Punjab

CM ਮਾਨ ਨੇ ਰਾਤ ਰਾਜਪਾਲ ਘਰ ਸ਼ਗਨ ਦਿੱਤਾ ! ਸਵੇਰ ਨਸੀਅਤ !

ਸੁਪਰੀਮ ਕੋਰਟ ਵਿੱਚ ਬਜਟ ਇਜਲਾਸ ਨੂੰ ਲੈਕੇ ਸੁਣਵਾਈ

Read More
International

ਹੁਣ ਇਸ ਦੇਸ਼ ਨੇ ਵੀ ਲਾਈ tiktok ‘ਤੇ ਪਾਬੰਦੀ,ਇਹਨਾਂ ਕਾਰਨਾਂ ਦਾ ਦਿੱਤਾ ਹਵਾਲਾ

ਓਟਾਵਾ : ਕੈਨੇਡੀਅਨ ਸਰਕਾਰ ਨੇ ਚੀਨੀ ਐਪ ਟਿਕਟੋਕ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਇਸ ਪਿੱਛੇ ਡਾਟਾ ਸੁਰੱਖਿਆ ਬਾਰੇ ਚਿੰਤਾਵਾਂ ਦਾ ਹਵਾਲਾ ਦਿੱਤਾ ਗਿਆ ਹੈ ਤੇ ਆਪਣੇ ਸਾਰੇ ਫੋਨਾਂ ਅਤੇ ਹੋਰ ਡਿਵਾਈਸਾਂ ਤੋਂ ਟਿਕਟੋਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਵਿੱਚ ਹੀ TikTok ਨੂੰ ਡਾਟਾ ਹੈਕਰਾਂ ਕੋਲ ਪਹੁੰਚਣ ਦੇ ਡਰ ਦੇ ਚੱਲਦਿਆਂ

Read More
International

ਅਮਰੀਕਾ ਦੇ ਇਸ ਸੂਬੇ ਵਿੱਚ ਪੈ ਰਹੀ ਹੈ ਤੂਫਾਨ ਦੀ ਮਾਰ,ਕਈ ਥਾਵਾਂ ਤੇ ਹਾਲ ਹੋਏ ਮੰਦੇ,ਬਿਜਲੀ ਗੁਲ

ਕੈਲੀਫੋਰਨੀਆ : ਵਿਸ਼ਵ ਦੀ ਮਹਾਸ਼ਕਤੀ ਅਮਰੀਕਾ ਇਸ ਵੇਲੇ ਮੌਸਮ ਦੀ ਮਾਰ ਝੱਲ ਰਿਹਾ ਹੈ। ਸੂਬੇ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਆਏ ਤੂਫਾਨ ਨੇ ਹਾਲਾਤਾਂ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਕਈ ਘਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ ਤੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੌਸਮ ਵਿਭਾਗ ਵੱਲੋਂ ਬੁੱਧਵਾਰ ਤੱਕ ਰਾਜ ਭਰ ਵਿੱਚ ਹੋਰ ਬਾਰਿਸ਼ ਅਤੇ

Read More
India

ਆਪ ਦੇ ਇਸ ਆਗੂ ਨੇ ਕੀਤਾ CBI ਨੂੰ Supreme Court ਵਿੱਚ challenge,ਅੱਜ ਬਾਅਦ ਦੁਪਹਿਰ ਹੋਵੇਗੀ ਸੁਣਵਾਈ

ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਰਾਬ ਘੁਟਾਲੇ ਮਾਮਲੇ ਵਿੱਚ ਆਪਣੀ ਗ੍ਰਿਫ਼ਤਾਰੀ ਅਤੇ ਸੀਬੀਆਈ ਜਾਂਚ ਦੇ ਤਰੀਕੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਸਿਸੋਦੀਆ ਦੀ ਤਰਫੋਂ ਕੇਸ ਦੀ ਪੈਰਵੀ ਕਰਦੇ ਹੋਏ ਅਭਿਸ਼ੇਕ ਮਨੂ ਸਿੰਘਵੀ ਨੇ ਸੁਪਰੀਮ ਕੋਰਟ ਤੋਂ ਪਟੀਸ਼ਨ ਦੀ ਜਲਦੀ ਸੁਣਵਾਈ ਦੀ ਮੰਗ ਕੀਤੀ। ਅਭਿਸ਼ੇਕ ਸਿੰਘਵੀ

Read More
Punjab

ਗੋਇੰਦਵਾਲ ਮਾਮਲਾ : ਜੇਲ੍ਹ ਪ੍ਰਸ਼ਾਸਨ ‘ਤੇ ਡਿਗੀ ਗਾਜ,ਹੋ ਗਈ ਆਹ ਕਾਰਵਾਈ

ਤਰਨਤਾਰਨ : ਗੋਇੰਦਵਾਲ ਜੇਲ੍ਹ ਵਿੱਚ ਹੋਈ ਗੈਂਗਵਾਰ ਦੇ ਦੌਰਾਨ ਹੋਏ ਦੋਹਰੇ ਕਤਲਾਂ ਦੀ ਗਾਜ਼ ਜੇਲ੍ਹ ਪ੍ਰਸ਼ਾਸਨ ‘ਤੇ ਵੀ ਡਿੱਗੀ ਹੈ।ਵੱਡੀ ਕਾਰਵਾਈ ਕਰਦੇ ਹੋਏ ਜੇਲ੍ਹ ਦੇ ਡਿੱਪਟੀ ਸੁਪਰੀਡੈਂਟ ਹਰੀਸ਼ ਕੁਮਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਸੁਪਰੀਡੈਂਟ ਇਕਬਾਲ ਸਿੰਘ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਈਪ੍ਰੋਫਾਈਲ ਜੇਲ੍ਹ ਵਿੱਚ ਇਸ ਤਰਾਂ ਨਾਲ ਗੈਂਗਵਾਰ ਹੋਣਾ ਤੇ

Read More
Punjab

ਲੁਧਿਆਣਾ ‘ਚ ਇਨਸਾਨੀਅਤ ਹੋਈ ਸ਼ਰਮਸਾਰ , ਨਵਜੰਮੀ ਬੱਚੀ ਨੂੰ ਸੜਕ ‘ਤੇ ਸੁੱਟ ਕੇ ਅਣਪਛਾਤੇ ਹੋਏ ਫਰਾਰ

ਲੁਧਿਆਣਾ : ਕਿਹਾ ਜਾਂਦਾ ਹੈ ਕਿ ਜਿਸ ਦੀ ਜ਼ਿੰਦਗੀ ਜਿੰਨੀ ਲਿਖੀ ਹੁੰਦੀ ਹੈ ਉਹ ਉਨੇ ਦਿਨ ਹੀ ਜਿਉਂਦਾ ਹੈ ਫਿਰ ਭਾਵੇਂ ਉਹ ਬਜ਼ੁਰਗ ਹੋਣ, ਜਵਾਨ ਹੋਣ ਜਾਂ ਨਵਜੰਮੇ ਹੋਣ।  ਸੂਬੇ ਵਿੱਚ ਲਗਾਤਾਰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜਕੀਆਂ ਅਕੇ ਲੜਕਿਆਂ ਵਿਚਕਾਰ ਅੰਤਰ  ਨਾ ਕਰਨ ਤੇ ਦੋਵਾਂ ਨੂੰ ਇੱਕ ਸਮਾਨ ਸਮਝਣ ਸਬੰਧੀ ਜਾਗਰੂਕ ਕੀਤਾ ਜਾਂਦਾ

Read More
Punjab

ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿਧਾਇਕ ਜਲਾਲਪੁਰ ’ਤੇ ਕੇਸ ਦਰਜ , ਲੁੱਕ ਆਊਟ ਨੋਟਿਸ ਜਾਰੀ

ਪੰਜਾਬ ਸਰਕਾਰ ਨੇ ਸਾਬਕਾ ਵਿਧਾਇਕ ਜਲਾਲਪੁਰ ਖ਼ਿਲਾਫ਼ ਲੁੱਕ ਆਊਟ ਸਰਕੁਲਰ ਵੀ ਜਾਰੀ ਕਰ ਦਿੱਤਾ ਹੈ ਤਾਂ ਜੋ ਸਾਬਕਾ ਵਿਧਾਇਕ ਨੂੰ ਵਿਦੇਸ਼ ਉਡਾਰੀ ਮਾਰਨ ਤੋਂ ਰੋਕਿਆ ਜਾ ਸਕੇ।

Read More
International Punjab

ਮਨੀਲਾ ‘ਚ ਪੰਜਾਬੀ ਨੌਜਵਾਨ ਨਾਲ ਹੋਇਆ ਇਹ ਮਾੜਾ ਕੰਮ , ਪਿੰਡ ‘ਚ ਸੋਗ ਦੀ ਲਹਿਰ

ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਮਨੀਲਾ 'ਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ।

Read More
Punjab

ਸਰਕਾਰ ਨੇ ਬਣਾਈ ਰਣਨੀਤੀ , ਵਿਭਾਗ ਖੇਤੀਬਾੜੀ ਸੈਕਟਰ ਲਈ ਇੱਕ ਕਰੋੜ ਯੂਨਿਟ ਬਿਜਲੀ ਖਰੀਦੇਗਾ

‘ਦ ਖ਼ਾਲਸ ਬਿਊਰੋ : ਪਾਰਾ ਵਧਣ ਨਾਲ ਹਾੜ੍ਹੀ ਦੀਆਂ ਫਸਲਾਂ ਲਈ ਖਤਰਾ ਪੈਦਾ ਹੋ ਸਕਦਾ ਹੈ, ਫਰਵਰੀ ਆਮ ਨਾਲੋਂ ਵੱਧ ਗਰਮ ਰਿਹਾ ਹੈ। ਅਜਿਹੇ ‘ਚ ਸੂਬਾ ਸਰਕਾਰ ਨੇ ਮਾਰਚ ਲਈ ਖੇਤੀ ਸੈਕਟਰ ‘ਚ ਬਿਜਲੀ ਖੇਤਰ ਲਈ ਰਣਨੀਤੀ ਤਿਆਰ ਕਰ ਲਈ ਹੈ। ਬਿਜਲੀ ਵਿਭਾਗ ਨੇ ਇੱਕ ਕਰੋੜ ਯੂਨਿਟ ਬਿਜਲੀ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਬਿਜਲੀ

Read More