ਸ਼ਨਿੱਚਰਵਾਰ ਨੂੰ 10 % ਸਸਤੀ ਹੋਵੇਗੀ CNG,PNG ਕੀਮਤ ! ਹੁਣ ਹਰ ਮਹੀਨੇ ਤੈਅ ਹੋਵੇਗੀ ਕੀਮਤ ! ਸਰਕਾਰ ਨੇ ਬਦਲਿਆ ਫਾਰਮੂਲਾ
CNG ਦੀ ਕੀਮਤ ਘੱਟ ਹੋਣ ਜਾ ਰਹੀ ਹੈ
CNG ਦੀ ਕੀਮਤ ਘੱਟ ਹੋਣ ਜਾ ਰਹੀ ਹੈ
ਮਾਨਸਾ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ “ਮੇਰਾ ਨਾਂ” ਰਿਲੀਜ਼ ਹੋ ਜਾਣ ਦੇ ਨਾਲ ਹੀ ਨਵੇਂ ਰਿਕਾਰਡ ਬਣਾਉਣ ਦੀ ਰਾਹ ‘ਤੇ ਪੈ ਗਿਆ ਹੈ। ਰਿਲੀਜ਼ ਹੋਣ ਤੋਂ 15 ਮਿੰਟਾਂ ਬਾਅਦ ਹੀ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਗਈ ਸੀ ਤੇ ਇਸ ਵੇਲੇ ਤੱਕ ਇਸ ਦੇ 3.3 ਮਿਲੀਅਨ ਵਿਊ ਹੋ ਚੁੱਕੇ ਹਨ
PM Kisan Samman Nidhi Yojana-ਕਿਸਾਨਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਹੋ ਸਕਦਾ ਹੈ ਅਤੇ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ।
ਚੰਡੀਗੜ੍ਹ : ਪੰਜਾਬ ਦੀ ਆਪ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਚੜਾਏ ਗਏ ਕਰਜ਼ਿਆਂ ਨੂੰ ਲਾਹ ਵੀ ਰਹੀ ਹੈ ਤੇ ਸੂਬੇ ਨੂੰ ਹੁਣ ਘਾਟੇ ‘ਚੋਂ ਕੱਢ ਕੇ ਤਰੱਕੀ ਦੀਆਂ ਲੀਹਾਂ ਤੇ ਪਾ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿੱਤੀ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚ ਕੀਤਾ ਹੈ।
ਜੇਕਰ ਤੁਸੀਂ ਅਜਿਹੇ ਕਿਸੇ ਪਲਾਂ ਨੂੰ ਕੈਪਚਰ ਕੀਤਾ ਹੈ, ਤਾਂ ਵੀ ਤੁਹਾਨੂੰ ਉਨ੍ਹਾਂ ਨੂੰ ਕਿਤੇ ਵੀ ਸਾਂਝਾ ਕਰਨ ਜਾਂ ਘੱਟ ਲੋਕਾਂ ਵਿੱਚ ਦਿਖਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ, ਜਾਣੇ ਜਾਂ ਅਣਜਾਣੇ ਵਿੱਚ, ਨਿੱਜਤਾ ਖ਼ਤਰੇ ਵਿੱਚ ਪੈ ਸਕਦੀ ਹੈ
Maruti Ertiga ਵਰਤਮਾਨ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀ 7 ਸੀਟਰ ਕਾਰ ਹੈ ਅਤੇ ਲੰਬੇ ਸਮੇਂ ਤੋਂ ਆਪਣੇ ਹਿੱਸੇ ਵਿੱਚ ਇੱਕ ਪ੍ਰਸਿੱਧ ਕਾਰ ਬਣੀ ਹੋਈ ਹੈ।
ਗਾਹਕ ਨੂੰ ਬਾਜ਼ਾਰ ਵਿੱਚ 30 ਰੁਪਏ ਕਿੱਲੋ ਮਿਲ ਰਹੇ ਹਨ ਪਰ ਉਸਦੀ ਪੈਦਾਵਾਰ ਕਰਨ ਵਾਲੇ ਕਿਸਾਨ ਨੂੰ ਲਾਗਤ ਵੀ ਪੱਲੇ ਨਹੀਂ ਪੈ ਰਹੀ।
Sidhu Moosewala new song Mera Na released -ਸਿੱਧੂ ਮੂਸੇਵਾਲਾ ਪ੍ਰਤੀ ਲੋਕਾਂ ਦੀ ਦਿਵਾਨਗੀ ਹਾਲੇ ਵੀ ਬਰਕਰਾਰ ਹੈ।
ਕੇਂਦਰੀ ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਪਾਠਕ੍ਰਮ ਫਰੇਮਵਰਕ (NCF) ਦਾ ਖਰੜਾ ਜਾਰੀ ਕੀਤਾ ਹੈ। ਇਸ ਵਿੱਚ 12ਵੀਂ ਬੋਰਡ ਦੀ ਪ੍ਰੀਖਿਆ ਦੋ ਟਮ੍ਰ ਵਿੱਚ ਲੈਣ ਦੀ ਤਜਵੀਜ਼ ਹੈ।
ਸੜਕ ਹਾਦਸੇ (Gopalganj Road Accident) 'ਚ 2 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ 3 ਔਰਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ 2 ਦੀ ਹਾਲਤ ਖਤਰੇ ਤੋਂ ਬਾਹਰ ਹੈ।