Punjab

“ਪੁਲਿਸ,ਸਰਕਾਰ ਦੋਨਾਂ ਦਾ ਜ਼ੋਰ ਲੱਗਾ ਹੋਇਆ ਮੋਰਚੇ ਨੂੰ ਖ਼ਤਮ ਕਰਨ ਕਰ ਫੈਕਟਰੀ ਖੋਲਣ ਦਾ ਰਾਹ ਸਾਫ ਕਰਨ ਦਾ”ਜ਼ੀਰਾ ਮੋਰਚਾ ਸੰਘਰਸ਼ ਕਮੇਟੀ

ਜ਼ੀਰਾ : “ਸਰਕਾਰ ਸਿਰਫ਼ ਸਾਡਾ ਨਾਂ ਵਰਤ ਕੇ ਸ਼ਰਾਬ ਫੈਕਟਰੀ ਨੂੰ ਕਲੀਨ ਚਿੱਟ ਦੁਆਉਣਾ ਚਾਹੁੰਦੀ ਹੈ ਤੇ ਬਣਾਈਆਂ ਗਈਆਂ ਕਮੇਟੀਆਂ ਵੀ ਦੀਪ ਮਲਹੋਤਰਾ ਨੂੰ ਰਾਹਤ ਦੇਣ ਲਈ ਬਣਾਈਆਂ ਗਈਆਂ ਹਨ। ਅਸਲ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਜ਼ੋਰ ਲੱਗਾ ਹੋਇਆ ਹੈ ਕਿ ਫੈਕਟਰੀ ਚਾਲੂ ਹੋਵੇ ਤੇ ਧਰਨਾ ਖ਼ਤਮ ਹੋ ਜਾਵੇ।” ਇਹ ਦਾਅਵਾ ਜ਼ੀਰਾ ਮੋਰਚਾ ਸੰਘਰਸ਼ ਕਮੇਟੀ

Read More
India

ਜਿੱਦ ਮਨਵਾਉਣ ਦੇ ਲਈ 17 ਸਾਲ ਦੀ ਧੀ ਨੇ ਮਾਂ ਨਾਲ ਕੀਤੀ ਇਹ ਹਰਕਤ ! 10 ਮਿੰਟਾਂ ‘ਚ ਦਾਅ ਉਲਟਾ ਪੈ ਗਿਆ !

ਕੁੜੀ ਸੋਨੂੰ ਨਾ ਦੇ ਮੁੰਡੇ ਨਾਲ ਪਿਆਰ ਕਰਦੀ ਸੀ ਇਸ ਲਈ ਉਸ ਦੇ ਨਾਲ ਵਿਆਹ ਵੀ ਕਰਵਾਉਣਾ ਚਾਉਂਦੀ ਸੀ

Read More
International

PM ਟਰੂਡੋ ਦਾ ਪੰਜਾਬੀਆਂ ਨੂੰ ਝਟਕਾ , ਵਿਦੇਸ਼ੀਆਂ ਦੇ ਮੁਲਕ ਵਿਚ ਪ੍ਰਾਪਰਟੀ ਖਰੀਦਣ ’ਤੇ ਲਗਾਈ ਪਾਬੰਦੀ

ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਨਵੇਂ ਸਾਲ ‘ਤੇ ਵਿਦੇਸ਼ੀਆਂ ਖਾਸਕਰ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬੀਆਂ ਦੇ ਨਾਲ-ਨਾਲ ਹੁਣ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ ਵੀ ਉਥੇ ਜਾਇਦਾਦ ਨਹੀਂ ਖਰੀਦ ਸਕੇਗਾ

Read More
India

ਮਾਲੇਗਾਓਂ ਮਾਮਲਾ : ਲੈਫਟੀਨੈਂਟ ਕਰਨਲ ਪੁਰੋਹਿਤ ਨੂੰ ਬੰਬੇ ਹਾਈ ਕੋਰਟ ਤੋਂ ਝਟਕਾ, ਦੋਸ਼ਮੁਕਤ ਕਰਨ ਦੀ ਪਟੀਸ਼ਨ ਰੱਦ

ਬੰਬੇ ਹਾਈ ਕੋਰਟ ਨੇ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਲੈਫਟੀਨੈਂਟ ਕਰਨਲ ਪ੍ਰਸਾਦ ਸ੍ਰੀਕਾਂਤ ਪੁਰੋਹਿਤ ਨੂੰ ਬਰੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Read More
Punjab

ਪੰਜਾਬ ‘ਚ ਕੜਾਕੇ ਦੀ ਠੰਡ , ਦੋਆਬਾ ਤੇ ਮਾਝੇ ‘ਚ ਵਿਜ਼ੀਬਿਲਟੀ ਜ਼ੀਰੋ, ਉਡਾਣਾਂ ਹੋਈਆਂ ਰੱਦ

ਮੁਹਾਲੀ : ਸੂਬੇ ਦੇ ਜ਼ਿਆਦਾਤਰ ਇਲਾਕਿਆਂ ’ਚ ਕੜਾਕੇ ਦੀ ਠੰਡ ਪੈ ਰਹੀ ਹੈ। ਕਈ ਸ਼ਹਿਰਾਂ ’ਚ ਦਿਨ ਵੇਲੇ ਧੁੱਪ ਨਹੀਂ ਨਿਕਲੀ।  ਮੌਸਮ ਵਿਭਾਗ ਧੁੰਦ ਨੂੰ ਲੈ ਕੇ ਵਾਰ-ਵਾਰ ਚੇਤਾਵਨੀਆਂ ਦੇ ਰਿਹਾ ਹੈ। ਪੰਜਾਬ ਦਾ ਦੁਆਬ-ਮਾਝਾ ਸਵੇਰੇ 2 ਵਜੇ ਤੋਂ ਹੀ ਧੁੰਦ ਦੀ ਲਪੇਟ ‘ਚ ਹੈ। ਮੌਸਮ ਵਿਭਾਗ ਨੇ ਸਵੇਰੇ 7 ਵਜੇ ਸੈਟੇਲਾਈਟ ਚਿੱਤਰ ਜਾਰੀ ਕਰਕੇ

Read More
India

Supreme Court ਨੇ ਦਿੱਤੀ ਕੇਂਦਰ ਸਰਕਾਰ ਨੂੰ ਵੱਡੀ ਰਾਹਤ,ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ ਆਇਆ ਫੈਸਲਾ

ਦਿੱਲੀ : ਕੇਂਦਰ ਸਰਕਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਸੁਪਰੀਮ ਕੋਰਟ ਨੇ ਨੋਟਬੰਦੀ ਨੂੰ ਜਾਇਜ਼ ਕਰਾਰ ਕਰ ਦਿੱਤਾ ਹੈ ਤੇ ਇਸ ਦੇ ਖਿਲਾਫ ਦਾਇਰ ਕੀਤੀਆਂ ਗਈਆਂ ਸਾਰੀਆਂ 58 ਪਟੀਸ਼ਨਾਂ ਨੂੰ ਖਾਰਿਜ਼ ਕਰ ਦਿੱਤਾ ਹੈ। 1,000 ਅਤੇ 500 ਰੁਪਏ ਦੇ ਕਰੰਸੀ ਨੋਟਾਂ ‘ਤੇ ਪਾਬੰਦੀ ਲਗਾਉਣ ਦੇ ਕੇਂਦਰ ਦੇ ਨਵੰਬਰ 2016 ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ

Read More
Punjab

ਜਲੰਧਰ ‘ਚ ਗੁਆਂਢੀਆਂ ਨੇ ਨੌਜਵਾਨ ਨੂੰ ਦਿੱਤਾ ਦੂਜੀ ਮੰਜ਼ਿਲ ਤੋਂ ਧੱਕਾ , ਲੱਤ-ਮੋਢੇ ਦੀ ਟੁੱਟੀ ਹੱਡੀ

ਜਲੰਧਰ : ਪੰਜਾਬ ਦੇ ਜਲੰਧਰ ਸ਼ਹਿਰ ਦੇ ਲੰਮਾ ਪਿੰਡ ‘ਚ ਗੁਆਂਢੀਆਂ ਨੇ ਇਕ ਨੌਜਵਾਨ ਨੂੰ ਘਰ ਦੀ ਦੂਜੀ ਮੰਜ਼ਿਲ ਤੋਂ ਸੁੱਟ ਦਿੱਤਾ। ਇਸ ਨਾਲ ਉਸ ਦੀ ਲੱਤ ਅਤੇ ਮੋਢੇ ਦੀ ਹੱਡੀ ਟੁੱਟ ਗਈ। ਘਰ ਦੀ ਛੱਤ ਤੋਂ ਸੁੱਟਿਆ ਗਿਆ ਨੌਜਵਾਨ ਉੱਚੀ ਆਵਾਜ਼ ਵਿੱਚ ਗੀਤ ਵਜਾ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਵੇਂ ਸਾਲ ਦੀ ਪਾਰਟੀ ਕਰ

Read More
India Punjab

ਸ਼ੰਭੂ ਸਰਹੱਦ ‘ਤੇ ਟਰਾਂਸਪੋਰਟਰਾਂ ਦਾ ਕਬਜ਼ਾ: ਟਰੱਕ ਯੂਨੀਅਨ ਬਹਾਲ ਕਰਨ ਦੀ ਮੰਗ , ਅੰਬਾਲਾ-ਰਾਜਪੁਰਾ ਹਾਈਵੇ 4 ਦਿਨਾਂ ਤੋਂ ਜਾਮ

ਟਰਾਂਸਪੋਰਟਰਾਂ ਨੇ ਸ਼ੰਭੂ 'ਚ ਅੰਬਾਲਾ-ਰਾਜਪੁਰਾ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਟਰੱਕ ਖੜ੍ਹੇ ਕਰਕੇ ਜਾਮ ਕਰ ਦਿੱਤਾ ਹੈ,ਜਿਸ ਕਾਰਨ ਵੱਡੀ ਗਿਣਤੀ 'ਚ ਟਰੱਕ ਅੰਬਾਲਾ 'ਚ ਫਸੇ ਹੋਏ ਹਨ।

Read More
Punjab

ਬੇਕਾਬੂ ਕਾਰ ਡਿਵਾਈਡਰ ਪਾਰ ਕਰਕੇ ਟਰੱਕ ਨਾਲ ਟਕਰਾਈ , ਚਾਰ ਘਰਾਂ ‘ਚ ਵਿਛੇ ਸੱਥਰ

ਜਲੰਧਰ-ਪਠਾਨਕੋਟ ਕੌਮੀ ਮਾਰਗ ( Jalandhar-Pathankot National Highway ) ’ਤੇ ਪਿੰਡ ਬਿਆਸ ਨੇੜੇ  ਤੇਜ਼ ਰਫਤਾਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਚਾਰ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਰੀ ਅਨੁਸਾਰ ਦੁਪਹਿਰ 1.30 ਵਜੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਬਿਆਸ ਨੇੜਲੇ ਭੱਠੇ ਕੋਲ

Read More
India

ਵੈਲਡਰ ਬਣਿਆ ਫਰਜ਼ੀ RTO ਅਫਸਰ, ਇੰਸਟਾਗ੍ਰਾਮ ‘ਤੇ MP ਦੀ ਕੁੜੀ ਨਾਲ ਦੋਸਤੀ, ਮਹਾਰਾਸ਼ਟਰ ਲਿਜਾ ਕੇ ਕੀਤਾ ਇਹ ਕਾਰਾ

ਮੱਧ ਪ੍ਰਦੇਸ਼ ( Madhya Pradesh ) ਦੇ ਹਰਦਾ ਜ਼ਿਲ਼੍ਹੇ 'ਚ ਫਰਜ਼ੀ ਆਰਟੀਓ ਅਫ਼ਸਰ ਬਣ ਕੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

Read More