ਚੰਡੀਗੜ੍ਹ ਮੋਰਚੇ ਨੇ ਕੀਤਾ ਐਲਾਨ,ਆਉਣ ਵਾਲੇ ਦਿਨਾਂ ‘ਚ ਹੋਣਗੇ ਆਹ ਪ੍ਰੋਗਰਾਮ
ਚੰਡੀਗੜ੍ਹ : ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਥਕ ਵਿਚਾਰਾਂ ਤੇ ਮੋਰਚੇ ਦੀ ਚੜਦੀ ਕਲਾ ਲਈ 10 ਅਪ੍ਰੈਲ ਨੂੰ ਸਵੇਰੇ 11 ਵਜੇ ਇਕੱਠ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਸੰਤਾਂ-ਮਹਾਪੁਰਸ਼ਾਂ,ਸੰਪਰਦਾਵਾਂ,ਸਿੱਖ ਜਥੇਬੰਦੀਆਂ ਤੇ ਸਿੱਖ ਆਗੂਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 14 ਤੇ 15 ਅਪ੍ਰੈਲ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਵੀ ਮੋਰਚੇ ‘ਤੇ
