ਯੂਕਰੇਨ ਛੱਡਣ ਤੋਂ ਕੀਤੀ ਨਾਂਹ, ਰੋਜ਼ਾਨਾ 1000 ਲੋਕਾਂ ਨੂੰ ਛਕਾਉਂਦਾ ਲੰਗਰ, ਕਹਿੰਦਾ ਕਿਸੇ ਨੂੰ ਭੁੱਖਾ ਨਹੀਂ ਸੌਣ ਦੇਣਾ…
ਉਹ ਰੋਜ਼ਾਨਾ ਇੱਕ ਹਜ਼ਾਰ ਯੂਕਰੇਨੀਆਂ ਨੂੰ ਲੰਗਰ ਛਕਾਉਂਦਾ ਹੈ। ਯੂਕਰੇਨ ਵਿੱਚ ਉਸਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ।
ਉਹ ਰੋਜ਼ਾਨਾ ਇੱਕ ਹਜ਼ਾਰ ਯੂਕਰੇਨੀਆਂ ਨੂੰ ਲੰਗਰ ਛਕਾਉਂਦਾ ਹੈ। ਯੂਕਰੇਨ ਵਿੱਚ ਉਸਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ।
ਕੈਨੇਡਾ ਸਰਕਾਰ ਨੇ ਸਾਲ 2021 ਦੀ ਜਨਗਣਨਾ ਦੇ ਆਧਾਰ ਉੱਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਅੰਕੜੇ ਜਾਰੀ ਕੀਤੇ ਗਏ ਹਨ। ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਪ੍ਰਵਾਸੀ ਨਾਗਰਿਕਾਂ ਅਤੇ ਜਾਤੀ ਸੰਸਕ੍ਰਿਤੀ ਵਿਭਿੰਨਤਾ ਨੂੰ ਲੈ ਕੇ ਸਰਵੇਖਣ ਕੀਤਾ ਹੈ। ਇਸਦੇ ਮੁਤਾਬਕ ਕੈਨੇਡਾ ਵਿੱਚ 450 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਮੈਂ 130 ਕਰੋੜ ਭਾਰਤੀਆਂ ਦੀ ਤਰਫੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਮਹਾਤਮਾ ਗਾਂਧੀ ਜੀ ਦੇ ਨਾਲ-ਨਾਲ ਲਕਸ਼ਮੀ ਗਣੇਸ਼ ਜੀ ਦੀ ਤਸਵੀਰ ਭਾਰਤੀ ਕਰੰਸੀ 'ਤੇ ਲਗਾਈ ਜਾਵੇ।
ਕੇਂਦਰ ਸਰਕਾਰ ਨੇ ਸਿਰਫ 3 ਹਫਤਿਆਂ 'ਚ ਸਰਕਾਰੀ ਦਫਤਰਾਂ ਦੀਆਂ ਜੰਕ ਫਾਈਲਾਂ, ਈ-ਵੇਸਟ ਅਤੇ ਫਰਨੀਚਰ ਵੇਚ ਕੇ ਕਰੀਬ 254 ਕਰੋੜ ਰੁਪਏ ਕਮਾ ਲਏ ਹਨ।
ਟਵਿੱਟਰ ਦੇ ਟੇਕਓਵਰ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਐਲਨ ਮਸਕ ਨੇ ਆਪਣੇ ਹੀ ਅੰਦਾਜ਼ ਵਿੱਚ ਟਵਿੱਟਰ ਉੱਤੇ ਇਸਦਾ ਐਲਾਨ ਕੀਤਾ ਹੈ।
ਪਾਕਿਸਤਾਨ ਵਿੱਚ ਇੱਕ 80 ਸਾਲਾਂ ਦੇ ਬੁੱਢੇ ਵਿਅਕਤੀ ਨੇ ਇੱਕ 10 ਸਾਲ ਦੀ ਮਾਸੂਮ ਬੱਚੀ ਨਾਲ ਜਬਰੀ ਨਿਕਾਹ ਕਰਵਾ ਲਿਆ।
ਗਲਾਈਫੋਸੇਟ ਪਹਿਲਾਂ ਹੀ ਦੁਨੀਆ ਭਰ ਵਿੱਚ ਵਿਵਾਦਾਂ ਦਾ ਕੇਂਦਰ ਬਣੀ ਹੋਈ ਹੈ। ਕਿਸਾਨਾਂ ਵਿੱਚ ਰਾਊਂਡਅੱਪ ਵਜੋਂ ਜਾਣੀ ਜਾਂਦੀ ਇਸ ਪ੍ਰਭਾਵਸ਼ਾਲੀ ਰਸਾਇਣ ਨੂੰ ਕੈਂਸਰ ਹੋਣ ਦਾ ਖ਼ਤਰਾ ਦੱਸਿਆ ਜਾਂਦਾ ਹੈ।
Zombie Angelina Jolie real face-ਈਰਾਨ ਦੀ 'ਜ਼ੋਂਬੀ ਐਂਜਲੀਨਾ ਜੋਲੀ' ਮਹਿਲਾ ਸਹਰ ਤਾਬਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
ਟਵਿਟਰ ਦੇ ਸੀਈਓ ਪਰਾਗ ਅਗਰਵਾਲ, ਲੀਗਲ, ਪਾਲਿਸੀ ਐਂਡ ਟਰੱਸਟ ਦੇ ਮੁਖੀ ਵਿਜੇ ਗਾਡੇ, ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਵਿਆਹ ਵਿੱਚ ਇੱਕ ਹੋਰ ਰਸਗੁੱਲਾ ਮੰਗਣ 'ਤੇ ਹੰਗਾਮਾ ਹੋ ਗਿਆ ਜਿਸ ਤੋਂ ਬਾਅਦ ਇੱਕ ਦੂਜੇ ਨਾਲ ਕੁੱਟਮਾਰ ਸ਼ੁਰੂ ਹੋ ਗਈ ।