India International

ਗੌਤਮ ਅਡਾਨੀ ਨੂੰ ਵੱਡਾ ਝਟਕਾ, ਚੋਟੀ ਦੇ 10 ਅਰਬਪਤੀਆਂ ਦੀ ਸੂਚੀ ‘ਚੋਂ ਬਾਹਰ, ਇਕ ਮਹੀਨੇ ‘ਚ 36.1 ਅਰਬ ਡਾਲਰ ਦਾ ਘਾਟਾ…

ਬਲੂਮਬਰਗ ਬਿਲੀਨੇਅਰ ਇੰਡੈਕਸ(Bloomberg Billionaires Index) ਦੇ ਸਿਖਰਲੇ 10 ਅਰਬਪਤੀਆਂ ਦੀ ਸੂਚੀ ਵਿੱਚ ਗੌਤਮ ਅਡਾਨੀ(Gautam Adani) ਚੌਥੇ ਤੋਂ 11ਵੇਂ ਸਥਾਨ 'ਤੇ ਹੈ। ਇਸ ਸਾਲ ਅਡਾਨੀ ਦੀ ਜਾਇਦਾਦ 36.1 ਅਰਬ ਡਾਲਰ ਘਟ ਕੇ 84.21 ਅਰਬ ਡਾਲਰ ਰਹਿ ਗਈ ਹੈ।

Read More
International

ਇੰਗਲੈਂਡ ਦੇ ਸਿੱਖ ਬੱਸ ਡਰਾਈਵਰ ਚਾਰੇ ਪਾਸੇ ਚਰਚਾ ; ਪੰਜਾਬੀ ਧੁਨਾਂ ‘ਤੇ ਨੱਚਣ ਲੱਗੇ ਅੰਗਰੇਜ਼…

ਇੰਗਲੈਂਡ ਵਿੱਚ ਇੱਕ ਸਿੱਖ ਬੱਸ ਡਰਾਈਵਰ ਨੇ ਆਪਣੇ ਗੀਤਾਂ ਨਾਲ ਹਲਚਲ ਮਚਾ ਦਿੱਤੀ ਹੈ। ਡਰਾਈਵਰ ਦਾ ਵੀਡੀਓ ਗੀਤ ਦੇਖਦੇ ਹੀ ਦੇਖਦੇ ਵਾਇਰਲ ਹੋ ਗਿਆ ਹੈ

Read More
India International

ਭਾਰਤੀ ਕੁੜੀਆਂ ਨੇ ਰਚਿਆ ਇਤਿਹਾਸ,ਦੱਖਣੀ ਅਫਰੀਕਾ ਵਿੱਚ ਜਿੱਤਿਆ ਵਿਸ਼ਵ ਕੱਪ

ਦੱਖਣੀ ਅਫਰੀਕਾ : ਭਾਰਤ ਦੀਆਂ ਕੁੜੀਆਂ ਦੇ ਨਾਂ ਇੱਕ ਵੱਡੀ ਪ੍ਰਾਪਤੀ ਜੁੜੀ ਹੈ। ਅੰਡਰ-19 ਉਮਰ ਵਰਗ ਵਿੱਚ ਪਹਿਲੀ ਵਾਰ ਮਹਿਲਾ ਕ੍ਰਿਕਟ ਟੀਮ ਨੇ  ਵਿਸ਼ਵ ਕੱਪ ਜਿੱਤਿਆ ਹੈ। ਭਾਰਤ ਨੇ ਫਾਈਨਲ ਮੁਕ਼ਾਬਲੇ ਵਿਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ । ਇੰਗਲੈਂਡ ਨੇ ਪਹਿਲਾਂ ਬਲੇਬਾਜੀ ਕਰਦਿਆਂ ਸਿਰਫ 68 ਦੌੜਾਂ ਬਣਾਈਆਂ ,ਜਿਸ ਨੂੰ ਭਾਰਤ ਨੇ ਮਹਿਜ 14 ਓਵਰਾਂ

Read More
International

ਉੱਤਰੀ ਪੇਰੂ ‘ਚ ਪਹਾੜੀ ਤੋਂ ਡਿੱਗੀ 60 ਯਾਤਰੀਆਂ ਨਾਲ ਭਰੀ ਬੱਸ, 24 ਲੋਕਾਂ ਨਾਲ ਹੋਇਆ ਇਹ ਕੁਝ

ਦੱਖਣੀ ਅਮਰੀਕਾ ਮਹਾਦੀਪ 'ਚ ਸਥਿਤ ਪੇਰੂ (Peru) ਵਿਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ ਜਿੱਥੇ 60 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ 'ਚ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਹੈ।

Read More
International

ਅਮਰੀਕਾ ‘ਚ ਨਹੀਂ ਰੁਕ ਰਿਹਾ ਇਹ ਕੰਮ , ਤਿੰਨ ਜਣਿਆ ਨਾਲ ਹੋਇਆ ਇਹ ਕਾਰਾ , ਪੁਲਿਸ ਵਿਭਾਗ ਆਇਆ ਹਰਕਤ ‘ਚ

ਜਾਣਕਾਰੀ ਅਨੁਸਾਰ  ਲਾਸ ਏਂਜਲਸ ਦੇ ਬੈਨੇਡਿਕਟ ਕੈਨਯੋਨ ਇਲਾਕੇ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 4 ਫੱਟੜ ਹੋ ਗਏ। ਮਰਨ ਵਾਲੇ ਵਿਅਕਤੀ ਇਕ ਗੱਡੀ ਵਿਚ ਸਵਾਰ ਸਨ ਜਦੋਂ ਕਿ ਫੱਟੜ ਹੋਏ ਬਾਹਰ ਸਨ।

Read More
International

ਭੂਚਾਲ ਨਾਲ ਕੰਬਿਆ ਈਰਾਨ , ਕਈ ਥਾਵਾਂ ‘ਤੇ ਬਿਜਲੀ ਸਪਲਾਈ ਠੱਪ ਹੋ ਗਈ

ਈਰਾਨ ਦੇ ਮੀਡੀਆ ਮੁਤਾਬਕ ਭੂਚਾਲ 'ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 440 ਲੋਕ ਜ਼ਖਮੀ ( 7 dead 440 seriously injured  ) ਦੱਸੇ ਜਾ ਰਹੇ ਹਨ।ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ।

Read More
International

ਨਿਊਜ਼ੀਲੈਂਡ ‘ਚ ਮੀਂਹ ਤੇ ਹੜ੍ਹ ਬਣਿਆ ਕਹਿਰ , ਹਵਾਈ ਸਫ਼ਰ ਬੰਦ

ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ 'ਚ ਸ਼ਨੀਵਾਰ ਨੂੰ ਰਿਕਾਰਡ ਬਾਰਿਸ਼ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਲਾਪਤਾ ਹਨ।

Read More
India International

ਕੇਂਦਰ ਸਰਕਾਰ ਨੇ ਅਮਰੀਕੀ ਸਿੱਖ ਪੱਤਰਕਾਰ ਨੂੰ ਕਾਲੀ ਸੂਚੀ ਵਿੱਚ ਪਾਇਆ , ਬਣੀ ਇਹ ਵਜ੍ਹਾ

ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਪੱਤਰਕਾਰੀ ਸਬੰਧੀ ਵੀਜ਼ਾ ਲੈਣ ਲਈ ਦਾਇਰ ਕੀਤੀ ਅਰਜ਼ੀ ਵਿੱਚ ਗਲਤ ਤੱਥ ਪੇਸ਼ ਕਰਨ ਅਤੇ ਕੁਝ ਨੇਮਾਂ ਦੀ ਉਲੰਘਣਾ ਕੀਤੇ ਜਾਣ ਕਰ ਕੇ ਓਸੀਆਈ ਕਾਰਡ ਧਾਰਕ ਹੋਣ ਦੇ ਬਾਵਜੂਦ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ।

Read More