International

ਚਾਈਨਾ ਵਾਇਰਸ ਕਾਰਨ ਪੂਰੀ ਦੁਨੀਆ ‘ਚ ਲੱਖਾ ਜਾਨਾਂ ਚਲੀਆਂ ਗਈਆਂ : ਰਾਸ਼ਟਰਪਤੀ ਟਰੰਪ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਕੋਵਿਡ-19 ਨੂੰ ਫੈਲਣ ਤੋਂ ਨਾ ਰੋਕਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਕਾਮੀ ਕਾਰਨ ਪੂਰੀ ਦੁਨੀਆ ਵਿੱਚ ਲੱਖਾਂ ਜਾਨਾਂ ਚਲੀਆਂ ਗਈਆਂ ਹਨ। ਟਰੰਪ ਨੇ ਮੁੜ ਇਸ ਨੂੰ ‘ਚਾਈਨਾ ਵਾਇਰਸ’ ਦਾ ਨਾਂ ਦਿੰਦਿਆਂ ਕਿਹਾ ਕਿ ਵਾਇਰਸ ਨੂੰ ਕੋਰੋਨਾਵਾਇਰਸ ਨਾ ਕਿਹਾ

Read More
India

ਸੰਸਦ ‘ਚ ਕਿਰਤ ਬਿੱਲ ਨੂੰ ਮਿਲੀ ਪ੍ਰਵਾਨਗੀ, ਵਿਰੋਧੀ ਧਿਰਾਂ ਨੇ ਜਤਾਈ ਨਰਾਜ਼ਗੀ

‘ਦ ਖ਼ਾਲਸ ਬਿਊਰੋ :- ਸੰਸਦ ‘ਚ ਕੱਲ੍ਹ 23 ਸਤੰਬਰ ਨੂੰ ਤਿੰਨ ਮਹੱਤਵਪੂਰਨ ਕਿਰਤ ਸੁਧਾਰ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕੰਪਨੀਆਂ ਨੂੰ ਬੰਦ ਕਰਨ ਦੀਆਂ ਰੁਕਾਵਟਾਂ ਨੂੰ ਦੂਰ ਕਰੇਗੀ ਅਤੇ 300 ਤੱਕ ਵਰਕਰਾਂ ਵਾਲੀਆਂ ਫਰਮਾਂ ਵਿੱਚ ਸਰਕਾਰੀ ਇਜਾਜ਼ਤ ਤੋਂ ਬਿਨਾਂ ਸਟਾਫ ਨੂੰ ਕੱਢਣ ਦੀ ਇਜਾਜ਼ਤ ਦਿੰਦੇ ਹਨ। ਅੱਠ ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ

Read More
Punjab

ਕੱਲ੍ਹ (24-09-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ-Weather Report

‘ਦ ਖ਼ਾਲਸ ਬਿਊਰੋ :- ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੇ ਘੱਟ ਤੋਂ ਘੱਟ 23 ਡਿਗਰੀ ਰਹੇਗਾ। ਮੁਹਾਲੀ, ਵਿੱਚ ਸਾਰਾ ਦਿਨ ਬੱਦਲਵਾਈ ਰਹਿਣ ਦਾ ਅੰਦਾਜ਼ਾ ਹੈ। ਲੁਧਿਆਣਾ,  ਹੁਸ਼ਿਆਰਪੁਰ, ਜਲੰਧਰ, ਸੰਗਰੂਰ, ਪਠਾਨਕੋਟ, ਫਿਰੋਜ਼ਪੁਰ, ਪਟਿਆਲਾ, ਅੰਮ੍ਰਿਤਸਰ, ਬਰਨਾਲਾ, ਕਪੂਰਥਲਾ ਵਿੱਚ ਬਾਅਦ ਦੁਪਹਿਰ ਬੱਦਲਵਾਈ ਰਹਿਣ ਦਾ ਅਨੁਮਾਨ ਹੈ। ਮਾਨਸਾ, ਫਰੀਦਕੋਟ, ਬਠਿੰਡਾ,

Read More
Punjab

ਕੇਂਦਰ ਸਰਕਾਰ ਦੇ ਸਤਾਏ ਟ੍ਰਾਂਸਪੋਰਟਰਾਂ ਨੇ ਕਿਸਾਨ ਭਾਈਚਾਰੇ ਨਾਲ ਮਿਲ ਕੇ ਹੱਲਾ ਬੋਲਣ ਦੀ ਕੀਤੀ ਤਿਆਰੀ

‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਭਖੇ ਖੇਤੀ ਬਿੱਲਾਂ ਨੂੰ ਲੈ ਕੇ ਸੁਰਜੀਤ ਸਿੱਘ ਬੋਪਰਾਏ ਜੋ ਕਿ ਟ੍ਰਾਂਸਪੋਰਟ ਦੇ ਮੀਤ ਪ੍ਰਧਾਨ ਹਨ, ਨੇ ਸੂਬੇ ਦੇ ਸਮੂਹ ਟਰੱਕ ਆਪਰੇਟਰਾਂ ਅਤੇ ਟ੍ਰਾਂਸਪੋਰਟਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ 25 ਸਤੰਬਰ ਨੂੰ ਹੋਣ ਵਾਲੇ ਪੰਜਾਬ ਬੰਦ ‘ਚ ਸ਼ਾਮਲ ਹੋਣ। ਸੁਰਜੀਤ ਸਿਘੰ ਬੋਪਰਾਏ ਨੇ ਕਿਹਾ ਕਿ ਕੇਂਦਰ ਵੱਲੋਂ  ਕਿਸਾਨਾਂ

Read More
India Punjab

ਬੈਂਸ ਭਰਾ ਦਰਿਆ ਪਾਰ ਕਰਕੇ ਹਰਿਆਣਾ ‘ਚ ਵੜੇ

‘ਦ ਖ਼ਾਲਸ ਬਿਊਰੋ:- ਬੈਂਸ ਭਰਾ ਦਰਿਆ ਪਾਰ ਕਰਕੇ ਹਰਿਆਣਾ ਐਂਟਰ ਹੋ ਗਏ ਹਨ।  ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ‘ਤੇ ਅੱਗੇ ਵਧਣ ਤੋਂ ਰੋਕਿਆ ਸੀ ਜਿਸ ਕਰਕੇ ਇਹ ਦਰਿਆ ਪਾਰ ਕਰਕੇ ਅੱਗੇ ਵਧੇ ਹਨ। ਹਰਿਆਣਾ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਤੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ।  ਹਰਿਆਣਾ ਵਿੱਚ ਐਂਟਰੀ ਕਰਨ

Read More
India Punjab

ਖੇਤੀ ਬਿੱਲ ਵਿਰੋਧ: ਦਿੱਲੀ ਜਾ ਰਹੇ ਬੈਂਸ ਭਰਾਵਾਂ ਨੂੰ ਹਰਿਆਣਾ ਨੇ ਪਾਣੀ ਦੀਆਂ ਬੁਛਾੜਾਂ ਨਾਲ ਰੋਕਿਆ

‘ਦ ਖ਼ਾਲਸ ਬਿਊਰੋ:- ਨਵੇਂ ਖੇਤੀ ਬਿੱਲਾਂ ਖਿਲਾਫ ਬੈਂਸ ਭਰਾ ਵੀ ਮੈਦਾਨ ਵਿੱਚ ਉੱਤਰੇ ਹਨ।  ਲੋਕ ਇਨਸਾਫ਼ ਪਾਰਟੀ ਵੱਲੋਂ ਪਾਰਟੀ ਦੇ ਲੀਡਰ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਬੈਂਸ ਭਰਾਵਾਂ ਦੀ ਅਗਵਾਈ ਵਿੱਚ  ਖੇਤੀ ਬਿੱਲਾਂ ਦੇ ਵਿਰੋਧ ‘ਚ ਮੋਟਰਸਾਈਕਲ  ਰੈਲੀ

Read More
Punjab

ਕੋਰੋਨਾਵਾਇਰਸ ਕਾਰਨ ਬਾਬਾ ਫ਼ਰੀਦ ਜੀ ਦਾ ਮੇਲਾ ਸਾਦੇ ਢੰਗ ਨਾਲ ਮਨਾਇਆ, ਸੁਖਬੀਰ ਬਾਦਲ ਨੇ ਸੰਗਤਾਂ ਨੂੰ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ ( ਫਰੀਦਕੋਟ ) :- ਫਰੀਦਕੋਟ ‘ਚ ਹਰ ਸਾਲ ਮਨਾਇਆ ਜਾਣ ਵਾਲਾ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ ਦਾ ਆਗਮਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪਰ ਕੋਰੋਨਾਵਾਇਰਸ ਦੇ ਚਲਦਿਆਂ ਇਸ ਵਾਰ ਬਾਬਾ ਫ਼ਰੀਦ ਜੀ ਦੀ ਯਾਦ ‘ਚ ਲੱਗਣ ਵਾਲਾ 5 ਦਿਨਾਂ ਮੇਲਾ ਇਸ ਸਾਦੇ ਢੰਗ ਨਾਲ ਮਨਾਇਆ ਗਿਆ। ਜਿਸਦੇ ਆਖਰੀ ਦਿਨ

Read More
Punjab

ਸੈਣੀ ਦਾ ਇੰਤਜ਼ਾਰ ਕਰਕੇ ਮੁੜੀ SIT, ਅੱਜ ਵੀ ਨਹੀਂ ਹੋਇਆ ਪੇਸ਼

‘ਦ ਖ਼ਾਲਸ ਬਿਊਰੋ:- ਸਿਟਕੋ ਦੇ JE ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਤੇ ਭੇਤਭਰੀ ਹਾਲਤ ‘ਚ ਲਾਪਤਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ SIT ਦੇ ਅੱਗੇ ਪੇਸ਼ ਨਹੀਂ ਹੋਇਆ। ਸੈਣੀ ਵੱਲੋਂ 1 ਵਜੇ ਤੱਕ ਥਾਣੇ ਨਾ ਪਹੁੰਚਣ ਕਾਰਨ SIT ਦੇ ਅਧਿਕਾਰੀ ਵਾਪਸ ਚਲੇ ਗਏ ਅਤੇ ਇਸ

Read More
Punjab

ਸਿੱਧੂ ਨਿਕਲੇ ਘਰੋਂ ਬਾਹਰ, ਅੰਮ੍ਰਿਤਸਰ ‘ਚ ਟਰੈਕਟਰ ਰੋਸ ਰੈਲੀ

‘ਦ ਖ਼ਾਲਸ ਬਿਊਰੋ:- ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੱਧੂ ਅੱਜ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਹਨ।  ਨਵੇਂ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਹੋ ਰਹੇ ਧਰਨੇ-ਪ੍ਰਦਰਸ਼ਨਾਂ ਦਰਮਿਆਨ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ‘ਚ ਵੱਡੀ ਗਿਣਤੀ ‘ਚ ਸਿੱਧੂ ਦੇ ਸਮਰਥਕ ਪਹੁੰਚੇ ਹਨ

Read More
Punjab

ਧਰਨੇ ਤੋਂ ਪਰਤ ਰਹੇ ਕਿਸਾਨਾਂ ਦਾ ਐਕਸੀਡੈਂਟ, ਇੱਕ ਕਿਸਾਨ ਦੀ ਮੌਤ, 17 ਜ਼ਖਮੀ

‘ਦ ਖ਼ਾਲਸ ਬਿਊਰੋ:- ਬਾਦਲ ਪਿੰਡ ਦੇ ਧਰਨੇ ਤੋਂ ਪਰਤ ਰਹੇ ਕਿਸਾਨ ਦੀ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ ਹੈ। ਬਠਿੰਡਾ ਵਿੱਚ ਬਾਦਲ ਰੋਡ ‘ਤੇ ਧਰਨੇ ਤੋਂ ਮੁੜਦੇ ਸਮੇਂ ਕਿਸਾਨਾਂ ਨਾਲ ਭਰੀ ਹੋਈ ਬੱਸ ਹਾਦਸਾਗ੍ਰਸਤ ਹੋ ਗਈ ਸੀ, ਜਿਸ ਦੌਰਾਨ 15 ਕਿਸਾਨ ਜ਼ਖਮੀ ਹੋਏ ਸਨ ਅਤੇ ਦੋ ਕਿਸਾਨਾਂ ਦੀ ਹਾਲਤ ਗੰਭੀਰ ਸੀ। ਕਿਸਾਨ ਦੀ

Read More