International Religion

ਸਾਊਦੀ ਅਰਬ ਨੇ ਹੱਜ ਯਾਤਰਾ ਦੇ ਨਿਯਮਾਂ ਨੂੰ ਕੀਤਾ ਸਖ਼ਤ, ਉਲੰਘਣਾ ਕਰਨ ‘ਤੇ ਲੱਗ ਸਕਦਾ ਹੈ ਜੁਰਮਾਨਾ

ਸਾਊਦੀ ਅਰਬ ਦੇ ਗ੍ਰਹਿ ਮੰਤਰਾਲੇ ਨੇ 2 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੱਜ ਯਾਤਰਾ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਹੱਜ ਯਾਤਰਾ ਦੌਰਾਨ ਤੈਅ ਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਇਹ ਜੁਰਮਾਨਾ ਲਗਭਗ 2 ਲੱਖ 23 ਹਜ਼ਾਰ ਰੁਪਏ ਹੋ ਸਕਦਾ ਹੈ। ਗ੍ਰਹਿ ਮੰਤਰਾਲੇ

Read More
International Punjab

ਸਾਊਦੀ ਅਰਬ ‘ਚ ਪੰਜਾਬ ਦੀਆਂ 2 ਲੜਕੀਆਂ ਲਾਪਤਾ , 7 ਦਿਨਾਂ ਤੋਂ ਨਹੀਂ ਹੋ ਰਿਹਾ ਸੰਪਰਕ , ਪਰਿਵਾਰ ਨੇ ਸਰਕਾਰ ਨੂੰ ਲੱਭਣ ਦੀ ਕੀਤੀ ਅਪੀਲ

ਚੰਡੀਗੜ੍ਹ : ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਗਏ ਨੌਜਵਾਨਾਂ ਮੁੰਡੇ ਅਤੇ ਕੁੜੀਆਂ ਨਾਲ ਵਾਪਰ ਰਹੀਆਂ ਘਟਨਾਵਾਂ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਭਾਰਤ  ਤੋਂ ਹਰ ਸਾਲ ਹਜਾਰਾਂ ਨੌਜਵਾਨ ਮੁੰਡੇ ਅਤੇ ਕੁੜੀਆਂ ਵਿਦੇਸ਼ੀ ਧਰਤੀ ਉੱਤੇ ਸੁਨਿਹਰੇ ਭਵਿਖ ਲਈ ਰੋਜ਼ਗਾਰ ਖਾਤਰ ਜਾਂਦੇ ਹਨ।  ਜਿਥੇ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਤੇ ਸਦੀਵੀ ਟਕਾਣੇ ਲਈ

Read More
International

ਤੇਲ ਉਤਪਾਦਨ ‘ਤੇ ਸਾਊਦੀ ਅਤੇ ਓਪੇਕ ਨੇ ਲਿਆ ਵੱਡਾ ਫੈਸਲਾ, ਤੇਲ ਦੀਆਂ ਕੀਮਤਾਂ ‘ਤੇ ਕਟੌਤੀ ਦਾ ਕੀ ਪ੍ਰਭਾਵ ਪਵੇਗਾ ਜਾਣੋ…

ਸਾਊਦੀ ਅਰਬ ਅਤੇ ਪੈਟਰੋਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਦੇ ਹੋਰ ਸੰਗਠਨ ਨੇ ਤੇਲ ਉਤਪਾਦਨ ਵਿੱਚ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੇਸ਼ਾਂ ਨੇ ਪ੍ਰਤੀ ਦਿਨ ਲਗਭਗ 1.16 ਮਿਲੀਅਨ ਬੈਰਲ ਦੇ ਉਤਪਾਦਨ ਵਿੱਚ ਕਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਕਾਰਨ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਦੁਨੀਆ ਭਰ ਦੇ ਦੇਸ਼ਾਂ ਦੀ ਚਿੰਤਾ ਵਧ

Read More
International

ਸਾਊਦੀ ਅਰਬ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ਦੇ ਦੋ ਸਾਬਕਾ ਕਰਮਚਾਰੀਆਂ ਨੂੰ ਕੀਤਾ ਗ੍ਰਿਫਤਾਰ , ਜਾਣੋ ਸਾਰਾ ਮਾਮਲਾ

ਬੰਗਲਾਦੇਸ਼ : ਸਾਊਦੀ ਅਰਬ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਬੰਗਲਾਦੇਸ਼ ਸਥਿਤ ਆਪਣੇ ਦੂਤਘਰ ‘ਚ ਕੰਮ ਕਰਦੇ ਦੋ ਸਾਬਕਾ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ‘ਤੇ ਸਾਊਦੀ ‘ਚ ਵਰਕ ਵੀਜ਼ਾ ਜਾਰੀ ਕਰਨ ਨਾਲ ਜੁੜੇ ਵੱਡੇ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਧਾਂਦਲੀ ਵਿਚ 11 ਹੋਰ ਲੋਕਾਂ ‘ਤੇ ਵੀ ਦੋਸ਼ ਹਨ। ਸਾਊਦੀ ਅਰਬ ਦੀ

Read More
International

ਹੱਜ ਯਾਤਰਾ ਨੂੰ ਲੈ ਕੇ ਸਾਊਦੀ ਅਰਬ ਦਾ ਵੱਡਾ ਫੈਸਲਾ

ਸਾਊਦੀ ਅਰਬ ਨੇ ਇਸ ਸਾਲ ਹੱਜ ਯਾਤਰੀਆਂ ਦੀ ਗਿਣਤੀ ਅਤੇ ਉਮਰ ਨਾਲ ਸਬੰਧਤ ਪਾਬੰਦੀਆਂ ਹਟਾ ਦਿੱਤੀਆਂ ਹਨ। ਨਿਊਜ਼ ਏਜੰਸੀ ਏਐਫਪੀ ਦੇ ਮੁਤਾਬਕ ਹੱਜ ਅਤੇ ਉਮਰਾ ਮਾਮਲਿਆਂ ਦੇ ਮੰਤਰੀ ਤੌਫੀਕ ਅਲ-ਰਬਿਆ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ।

Read More
Sports

FIFA WORLD CUP ਵਿੱਚ ਵੱਡਾ ਉਲਟਫੇਰ, ਖਿਤਾਬ ਦੀ ਦਾਅਵੇਦਾਰ ਅਰਜਨਟੀਨਾ ਵਰਲਡ ਦੀ 49ਵੇਂ ਨੰਬਰ ਦੀ ਟੀਮ ਤੋਂ ਹਾਰੀ

ਸਾਉਦੀ ਅਰਬ ਦੀ ਟੀਮ ਨੇ ਖਿਤਾਬ ਦੀ ਦਾਅਵੇਦਾਰ ਅਰਜਨਟੀਨਾ ਨੂੰ 2-1 ਨਾਲ ਹਰਾਇਆ

Read More
India International Punjab

Saudi Arab ਦਾ ਵੱਡਾ ਕਦਮ,Visa ਲਈ ਭਾਰਤੀਆਂ ਲਈ ਖ਼ਤਮ ਕੀਤੀ ਇਹ ਸ਼ਰਤ

 ਨਵੀਂ ਦਿੱਲੀ : ਖਾੜੀ ਮੁਲਕ ਸਾਊਦੀ ਅਰਬ ਤੋਂ ਭਾਰਤੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਸਾਊਦੀ ਅਰਬ ਨੇ ਫੈਸਲਾ ਕੀਤਾ ਹੈ ਕਿ ਹੁਣ ਭਾਰਤੀ ਨਾਗਰਿਕਾਂ ਨੂੰ ਸਾਊਦੀ ਅਰਬ ਦਾ ਵੀਜ਼ਾ ਲੈਣ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਪੇਸ਼ ਕਰਨ ਦੀ ਲੋੜ ਨਹੀਂ ਹੋਵੇਗੀ। ਇਸ  ਨਾਲ ਭਾਰਤੀਆਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਦਿੱਲੀ ਸਥਿਤ ਸਾਊਦੀ ਦੂਤਾਵਾਸ ਨੇ

Read More
International

ਸਾਊਦੀ ਅਰਬ ਦਾ ਔਰਤਾਂ ਲਈ ਵੱਡਾ ਐਲਾਨ, ਹੱਜ ਅਤੇ ਉਮਰਾਹ ਲਈ ਕੀਤੇ ਦੋ ਵੱਡੇ ਐਲਾਨ…

ਹੱਜ ਅਤੇ ਉਮਰਾਹ ਲਈ ਆਉਣ ਵਾਲੀਆਂ ਔਰਤਾਂ ਨੂੰ ਹੁਣ ਬਿਨਾਂ ਮੁਹਰਮ (ਖੂਨ ਦੇ ਰਿਸ਼ਤੇ ਵਾਲੇ ਮਰਦ) ਦੇ ਨਾਲ ਆਉਣ ਦੀ ਇਜਾਜ਼ਤ ਹੋਵੇਗੀ।

Read More
International

ਸਾਊਦੀ ਅਰਬ ਦੇ ਇਸ ਫ਼ੈਸਲੇ ਨਾਲ ਭਾਰਤੀਆਂ ਨੂੰ ਵੱਡਾ ਝਟਕਾ, ਜਾਣੋ ਪੂਰੀ ਜਾਣਕਾਰੀ…

ਅਗਲੇ ਸਾਲ 2023 ਤੋਂ ਸਲਾਹਕਾਰ ਪੇਸ਼ੇ ਵਿੱਚ 35 ਫੀਸਦੀ ਨੌਕਰੀਆਂ ਸਥਾਨਕ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਦੂਜੇ ਪੜਾਅ 'ਚ ਇਸ ਨੂੰ ਵਧਾ ਕੇ 40 ਫੀਸਦੀ ਕੀਤਾ ਜਾਵੇਗਾ।

Read More