ਪੱਟੀ ਮਾਮਲੇ ਦੀ ਗੁਨਾਹਗਾਰ ਨੂੰ ਪੁਲਿਸ ਨੇ ਕੀਤਾ ਕਾਬੂ,ਸੀਸੀਟੀਵੀ ਨੇ ਖੋਲੇ ਸੀ ਵਾਰਦਾਤ ਦੇ ਭੇਦ
ਤਰਨਤਾਰਨ : ਪੱਟੀ ਮਾਮਲੇ ਵਿੱਚ ਮੁਲਜ਼ਮ ਮੰਨੀ ਗਈ ਮਹਿਲਾ ਨੂੰ ਆਖਰਕਾਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਕੱਲ ਤਰਨਤਾਰਨ ਵਿੱਚ ਹੋਈ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਨੇ ਸਾਰੇ ਪੰਜਾਬ ਵਿੱਚ ਸਨਸਨੀ ਫੈਲਾ ਦਿੱਤੀ ਸੀ। ਇੱਕ ਮਹਿਲਾ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਮੰਨਿਆ ਸੀ ਤੇ ਘਟਨਾ ਤੋਂ