ਼ਾਲਸ ਬਿਊਰੋ:- ਲੰਮੇ ਸਮੇਂ ਤੋਂ ਕੋਰੋਨਾਵਾਇਰਸ ਦੀ ਵੈਕਸਿਨ ਤਿਆਰ ਕਰਨ ਵਿੱਚ ਜੁਟੀ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਨੂੰ ਆਖਿਰਕਾਰ ਵੱਡੀ ਕਾਮਯਾਬੀ ਮਿਲੀ ਹੀ ਗਈ ਹੈ। ਕਈਂ ਦਿਨਾਂ ਤੋਂ ਯੂਨੀਵਰਸਿਟੀ ਦੇ ਮੈਡੀਕਲ ਵਿਭਾਗ ਵੱਲੋਂ ਮਨੁੱਖੀ ਟ੍ਰਾਇਲ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਅੱਜ ਵਿਭਾਗ ਨੂੰ ਇਸ ਵੈਕਸੀਨ ਵਿੱਚ ਕੋਰੋਨਾ ਦੇ ਮਰੀਜ਼ਾਂ ਨਾਲ ਲੜਨ ਦੀ ਇਮਯੂਨਿਟੀ ਦੀ
