India

“ਇਹ ਨਿਰਾਸ਼ਾ ਦੱਸ ਰਹੀ ਹੈ, ਗੁਜਰਾਤ ਵਿੱਚ ਭਾਜਪਾ ਹਾਰ ਰਹੀ ਹੈ”, ਜਦੋਂ ਆਟੋ ‘ਚ ਬੈਠੇ ਕੇਜਰੀਵਾਲ ਨੂੰ ਦਿੱਤੀ ਜਾ ਰਹੀ ਸੀ ਜ਼ਬਰਦਸਤੀ ਸੁਰੱਖਿਆ ਤਾਂ…

'ਆਪ' ਦੇ ਕੌਮੀ ਕਨਵੀਨਰ ਕੇਜਰੀਵਾਲ ਅਹਿਮਦਾਬਾਦ ਦੇ ਇੱਕ ਹੋਟਲ ਤੋਂ ਆਟੋ ਚਾਲਕ ਦੇ ਘਰ ਆਟੋ ਵਿੱਚ ਬੈਠ ਕੇ ਖਾਣਾ ਖਾਣ ਲਈ ਜਾ ਰਹੇ ਸਨ, ਪਰ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਰੋਕ ਲਿਆ।

Read More
International

ਲੱਖਾਂ ਲੋਕਾਂ ਵਿਚਕਾਰ Live ਹੋ ਕੇ ਅੰਨ੍ਹੇਵਾਹ ਕੀਤਾ ਇਹ ਕਾਰਾ, ਚਾਰ ਜਣਿਆਂ ਦੀ ਲਈ ਜਾਨ

ਅਮਰੀਕਾ ਦੇ ਟੈਨੇਸੀ ਸੂਬੇ ਦੇ ਮੈਮਫ਼ਿਸ 'ਚ ਇੱਕ ਵਿਅਕਤੀ ਨੇ ਕੁਝ ਲੋਕਾਂ ਉੱਤੇ ਅੰਨੇਵਾਹ ਗੋਲੀਬਾਰੀ ਕੀਤੀ ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

Read More
Punjab

ਵਿਆਹ ਚੋਂ ਲਾੜੀ ਨੂੰ ਪੁਲਿਸ ਨੇ ਚੁੱਕਿਆ, ਲਾੜਾ ਰਹਿ ਗਿਆ ਹੱਕਾ ਬੱਕਾ

ਪੁਲਿਸ ਨੇ ਮਾਮਲੇ ਵਿੱਚ ਲੁਟੇਰੀ ਦੁਲਹਨ ਗਿਰੋਹ ਦੇ ਵਿਚੋਲੇ ਅਤੇ ਜਾਅਲੀ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਗਿਰੋਹ ਵਿਆਹ ਦੇ ਨਾਂਅ 'ਤੇ ਮੁੰਡੇ ਵਾਲਿਆਂ ਨੂੰ ਲੁੱਟਦੇ ਸਨ।

Read More
Punjab

ਨਵਜੋਤ ਸਿੱਧੂ ਨੂੰ ਘੇਰਨ ਗਏ ਕਿਸਾਨ ਪੁਲਿਸ ਨਾਲ ਹੋਏ ਹੱਥੋਪਾਈ

‘ਦ ਖ਼ਾਲਸ ਟੀਵੀ ਬਿਊਰੋ:- ਨਵਜੋਤ ਸਿੰਘ ਸਿੱਧੂ ਆਪਣੀ ਮੋਂਗਾ ਫੇਰੀ ਦੌਰਾਨ ਕਿਸਾਨਾਂ ਅਤੇ ਕੱਚੇ ਅਧਿਆਪਕਾਂ ਦੇ ਗੁੱਸੇ ਤੋਂ ਬੱਚ ਗਏ । ਕੱਚੇ ਅਧਿਆਪਕਾਂ ਨੇ ਬੁੱਘੀਪੁਰਾ ਚੌਕ ਨੂੰ ਜਾਮ ਕਰ ਦਿੱਤਾ । ਕਿਸਾਨ ਨਵਜੋਤ ਸਿੰਘ ਸਿੱਧੂ ਦੇ ਨੇੜੇ ਤਾਂ ਪੁੰਜ ਗਏ ਪਰ ਉਨ੍ਹਾਂ ਨੂੰ ਪੁਲਿਸ ਨਾਲ ਹੱਥੋਪਾਈ ਹੋਣਾਂ ਪਿਆ। ਸਿੱਧੂ ਦੀ ਮੋਂਗਾ ਫੇਰੀ ਦੀ ਸੂਹ ਮਿਲਦਿਆ

Read More