ਪੈਰੋਲ ਤੋਂ ਛੁੱਟੇ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਦੀ ‘ਖਰੀਆਂ ਗੱਲਾਂ’! ਮੋਰਚੇ,ਭਾਈ ਅੰਮ੍ਰਿਤਪਾਲ,ਪੰਨੂ,ਬਿੱਟੂ,ਬਿੱਟਾ,ਕੇਂਦਰ ਸਰਕਾਰ ਨੂੰ ਵੱਡੀ ਸਲਾਹ !
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖਹਿਰਾ ਜੇਲ੍ਹ ਤੋਂ 2 ਮਹੀਨੇ ਦੀ ਪੈਰੋਲ 'ਤੇ ਰਿਹਾ ਹੋਏ ਹਨ
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖਹਿਰਾ ਜੇਲ੍ਹ ਤੋਂ 2 ਮਹੀਨੇ ਦੀ ਪੈਰੋਲ 'ਤੇ ਰਿਹਾ ਹੋਏ ਹਨ
ਮੁਹਾਲੀ : ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਦਿਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਛੇਵੇਂ ਦਿਨ ਫੇਰ 31 ਮੈਂਬਰੀ ਜਥਾ ਰਵਾਨਾ ਹੋਇਆ,ਜਿਹੜਾ ਕਿ ਵਾਈਪੀਐਸ ਚੌਂਕ ਤੋਂ ਹੁੰਦਾ ਹੋਇਆ 3 ਫੇਸ ਵਿਖੇ ਸਥਿਤ ਸਾਹਿਬਜਾਦਾ ਪਾਰਕ ਦੇ ਕੋਲ ਪਹੁੰਚਿਆ ਤਾਂ ਉਸ ਨੂੰ ਪੁਲਿਸ ਨੇ ਰੋਕ ਲਿਆ ਤੇ ਚੰਡੀਗੜ੍ਹ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ। ਜਿਸ ਤੋਂ ਬਾਦ
ਲੁਧਿਆਣਾ ਪੰਜਾਬ ਦੇ ਸਰਾਭਾ ਨਗਰ ਥਾਣੇ ਅਧੀਨ ਪੈਂਦੇ ਰਣਜੀਤ ਨਗਰ ਬਾੜੇਵਾਲ ਦੇ ਵਿਚ ਡੇਡ ਸਾਲ ਦੀ ਬੱਚੀ ਦੇ ਨਾਲ ਕੁਕਰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਪੀੜਿਤ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਸਰਾਭਾ ਨਗਰ ਪੁਲਿਸ ਵੱਲੋਂ ਐਫ ਆਈ ਆਰ ਨੰਬਰ 26 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ
ਦਰਦ ਨਾਲ ਪਰੇਸ਼ਾਨ ਹੈ ਮੁੰਡਾ
ਜਲੰਧਰ ਸ਼ਹਿਰ ਵਿੱਚ ਸਭ ਕੁਝ ਠੀਕ ਨਹੀਂ ਹੈ। ਜਿਸ ਤਰ੍ਹਾਂ ਅਪਰਾਧਿਕ ਮਾਮਲੇ ਵਧ ਰਹੇ ਹਨ, ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਕਿਧਰੇ ਨਜ਼ਰ ਨਹੀਂ ਆ ਰਹੀ। ਜਲੰਧਰ ਦੇ ਥਾਣਾ 1 ਅਧੀਨ ਆਉਂਦੇ ਖੇਤਰ ਬਲਟਨ ਪਾਰਕ ਦੇ ਪਿਛਲੇ ਪਾਸੇ ਤੜਕਸਾਰ ਤਕਰੀਬਨ 3 ਵਜੇ ਅਣਪਛਾਤੇ ਵਿਅਕਤੀਆਂ ਵੱਲੋਂ ਬਦਮਾਸ਼ ਸਤਨਾਮ ਸਿੰਘ ਉਰਫ ਸੱਤੇ ਦਾ ਕਤਲ ਕਰ ਦਿੱਤਾ ਗਿਆ। ਜੋ
ਪਟਿਆਲਾ ਵਿਚ ਦੋ ਕਾਰਾਂ ਦੀ ਰੇਸ ਵਿਚ ਇਕ ਸਾਈਕਲ ਸਵਾਰ ਨੌਜਵਾਨ ਚਪੇਟ ਵਿਚ ਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਦਾ ਸਿਰ ਗੱਡੀ ਵਿਚ ਫਸ ਗਿਆ। ਬਦਮਾਸ਼ ਗੱਡੀ ਰੋਕਣ ਦੀ ਬਜਾਏ ਮਰਨ ਵਾਲੇ ਦਾ ਸਿਰ ਕਾਰ ਦੇ ਨਾਲ ਹੀ ਲੈ ਗਿਆ। 48 ਘੰਟੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਿਸ ਸਿਰ
17ਵੀਂ ਕੌਮੀ ਪੱਧਰ ਦੀ ਓਪਨ ਐਥਲੈਟਿਕਸ
ਪਟਿਆਲਾ ਦੇ ਥਾਪਰ ਕਾਲਜ ਦੇ ਨਜ਼ਦੀਕ ਦਾ ਮਾਮਲਾ
ਪੰਜਾਬ ਦੇ ਲੁਧਿਆਣਾ ‘ਚ ਸ਼ੁੱਕਰਵਾਰ ਦੇਰ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਕ ਯਾਤਰੀ ਟਰੇਨ ‘ਤੇ ਪਥਰਾਅ ਕੀਤਾ। ਇਸ ਪਥਰਾਅ ਵਿੱਚ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।
ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖ ਗੁਰਦੀਪ ਸਿੰਘ ਖਹਿਰਾ ( Gurdeep Singh Khaira ) ਨੂੰ ਪੈਰੋਲ ਮਿਲ ਗਈ ਹੈ।