India Punjab

RBI ਦੇ ਫੈਸਲੇ ਤੋਂ ਬਾਅਦ ਇੰਨੇ ਫੀਸਦੀ ਵੱਧ ਗਈ HOME LOAN ‘ਤੇ EMI,ਆਟੋ ਲੋਨ ਵੀ ਹੋਇਆ ਮਹਿੰਗਾ

RBI ਨੇ 0.50 ਫੀਸਦੀ REPO RATE ਵਧਾਈ, 20 ਤੋਂ 30 ਲੱਖ ਦੇ ਹੋਮ ਲੋਨ ‘ਤੇ ਪਵੇਗਾ ਅਸਰ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਵੱਧ ਰਹੀ ਮਹਿੰਗਾਈ ਖਿਲਾਫ਼ RBI ਨੇ ਵੱਡਾ ਫੈਸਲਾ ਲੈਂਦੇ ਹੋਏ 0.50% REPO RATE ਵਿੱਚ ਵਾਧਾ ਕਰ ਦਿੱਤਾ ਹੈ। ਰੈਪੋ ਰੇਟ ਹੁਣ 4.90% ਤੋਂ ਵੱਧ ਕੇ 5.40% ਹੋ ਗਈ ਹੈ ਯਾਨਿ ਹੋਮ ਲੋਨ,

Read More
Punjab

ਜੇਲ੍ਹ ‘ਚ ਬੈਠੇ ਧਰਮਸੋਤ ਇੱਕ ਹੋਰ ਮਾਮਲੇ ਚ ਬੁਰੀ ਤਰ੍ਹਾਂ ਫਸੇ ! ਵਿਜੀਲੈਂਸ ਨੇ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੀ ਪਤਨੀ ਦਾ 500 ਗਜ ਦੇ ਪਲਾਟ ਦੀ ਜਾਣਕਾਰੀ ਲੁਕਾਈ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਜੇਲ੍ਹ ਵਿੱਚ ਬੈਠੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਮੁਹਾਲੀ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਹੁਣ ਇੱਕ

Read More
Lifestyle Punjab

ਮਾਨ ਦੇ ਹਲਕੇ ‘ਚ ਸਿਹਤ ਸੁਵਿਧਾਵਾਂ ਦੀ ਖੁੱਲ੍ਹੀ ਪੋਲ, ਵੱਡੇ ਕੈਂਸਰ ਹਸਪਤਾਲ ਵੱਲੋਂ ਇਲਾਜ ਨਾ ਕਰਨ ਦੀ ਚਿਤਾਵਨੀ

ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਬਾ ਸਰਕਾਰ ਨੇ ਹੁਣ ਤੱਕ ਨਹੀਂ ਜਮ੍ਹਾਂ ਕਰਵਾਏ 10 ਕਰੋੜ ਬਕਾਇਆ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਸਿਹਤ ਸੁਵਿਧਾਵਾਂ ਨੂੰ ਸੁਧਾਰਨ ਦੇ ਲਈ ਮਸਤੂਆਣਾ ਸਾਹਿਬ ਵਿਖੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਤੋਂ ਕੁੱਝ ਹੀ ਦੂਰੀ

Read More
India Punjab Religion

ਕੇਂਦਰ ਦਾ ਸਰਾਵਾਂ ‘ਤੇ GST ਨਾ ਲਗਾਉਣ ਦਾ ਦਾਅਵਾ ਸਵਾਲਾਂ ‘ਚ ! ਖੇਡੀ ਅੰਕੜਿਆਂ ਦੀ ਬਾਜ਼ੀਗਰੀ

CBIC ਨੇ GST ਨੂੰ ਲੈ ਕੇ SGPC ਨੂੰ ਕੋਈ ਨੋਟਿਸ ਨਹੀਂ ਭੇਜਿਆ ਸੀ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਕੇਂਦਰ ਸਰਕਾਰ ਵੱਲੋਂ SGPC ਦੀਆਂ ਸਰਾਵਾਂ ‘ਤੇ GST ਲਗਾਉਣ ਦਾ ਮੁੱਦਾ ਰਾਜਸਭਾ ਵਿੱਚ ਵੀ ਗੂੰਝਿਆ ਸੀ। ਬੀਜੇਪੀ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਇੱਕ ਸੁਰ ਵਿੱਚ ਧਾਰਮਿਕ ਥਾਵਾਂ ਨੂੰ GST ਦੇ ਦਾਇਰੇ ਤੋਂ ਬਾਹਰ ਰੱਖਣ

Read More
Punjab

ਮੁੱਖ ਮੰਤਰੀ ਮਾਨ ਨੇ ਨਵੇਂ ਮੈਡੀਕਲ ਕਾਲਜ ਦਾ ਰੱਖਿਆ ਨੀਂਹ ਪੱਥਰ

ਸੰਗਰੂਰ ਵਾਲਿਆਂ ਨੂੰ ਸਰਕਾਰ ਵੱਲੋਂ ਮਿਲਿਆ ਤੋਹਫਾ ਖਾਲਸ ਬਿਊਰੋ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿੱਥੇ ਮਸਤੂਆਣਾ ਸਾਹਿਬ ਵਿਖੇ ਨਵੇਂ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਹੈ। ਉੱਥੇ ਕਈ ਨਵੇਂ ਐਲਾਨ ਵੀ ਕੀਤੇ ਹਨ। ਉਹਨਾਂ ਕਿਹਾ ਕਿ ਮਸਤੂਆਣਾ ਸਾਹਿਬ ਦੇ ਲੋਕਾਂ ਦੀ ਇਹ ਪੁਰਾਣੀ ਮੰਗ ਪੂਰੀ ਕੀਤੀ ਗਈ ਹੈ। ਇਸ ਇਲਾਕੇ ‘ਚ ਵੱਡੇ ਕਾਲਜ

Read More
India Punjab

ਵੱਡੀ ਸਾ ਜਿਸ਼ ਬੇਪਰਦਾ ! ਕੁਰੂਕਸ਼ੇਤਰ ਤੋਂ ਧਮਾ ਕਾਖੇਜ਼ ਸਮਾਨ ਬਰਾਮਦ, ਤਰਨਤਾਰਨ ਨਾਲ ਜੁੜੇ ਤਾਰ

15 ਅਗਸਤ ਤੋਂ ਪਹਿਲਾਂ ਵੱਡੀ ਸਾਜਿਸ਼ ਨੂੰ ਅੰ ਜਾਮ ਦੇਣ ਦਾ ਸੀ ਪਲਾਨ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- 15 ਅਗਸਤ ਤੋਂ ਪਹਿਲਾਂ ਵੱਡੀ ਸਾਜਿਸ਼ ਦਾ ਪਰਦਾਫ਼ਾਸ਼ ਹੋਇਆ ਹੈ। ਕੁਰੂਕਸ਼ੇਤਰ ਵਿੱਚ ਅੰਬਾਲਾ-ਸ਼ਾਹਬਾਦ ਹਾਈਵੇਅ ‘ਤੇ IED ਡ੍ਰੋਨ ਦੇ ਜ਼ਰੀਏ ਪਹੁੰਚਾਇਆ ਗਿਆ ਹੈ। ਇਸ ਵਿੱਚ 1.30 ਕਿਲੋ RDX, ਟਾਇਮਰ,ਬੈਟਰੀ,ਡੈਟੋਨੇਟਰ,ਇਨਵਰਟਰ ਲੱਗਿਆ ਸੀ। ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ

Read More
Punjab

AAP MLA ਦਾ ਫਰਜ਼ੀ PA ਗ੍ਰਿਫ਼ਤਾਰ, ਇਸ ਸ਼ਾਤਰਾਨਾ ਅੰਦਾਜ਼ ‘ਚ ਚੁੱਕਦਾ ਸੀ ਫਾਇਦਾ

ਫਰਜ਼ੀ PA ਦਾ ਭਰਾ ਵੀ ਉਸ ਦੇ ਨਾਲ ਕੰਮ ਕਰਦਾ ਸੀ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਪੰਜਾਬ ਵਿੱਚ ਆਪ ਵਿਧਾਇਕਾਂ ਦੇ PA ਗੋਲਮਾਲ ਕਰਨ ਦੇ ਇਲਜ਼ਾਮਾਂ ਹੇਠ ਲਗਾਤਾਰ ਸੁਰਖੀਆਂ ਵਿੱਚ ਹਨ। ਜਲੰਧਰ ਪੁਲਿਸ ਨੇ ਆਪ ਵਿਧਾਇਕ ਦੇ ਇੱਕ ਫਰਜ਼ੀ PA ਅਤੇ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਸ਼ਿਕਾਇਤ ਜਲੰਧਰ ਸੈਂਟਰ ਹਲਕੇ

Read More
Punjab

ਮੂਸੇਵਾਲਾ ਦਾ ਕਰੀਬੀ ਦੋਸਤ ਗੈਂ ਗਸਟਰਾਂ ਦੇ ਨਿਸ਼ਾਨੇ ‘ਤੇ ! ਪੁਲਿਸ ਨੇ ਸੁਰੱਖਿਆ ਵਧਾਈ,ਗੋਲਡੀ ਬਰਾੜ ਨੇ ਲਿਆ ਸੀ ਨਾਂ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਮਿਲ ਚੁੱਕੀ ਹੈ ਧਮ ਕੀ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਪੁਲਿਸ ਨੇ ਗੈਂ ਗਸਟਰਾਂ ਖਿਲਾਫ਼ ਮੁਹਿੰਮ ਤੇਜ਼ ਕੀਤੀ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਹੌਂਸਲੇ ਬੁਲੰਦ ਨਜ਼ਰ ਆ ਰਹੇ ਹਨ। ਪਿਤਾ ਬਲਕੌਰ ਸਿੰਘ ਨੂੰ ਮਿਲੀ ਧਮ ਕੀ

Read More
India International Punjab Religion

ਘਰੇਲੂ ਉਡਾਣਾਂ ‘ਚ ਕਿਰਪਾਨ ‘ਤੇ ਰੋਕ ਲਗਾਉਣ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਹਿੰਦੂ ਸੈਨਾ ਵੱਲੋਂ ਪਾਈ ਗਈ ਸੀ ਪਟੀਸ਼ਨ ਬਿਊਰੋ ਰਿਪੋਰਟ (ਖੁਸ਼ਵੰਤ ਸਿੰਘ) : ਸੁਪਰੀਮ ਕੋਰਟ ਨੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ। ਘਰੇਲੂ ਹਵਾਈ ਉਡਾਣਾਂ ਵਿੱਚ ਕਿਰਪਾਨ ਨਾ ਲਿਜਾਉਣ ਦੇ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ, ਜਿਸ ਨੂੰ ਖਾਰਜ ਕਰਦੇ ਹੋਏ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਹ

Read More
India Punjab

ਬਿਜਲੀ ਸੋਧ ਬਿੱਲ ‘ਤੇ SKM ਦੀ ਕੇਂਦਰ ਨੂੰ ਵੱਡੀ ਚਿ ਤਾਵਨੀ, ਲਿਖਤ ਵਾਅਦਾ ਖਿਲਾਫ਼ੀ ਦਾ ਇਲਜ਼ਾਮ

SKM ਦਾ ਇਲ ਜ਼ਾਮ : ਸਰਕਾਰ ਬਿਜਲੀ ਸੋਧ ਬਿੱਲ 2022 ਬਿਨਾਂ ਕਿਸਾਨਾਂ ਨਾਲ ਚਰਚਾ ਦੇ ਪਾਰਲੀਮੈਂਟ ਵਿੱਚ ਲੈ ਕੇ ਆ ਰਹੀ ਹੈ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- SKM ਯਾਨਿ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿਲ 2022 ਦੇ ਖਿਲਾਫ਼ ਮੁੜ ਤੋਂ ਮੋਰਚਾ ਖੋਲ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਇਲ ਜ਼ਾਮ ਹੈ

Read More