crime news

crime news

Punjab

ਸਕੂਲ ‘ਚ ਛੁੱਟੀ ਕਰਵਾਉਣ ਲਈ ਵਿਦਿਆਰਥੀਆਂ ਨੇ ਕੀਤਾ ਅਜਿਹਾ ਕਾਰਾ, ਚਾਰੇ ਪਾਸੇ ਮਚੀ ਹਾਹਾਕਾਰ

ਛੱਚੰਡੀਗੜ੍ਹ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਉਦੋਂ ਸਨਸਨੀ ਫੈਲ ਗਈ ਜਦੋਂ ਅੰਮ੍ਰਿਤਸਰ ਦੇ ਡੀਏਵੀ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਪੋਸਟਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗ ਪਈਆਂ।ਜਿਸ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਤੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ। ਸਾਈਬਰ ਸੈਲ ਨੂੰ ਸ਼ਿਕਾਇਤ ਭੇਜੀ ਗਈ

Read More
Punjab

ਬੀੜੀ ਪੀਣ ਤੋਂ ਭੜਕੇ ਨਿਹੰਗ ਸਿੰਘ, ਨੌਜਵਾਨ ਨਾਲ ਕਰਤਾ ਇਹ ਮਾੜਾ ਕਾਰਾ

Amritsar's Golden Temple : ਕ ਤਲ ਪਿੱਛੇ ਨੌਜਵਾਨ ਦੇ ਸਿਗਰਟ ਪੀਣ ਦੀ ਵਜ੍ਹਾ ਦੱਸੀ ਜਾ ਰਹੀ ਹੈ, ਜਿਸ ਕਾਰਨ ਨਿਹੰਗਾਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

Read More
Punjab

ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਿਆਂ ਦੀ ਹੋਈ ਪਛਾਣ, ਇੱਕ ਗ੍ਰਿਫ਼ਤਾਰ..

ਇਸ ਵਿਅਕਤੀ ਕੋਲੋਂ ਦੋ ਓਪੋ ਕੰਪਨੀ ਦੇ ਮੋਬਾਈਲ ਵੀ ਬਰਾਮਦ ਹੋਏ ਹਨ । ਪੁਲਿਸ ਅਨੁਸਾਰ ਇਸ ਨੇ ਏ ਜੇ ਬਿਸ਼ਨੋਈ ਦੇ ਨਾਂ ਤੇ ਜਾਅਲੀ ਆਈ ਡੀ ਬਣਾਈ ਹੋਈ ਸੀ ਤੇ ਇਹ ਕਿਸੇ ਸੋਪੁ ਗਰੁੱਪ ਨੂੰ ਫੋਲੋ ਕਰਦਾ ਸੀ ਤੇ ਆਪਣੇ ਲਾਈਕ ਤੇ ਫੋਲੋਅਰ ਵਧਾਉਣ ਲਈ ਇਸ ਨੇ ਧਮਕੀ ਵਾਲੀ ਪੋਸਟ ਪਾਈ ਸੀ,ਜੋ ਕਿ ਸਿੱਧੂ ਦੇ

Read More
Punjab

ਸਰਪੰਚ ਦੇ ਮੁੰਡੇ ਦੇ ਵਿਆਹ ‘ਚ ਹੋਇਆ ਇਹ ਕਾਰਾ, ਲਾੜੇ ਦੇ ਦੋਸਤ ਦੀ ਗਈ ਜਾਨ

ਵਿਆਹ ਮੌਕੇ ਵਾਪਰੀ ਮਾੜੀ ਘਟਨਾ ਕਾਰਨ ਦੁਨਿਆ ਤੋਂ ਚਲਾ ਗਿਆ ਇਕ ਵਿਅਕਤੀ

Read More
International

ਸ਼ਖ਼ਸ ਨੂੰ ਵਿਦਿਆਰਥਣ ਬੋਲੀ, ‘ਤੇਰੇ ਨਾਲ ਵਿਆਹ ਨਹੀਂ ਕਰਾਂਗੀ’, ਫਿਰ ਸ਼ਰੇਆਮ ਕਰ ਦਿੱਤਾ ਇਹ ਕਾਰਾ

ਮਿਸਰ(Egypt) ਵਿੱਚ ਹਾਲ ਹੀ ਦੇ ਮਹੀਨਿਆਂ ਵਿੱਚ ਤਿੰਨ ਔਰਤਾਂ ਦੇ ਮਰਨ ਦੇ ਬਾਅਦ ਵੱਡੀਆਂ ਘਟਨਾਵਾਂ ਤੋਂ ਬਾਅਦ ਇੱਕ ਹੋਰ ਹੈਰਾਨ ਕਰਨ ਵਾਲਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਿਆਹ ਦਾ ਪ੍ਰਸਤਾਵ ਠੁਕਰਾ ਦੇਣ 'ਤੇ ਇਕ ਵਿਅਕਤੀ ਨੇ 19 ਸਾਲਾ ਵਿਦਿਆਰਥੀ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ।

Read More
India Punjab

ਪੰਜਾਬ ਪੁਲਿਸ ਵੱਲੋਂ ਹਥਿ ਆਰਾਂ ਦੀ ਤਸਕਰੀ ਕਰਨ ਦਾ ਵੱਡਾ ਪਰਦਾਫਾਸ਼, 55 ਪਿਸਤੌਲਾਂ ਸਮੇਤ 2 ਗ੍ਰਿਫਤਾਰ

ਪੰਜਾਬ ਪੁਲਿਸ ਨੇ MP ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼, 55 ਪਿਸਤੌਲਾਂ ਸਮੇਤ 2 ਜਾਣੇ ਕੀਤੇ ਕਾਬੂ...

Read More
Punjab

ਤਰਨਤਾਰਨ ਚਰਚ ਮਾਮਲਾ : ਹਾਈਕੋਰਟ ਪਹੁੰਚਿਆ ਮਸੀਹੀ ਭਾਈਚਾਰਾ, ਵਿੱਤ ਮੰਤਰੀ ਬੋਲੇ-ਕਿਸੇ ਕੀਮਤ ਤੇ ਦੋਸ਼ੀਆਂ ਨੂੰ ਨਹੀਂ ਜਾਵੇਗਾ ਬਖ਼ਸ਼ਿਆ…

ਚੰਡੀਗੜ੍ਹ  : ਤਰਨਤਾਰਨ ਦੀ ਚਰਚ ‘ਚ ਭੰਨਤੋੜ (desecration of church in Tarn Taran) ਤੋਂ ਉਪਜੇ ਮਾਹੌਲ ਨੂੰ ਦੇਖਦੇ ਹੋਏ ਮਸੀਹੀ ਭਾਈਚਾਰੇ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ ਹੈ। ਉਨ੍ਹਾਂ ਵੱਲੋਂ ਇੱਕ ਪਟੀਸ਼ਨ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਹੈ ,ਜਿਸ ਵਿੱਚ ਨਾ ਸਿਰਫ ਪਿੰਡ ਠਕਰਵਾਲ ਵਿੱਚ, ਸਗੋਂ ਪੂਰੇ ਪੰਜਾਬ ਵਿੱਚ ਸਥਿਤ ਚਰਚਾਂ ਤੇ ਇਸਾਈਆਂ ਵਾਸਤੇ ਸੁਰੱਖਿਆ

Read More
India Punjab

Sidhu Moosewala case : ਲਾਰੈਂਸ਼ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਕੀਨੀਆ ਤੋਂ ਕੀਤਾ ਗ੍ਰਿਫ਼ਤਾਰ….

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਕੀਨੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

Read More
India

16 ਸਾਲਾ ਕੁੜੀ ਨੇ ਗੱਲ ਨਹੀਂ ਕੀਤੀ ਤਾਂ ਨੌਜਵਾਨ ਨੇ ਕਰ ਦਿੱਤਾ ਇਹ ਗਲਤ ਕੰਮ, ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਸਬੰਧਿਤ ਮੁਲਜ਼ਮ ਅਮਾਨਤ ਅਲੀ ਈ ਬਲਾਕ ਸੰਗਮ ਵਿਹਾਰ ਵਿੱਚ ਰਹਿੰਦਾ ਹੈ। ਉਸ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਜਿਸ ਲੜਕੀ ਨੂੰ ਉਸ ਨੇ ਗੋਲੀ ਮਾਰੀ ਸੀ, ਉਹ ਸੋਸ਼ਲ ਮੀਡੀਆ ਰਾਹੀਂ ਉਸ ਦੇ ਸੰਪਰਕ ਵਿੱਚ ਆਈ ਸੀ। ਬਾਅਦ ਵਿਚ ਉਸ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਜਿਸ 'ਤੇ

Read More