ਜਥੇ ਦਾ ਸ਼ਾਂਤਮਈ ਰੋਸ ਪ੍ਰਦਰਸ਼ਨ,ਚੰਡੀਗੜ੍ਹ ਐਂਟਰੀ ਨਾ ਮਿਲਣ ‘ਤੇ ਸੜਕ ‘ਤੇ ਬੈਠ ਕੇ ਕੀਤਾ ਜਾਪ
ਮੁਹਾਲੀ : ਮੁਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਤੋਂ ਅੱਜ ਫਿਰ ਜਥੇ ਨੂੰ ਰਵਾਨਾ ਕੀਤਾ ਗਿਆ। ਅਰਦਾਸਾ ਸੋਧ ਕੇ ਅੱਗੇ ਵਧੀ ਸਿੱਖ ਸੰਗਤ ਦਾ ਨਿਸ਼ਾਨਾ ਮੁੱਖ ਮੰਤਰੀ ਪੰਜਾਬ ਦੀ ਸਰਕਾਰੀ ਰਿਹਾਇਸ਼ ਨੂੰ ਘੇਰਨਾ ਸੀ। ਇਸ ਦੌਰਾਨ ਭਾਰੀ ਮਾਤਰਾ ਵਿੱਚ ਪੁਲਿਸ ਬਲ ਤਾਇਨਾਤ ਸੀ ਤਾਂ ਜੋ ਕਿਸੇ ਨੂੰ ਤਰਾਂ ਦੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ
